ਸਮੱਗਰੀ 'ਤੇ ਜਾਓ

ਵਾਸ਼ਿੰਗਟਨ (ਰਾਜ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਾਸ਼ਿੰਗਟਨ ਦਾ ਰਾਜ
State of Washington
Flag of ਵਾਸ਼ਿੰਗਟਨ State seal of ਵਾਸ਼ਿੰਗਟਨ
ਝੰਡਾ Seal
ਉੱਪ-ਨਾਂ: ਸਦਾਬਹਾਰ ਰਾਜ
ਮਾਟੋ: Alki (ਚਿਨੂਕ ਵਾਵਾ: "ਆਖ਼ਰਕਾਰ" ਜਾਂ "ਹੌਲ਼ੀ-ਹੌਲ਼ੀ")[1]
State anthem: ਵਾਸ਼ਿੰਗਟਨ, ਮੇਰਾ ਘਰ
Map of the United States with ਵਾਸ਼ਿੰਗਟਨ highlighted
Map of the United States with ਵਾਸ਼ਿੰਗਟਨ highlighted
ਵਸਨੀਕੀ ਨਾਂ ਵਾਸ਼ਿੰਗਟਨੀ
ਰਾਜਧਾਨੀ ਓਲੰਪੀਆ
ਸਭ ਤੋਂ ਵੱਡਾ ਸ਼ਹਿਰ ਸਿਐਟਲ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਸਿਐਟਲ
ਰਕਬਾ  ਸੰਯੁਕਤ ਰਾਜ ਵਿੱਚ 18ਵਾਂ ਦਰਜਾ
 - ਕੁੱਲ 71,300 sq mi
(184,827 ਕਿ.ਮੀ.)
 - ਚੁੜਾਈ 240 ਮੀਲ (400 ਕਿ.ਮੀ.)
 - ਲੰਬਾਈ 360 ਮੀਲ (580 ਕਿ.ਮੀ.)
 - % ਪਾਣੀ 6.6
 - ਵਿਥਕਾਰ 45° 33′ N ਤੋਂ 49° N
 - ਲੰਬਕਾਰ 116° 55′ W to 124° 46′ W
ਅਬਾਦੀ  ਸੰਯੁਕਤ ਰਾਜ ਵਿੱਚ 13ਵਾਂ ਦਰਜਾ
 - ਕੁੱਲ 6,897,012 (2012 est)[2]
 - ਘਣਤਾ 103/sq mi  (39.6/km2)
ਸੰਯੁਕਤ ਰਾਜ ਵਿੱਚ 25ਵਾਂ ਦਰਜਾ
 - ਮੱਧਵਰਤੀ ਘਰੇਲੂ ਆਮਦਨ  $58,078 (10ਵਾਂ)
ਉਚਾਈ  
 - ਸਭ ਤੋਂ ਉੱਚੀ ਥਾਂ ਮਾਊਂਟ ਰੇਨੀਅਰ[3][4][5]
14,411 ft (4,392 m)
 - ਔਸਤ 1,700 ft  (520 m)
 - ਸਭ ਤੋਂ ਨੀਵੀਂ ਥਾਂ ਪ੍ਰਸ਼ਾਂਤ ਮਹਾਂਸਾਗਰ[3]
sea level
ਸੰਘ ਵਿੱਚ ਪ੍ਰਵੇਸ਼  11 ਨਵੰਬਰ 1889 (42ਵਾਂ)
ਰਾਜਪਾਲ ਜੇ ਇੰਸਲੀ (D)
ਲੈਫਟੀਨੈਂਟ ਰਾਜਪਾਲ ਬ੍ਰੈਡ ਅਵਨ (D)
ਵਿਧਾਨ ਸਭਾ ਰਾਜਸੀ ਵਿਧਾਨ ਸਭਾ
 - ਉਤਲਾ ਸਦਨ ਰਾਜਸੀ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਪੈਟੀ ਮੁਰੇ (D)
ਮਾਰੀਆ ਕੈਂਟਵੈੱਲ (D)
ਸੰਯੁਕਤ ਰਾਜ ਸਦਨ ਵਫ਼ਦ 6 ਲੋਕਤੰਤਰੀ, 4 ਗਣਤੰਤਰੀ (list)
ਸਮਾਂ ਜੋਨ ਪ੍ਰਸ਼ਾਂਤ: UTC-8/-7
ਛੋਟੇ ਰੂਪ WA US-WA
ਵੈੱਬਸਾਈਟ access.wa.gov

ਵਾਸ਼ਿੰਗਟਨ (/ˈwɒʃɪŋtən/ ( ਸੁਣੋ)) ਸੰਯੁਕਤ ਰਾਜ ਦੇ ਪ੍ਰਸ਼ਾਂਤ ਉੱਤਰ-ਪੱਛਮੀ ਖੇਤਰ ਵਿੱਚ ਸਥਿਤ ਇੱਕ ਰਾਜ ਹੈ ਜੋ ਓਰੇਗਾਨ ਦੇ ਉੱਤਰ, ਇਡਾਹੋ ਦੇ ਪੱਛਮ ਅਤੇ ਕੈਨੇਡੀਆਈ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਦੱਖਣ ਵੱਲ ਪੈਂਦਾ ਹੈ। ਇਸ ਦਾ ਨਾਂ ਸੰਯੁਕਤ ਰਾਜ ਦੇ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਮਗਰੋਂ ਪਿਆ ਹੈ ਅਤੇ ਇਸ ਰਾਜ ਨੂੰ ਵਾਸ਼ਿੰਗਟਨ ਰਾਜਖੇਤਰ ਦੇ ਪੱਛਮੀ ਹਿੱਸੇ ਤੋਂ ਨਕਾਸ਼ਿਆ ਗਿਆ ਸੀ ਜਿਸ ਨੂੰ 1846 ਵਿੱਚ ਓਰੇਗਾਨ ਸਰਹੱਦ ਤਕਰਾਰ ਦੇ ਰਾਜ਼ੀਨਾਮੇ ਵਜੋਂ ਹੋਈ ਓਰੇਗਾਨ ਸੰਧੀ ਵਿੱਚ ਬਰਤਾਨੀਆ ਵੱਲੋਂ ਤਿਆਗਿਆ ਗਿਆ ਸੀ। ਸੰਘ ਵਿੱਚ ਇਸ ਦਾ ਪ੍ਰਵੇਸ਼ 42ਵੇਂ ਰਾਜ ਵਜੋਂ 1889 ਵਿੱਚ ਹੋਇਆ।

ਹਵਾਲੇ

[ਸੋਧੋ]
  1. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named State Symbols
  2. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named PopEstUS
  3. 3.0 3.1 "Elevations and Distances in the United States". United States Geological Survey. 2001. Archived from the original on ਅਕਤੂਬਰ 15, 2011. Retrieved October 24, 2011. {{cite web}}: Unknown parameter |dead-url= ignored (|url-status= suggested) (help)
  4. Elevation adjusted to North American Vertical Datum of 1988.
  5. The summit of Mount Rainier is the most prominent point in the Contiguous United States.