ਕਾਂਸਸ
ਦਿੱਖ
ਕਾਂਸਸ ਦਾ ਰਾਜ State of Kansas | |||||
| |||||
ਉੱਪ-ਨਾਂ: ਸੂਰਜਮੁਖੀ ਰਾਜ (ਅਧਿਕਾਰਕ); ਕਣਕ ਰਾਜ | |||||
ਮਾਟੋ: Ad astra per aspera | |||||
ਦਫ਼ਤਰੀ ਭਾਸ਼ਾਵਾਂ | ਅੰਗਰੇਜ਼ੀ[1] | ||||
ਵਸਨੀਕੀ ਨਾਂ | ਕਾਂਸਨ | ||||
ਰਾਜਧਾਨੀ | ਟੋਪੇਕਾ | ||||
ਸਭ ਤੋਂ ਵੱਡਾ ਸ਼ਹਿਰ | ਵਿਚੀਟਾ | ||||
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ | ਕਾਂਸਸ ਮਹਾਂਨਗਰੀ ਇਲਾਕਾ | ||||
ਰਕਬਾ | ਸੰਯੁਕਤ ਰਾਜ ਵਿੱਚ 15ਵਾਂ ਦਰਜਾ | ||||
- ਕੁੱਲ | 82,277 sq mi (213,096 ਕਿ.ਮੀ.੨) | ||||
- ਚੁੜਾਈ | 417 ਮੀਲ (645 ਕਿ.ਮੀ.) | ||||
- ਲੰਬਾਈ | 211 ਮੀਲ (340 ਕਿ.ਮੀ.) | ||||
- % ਪਾਣੀ | 0.56 | ||||
- ਵਿਥਕਾਰ | 37° N ਤੋਂ 40° N | ||||
- ਲੰਬਕਾਰ | 94° 35′ W to 102° 3′ W | ||||
ਅਬਾਦੀ | ਸੰਯੁਕਤ ਰਾਜ ਵਿੱਚ 33ਵਾਂ ਦਰਜਾ | ||||
- ਕੁੱਲ | 2,885,905 (2012 ਦਾ ਅੰਦਾਜ਼ਾ) | ||||
- ਘਣਤਾ | 35.1/sq mi (13.5/km2) ਸੰਯੁਕਤ ਰਾਜ ਵਿੱਚ 40ਵਾਂ ਦਰਜਾ | ||||
- ਮੱਧਵਰਤੀ ਘਰੇਲੂ ਆਮਦਨ | $50,177 (25ਵਾਂ) | ||||
ਉਚਾਈ | |||||
- ਸਭ ਤੋਂ ਉੱਚੀ ਥਾਂ | ਸੂਰਜਮੁਖੀ ਪਹਾੜ[2][3] 4,041 ft (1232 m) | ||||
- ਔਸਤ | 2,000 ft (610 m) | ||||
- ਸਭ ਤੋਂ ਨੀਵੀਂ ਥਾਂ | ਓਕਲਾਹੋਮਾ ਸਰਹੱਦ ਵਿਖੇ ਵਰਡਿਗਰਿਸ ਦਰਿਆ[2][3] 679 ft (207 m) | ||||
ਸੰਘ ਵਿੱਚ ਪ੍ਰਵੇਸ਼ | 29 ਜਨਵਰੀ 1861 (34ਵਾਂ) | ||||
ਰਾਜਪਾਲ | ਸੈਮ ਬ੍ਰਾਊਨਬੈਕ (R) | ||||
ਲੈਫਟੀਨੈਂਟ ਰਾਜਪਾਲ | ਜੈਫ਼ ਕੋਲੀਅਰ (R) | ||||
ਵਿਧਾਨ ਸਭਾ | ਕਾਂਸਸ ਵਿਧਾਨ ਸਭਾ | ||||
- ਉਤਲਾ ਸਦਨ | ਸੈਨੇਟ | ||||
- ਹੇਠਲਾ ਸਦਨ | ਪ੍ਰਤੀਨਿਧੀਆਂ ਦਾ ਸਦਨ | ||||
ਸੰਯੁਕਤ ਰਾਜ ਸੈਨੇਟਰ | ਪੈਟ ਰਾਬਰਟਸ (R) ਜੈਰੀ ਮਾਰਨ (R) | ||||
ਸੰਯੁਕਤ ਰਾਜ ਸਦਨ ਵਫ਼ਦ | ਟਿਮ ਹਾਇਲਸਕਾਂਪ (R) ਲਿਨ ਜੈਂਕਿੰਜ਼ (R)<br /ਕੈਵਿਨ ਯੋਡਰ (R) ਮਾਈਕ ਪੋਂਪਿਓ (R) (list) | ||||
ਸਮਾਂ ਜੋਨਾਂ | |||||
- ਰਾਜ ਦਾ ਜ਼ਿਆਦਾਤਰ ਹਿੱਸਾ | ਕੇਂਦਰੀ: UTC-6/-5 | ||||
- 4 ਪੱਛਮੀ ਕਾਊਂਟੀਆਂ | ਪਹਾੜੀ: UTC−7/-6 | ||||
ਛੋਟੇ ਰੂਪ | KS US-KS | ||||
ਵੈੱਬਸਾਈਟ | www |
ਕਾਂਸਸ (/ˈkænzəs/ ( ਸੁਣੋ)) ਮੱਧ-ਪੱਛਮੀ ਸੰਯੁਕਤ ਰਾਜ ਅਮਰੀਕਾ ਦਾ ਇੱਕ ਰਾਜ ਹੈ।[4] ਇਸ ਦਾ ਨਾਂ ਇਸ ਵਿੱਚੋਂ ਵਗਦੇ ਕਾਂਸਸ ਦਰਿਆ ਤੋਂ ਪਿਆ ਹੈ ਜਿਸਦਾ ਨਾਂ ਇੱਥੋਂ ਦੇ ਕਾਂਸਾ ਮੂਲ ਅਮਰੀਕੀ ਕਬੀਲੇ ਦੇ ਨਾਂ ਤੋਂ ਪਿਆ ਸੀ। ਇਸ ਕਬੀਲੇ ਦੇ ਨਾਂ (ਮੂਲ ਤੌਰ ਉੱਤੇ kką:ze) ਦਾ ਮਤਲਬ ਕਈ ਵਾਰ "ਪੌਣ ਦੇ ਲੋਕ" ਜਾਂ "ਦੱਖਣੀ ਪੌਣਾਂ ਦੇ ਲੋਕ" ਦੱਸਿਆ ਜਾਂਦਾ ਹੈ ਪਰ ਇਸ ਸ਼ਬਦ ਦਾ ਮੁੱਢਲਾ ਅਰਥ ਇਹ ਨਹੀਂ ਸੀ।[5][6] ਇੱਥੋਂ ਦੇ ਵਾਸੀਆਂ ਨੂੰ ਕਾਂਸਨ" ਕਿਹਾ ਜਾਂਦਾ ਹੈ।
ਹਵਾਲੇ
[ਸੋਧੋ]- ↑ "Governor's Signature Makes English the Official Language of Kansas". US English. 2007-05-11. Retrieved 2008-08-06.
- ↑ 2.0 2.1 "Elevations and Distances in the United States". United States Geological Survey. 2001. Archived from the original on ਅਕਤੂਬਰ 15, 2011. Retrieved October 21, 2011.
{{cite web}}
: Unknown parameter|dead-url=
ignored (|url-status=
suggested) (help) - ↑ 3.0 3.1 Elevation adjusted to North American Vertical Datum of 1988.
- ↑ http://www.census.gov/geo/www/us_regdiv.pdf
- ↑ Rankin, Robert. 2005. "Quapaw." In Native Languages of the Southeastern United States, eds. Heather K. Hardy and Janine Scancarelli. Lincoln: University of Nebraska Press, pg. 492
- ↑ Connelley, William E. 1918. Indians Archived 2007-02-11 at the Wayback Machine.. A Standard History of Kansas and Kansans, ch. 10, vol. 1