ਸਮੱਗਰੀ 'ਤੇ ਜਾਓ

ਮੁੱਖ ਸਫ਼ਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਟੈਗ: 2017 source edit

(5 ਵਰਤੋਂਕਾਰ ਦੁਆਰਾ 17 ਵਿਚਕਾਰਲੀਆਂ ਸੋਧਾਂ ਨਹੀਂ ਦਿਖਾਈ ਗਈ)
ਲਕੀਰ 1: ਲਕੀਰ 1:
<noinclude><templatestyles src="ਫਰਮਾ:Main Page/styles.css"/></noinclude> {{ਫਰਮਾ:Main page}}
<onlyinclude>

</onlyinclude>
__NOTOC____NOEDITSECTION__
__NOTOC____NOEDITSECTION__
{{ਮੁੱਖ ਪੰਨਾ ਸੁਆਗਤ}}
{{ਮੁੱਖ ਸਫ਼ਾ ਫਾਟਕ}}
{| width="100%" cellpadding=0 cellspacing=0 style="margin-bottom:1em; margin-top:13px;"

|rowspan="30" valign="top" style="padding-right:15px;"|

[[ਤਸਵੀਰ:Green-bg.svg|link=]]

[[ਤਸਵੀਰ:Cscr-featured with ring.svg|38px|link=http://af.wikipedia.org/wiki/Wikipedia:Voorbladartikel]]

'''ਚੁਣਿਆ ਹੋਇਆ ਲੇਖ'''

{{ਵਿਕੀਪੀਡੀਆ:ਚੁਣਿਆ ਹੋਇਆ ਲੇਖ}}

[[ਤਸਵੀਰ:Green-bg.svg|link=]]

[[ਤਸਵੀਰ:HSAktuell.svg|38px|link=]]

'''ਖ਼ਬਰਾਂ'''

{{ਮੁੱਖ ਸਫ਼ੇ ਦੀਆਂ ਖ਼ਬਰਾਂ}}

[[ਤਸਵੀਰ:Green-bg.svg|link=]]

[[ਤਸਵੀਰ:HSDagensdatum.svg|38px|link=]]

'''ਅੱਜ ਇਤਿਹਾਸ ਵਿੱਚ'''

{{ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/{{#time:j F}}}}

[[ਤਸਵੀਰ:Green-bg.svg|link=]]

[[ਤਸਵੀਰ:HSVissteduatt.svg|38px|link=]]

'''ਕੀ ਤੁਸੀਂ ਜਾਣਦੇ ਹੋ?...'''

{{ਕੀ ਤੁਸੀਂ ਜਾਣਦੇ ਹੋ}}

[[ਤਸਵੀਰ:Purple-bg.svg|link=]]

[[ਤਸਵੀਰ:HSBild.svg|38px|link=]]

'''ਚੁਣੀ ਹੋੲੀ ਤਸਵੀਰ'''

{{ਵਿਕੀਪੀਡੀਆ:ਚੁਣਿਆ ਹੋਇਆ ਚਿੱਤਰ}}

| width="33%" height="20px" style="background:#f5faff; font-size:115%; border:1px solid #c2dfff; border-bottom:none; padding:3px;"|

[[ਤਸਵੀਰ:Bluebg right.png|280px|right|link=]]

'''ਲੇਖ ਲੱਭੋ'''

[[ਤਸਵੀਰ:Vista-xmag.png|30px|link=]]

| height="10px" style="background:#f8fcff; border:1px solid #c2dfff; border-top:none;"|
<inputbox>
type=search
width=26
buttonlabel=ਵਿਖਾਓ
searchbuttonlabel=ਖੋਜ਼
break=yes
bgcolor=f8fcff
</inputbox>
[[ਵਿਕੀਪੀਡੀਆ:ਖੋਜ|ਖੋਜ ਮਦਦ]]

| style="border-bottom:3px dotted #c2dfff; padding-right:4px; font-size:95%; color:#ccc;"|
{{:ਮੁੱਖ ਪੰਨਾ/ਵਿਸ਼ਾ/ਇਤਿਹਾਸ}}

| style="border-bottom:3px dotted #c2dfff; padding-right:4px; font-size:95%; color:#ccc;"|
{{:ਮੁੱਖ ਪੰਨਾ/ਵਿਸ਼ਾ/ਸੱਭਿਆਚਾਰ}}

| style="border-bottom:3px dotted #c2dfff; padding-right:4px; font-size:95%; color:#ccc;"|
{{:ਮੁੱਖ ਪੰਨਾ/ਵਿਸ਼ਾ/ਸਮਾਜ}}

| style="border-bottom:3px dotted #c2dfff; padding-right:4px; font-size:95%; color:#ccc;"|
{{:ਮੁੱਖ ਪੰਨਾ/ਵਿਸ਼ਾ/ਕੁਦਰਤ}}

| style="border-bottom:3px dotted #c2dfff; padding-right:4px; font-size:95%; color:#ccc;"|
{{:ਮੁੱਖ ਪੰਨਾ/ਵਿਸ਼ਾ/ਤਕਨਾਲੋਜੀ}}

| style="border-bottom:3px dotted #c2dfff; padding-right:4px; font-size:95%; color:#ccc;"|
{{:ਮੁੱਖ ਪੰਨਾ/ਵਿਸ਼ਾ/ਧਰਮ}}

| style="border-bottom:3px dotted #c2dfff; padding-right:4px; font-size:95%; color:#ccc;"|
{{:ਮੁੱਖ ਪੰਨਾ/ਵਿਸ਼ਾ/ਭਾਸ਼ਾ}}

| style="border-bottom:3px dotted #c2dfff; padding-right:4px; font-size:95%; color:#ccc;"|
{{:ਮੁੱਖ ਪੰਨਾ/ਵਿਸ਼ਾ/ਭੂਗੋਲ}}

| style="border-bottom:3px dotted #c2dfff; padding-right:4px; font-size:95%; color:#ccc;"|
{{:ਮੁੱਖ ਪੰਨਾ/ਵਿਸ਼ਾ/ਵਿਗਿਆਨ}}

| style="text-align:center; font-size:95%; color:#ccc;"|
{{:ਮੁੱਖ ਪੰਨਾ/ਵਿਸ਼ਾ/ਲੇਖ ਖੋਜ}}

| height="20px" style="background:#f5faff; font-size:115%; border:1px solid #c2dfff; border-bottom:none; padding:3px;"|

[[ਤਸਵੀਰ:Bluebg right.png|280px|right|link=]]

'''ਵਿਕੀਪੀਡੀਆ ਗਿਆਨਕੋਸ਼ ਭਾਸ਼ਾਵਾਂ:'''

[[ਤਸਵੀਰ:Gnome-globe.svg|26px|link=]]

{{ਮੁੱਖ ਪੰਨਾ/ਹੋਰ ਭਾਸ਼ਾਵਾਂ}}

| height="5px"|

[[ਤਸਵੀਰ:Blue-bg.svg|link=]]

[[ਤਸਵੀਰ:Wikimedia-logo.svg|38px|link=]]

'''ਹੋਰ ਵਿਕੀਮੀਡੀਆ ਯੋਜਨਾਵਾਂ'''

{{ਹੋਰ ਵਿਕੀਮੀਡੀਆ ਯੋਜਨਾਵਾਂ}}

{| width="100%" style="border:1px solid #ccc; padding:8px; background:#f8f8f8;"

| align=center|

{{ਦਾਨ}}

10:18, 30 ਅਪਰੈਲ 2024 ਮੁਤਾਬਕ ਸਭ ਤੋਂ ਨਵਾਂ ਦੁਹਰਾਅ

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ
ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ

ਪੰਜਾਬੀ ਵਿਕੀਪੀਡੀਆ

ਇੱਕ ਆਜ਼ਾਦ ਵਿਸ਼ਵਕੋਸ਼ ਜਿਸ ਵਿੱਚ ਕੋਈ ਵੀ ਯੋਗਦਾਨ ਪਾ ਸਕਦਾ ਹੈ।

ਇਸ ਸਮੇਂ ਕੁੱਲ ਲੇਖਾਂ ਦੀ ਗਿਣਤੀ 54,874 ਹੈ ਅਤੇ ਕੁੱਲ 97 ਸਰਗਰਮ ਵਰਤੋਂਕਾਰ ਹਨ।

ਤੁਸੀਂ ਵੀ ਇਸ ਵਿਸ਼ਵਕੋਸ਼ ਵਿੱਚ ਯੋਗਦਾਨ ਪਾ ਸਕਦੇ ਹੋ। ਵਿਕੀਪੀਡੀਆ 333 ਭਾਸ਼ਾਵਾਂ ਵਿੱਚ ਮੌਜੂਦ ਹੈ। ਪੰਜਾਬੀ ਵਿੱਚ ਵਿਕੀਪੀਡੀਆ ਦਾ ਸਫ਼ਰ 3 ਜੂਨ 2002 (22 ਸਾਲ ਪਹਿਲਾਂ) (2002-06-03) ਸ਼ੁਰੂ ਹੋਇਆ।

ਚੁਣਿਆ ਹੋਇਆ ਲੇਖ

ਸੇਵਾ ਸਿੰਘ ਠੀਕਰੀਵਾਲਾ (24 ਅਗਸਤ 1886- 20 ਜਨਵਰੀ 1935) ਦਾ ਜਨਮ ਜ਼ਿਲ੍ਹੇ ਬਰਨਾਲਾ ਦੇ ਪਿੰਡ ਠੀਕੀਰਵਾਲਾ ਵਿਖੇ ਹੋਇਆ। ਆਜ਼ਾਦੀ ਦੇ ਪਹਿਲੇ ਸੁਤੰਤਰਤਾ ਸੰਗਰਾਮ ਪਿੱਛੋਂ ਅੰਗਰੇਜ਼ੀ ਰਾਜਨੀਤਕ ਚੇਤਨਾ ਪੈਦਾ ਕਰਨ ਵਾਲੀਆਂ ਕਈ ਰਾਜਸੀ ਲਹਿਰਾਂ ਚੱਲੀਆਂ ਇਨ੍ਹਾਂ ਲਹਿਰਾਂ ਵਿੱਚੋਂ ਪਰਜਾ ਮੰਡਲ ਦੀ ਲਹਿਰ ਵਿਸ਼ੇਸ਼ ਮਹੱਤਵ ਰੱਖਦੀ ਹੈ। ਸ਼ਹੀਦ ਠੀਕਰੀਵਾਲਾ ਨੇ ਸਮਾਜ ਵਿੱਚ ਪਨਪ ਰਹੀਆਂ ਨਸ਼ਿਆਂ ਦੀਆਂ ਭੈੜੀਆਂ ਵਾਦੀਆਂ, ਵਿਆਹਾਂ-ਸ਼ਾਦੀਆਂ ਸਮੇਂ ਫਜ਼ੂਲ-ਖਰਚੀ ਅਤੇ ਹੋਰ ਸਮਾਜਿਕ ਬੁਰਾਈਆਂ ਵਿਰੁੱਧ ਆਵਾਜ਼ ਬੁਲੰਦ ਕੀਤੀ। ਜਦੋਂ ਅਕਾਲੀ ਲਹਿਰ ਸ਼ੁਰੂ ਹੋਈ ਤਾਂ ਸੇਵਾ ਸਿੰਘ ਠੀਕਰੀਵਾਲਾ ਦੀ ਗਿਣਤੀ ਵੀ ਇਲਾਕੇ ਦੇ ਸਿਰਕੱਢ ਅਕਾਲੀ ਆਗੂਆਂ ਵਿੱਚ ਕੀਤੀ ਜਾਣ ਲੱਗ ਪਈ। ਅਕਾਲੀ ਲੀਡਰਾਂ ਨਾਲ ਹੀ ਇਨ੍ਹਾਂ ਨੂੰ ਬੰਦੀ ਬਣਾ ਕੇ ਲਾਹੌਰ ਸੈਂਟਰਲ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਮਹਾਰਾਜਾ ਪਟਿਆਲਾ ਦੀਆਂ ਘੁਰਕੀਆਂ, ਉੱਚੀਆਂ ਪਦਵੀਆਂ ਦੇ ਲਾਲਚ, ਜਗੀਰਾਂ ਦੀ ਪੇਸ਼ਕਸ਼ ਤੇ ਹੋਰ ਸਹੂਲਤਾਂ ਸੇਵਾ ਸਿੰਘ ਠੀਕਰੀਵਾਲਾ ਨੂੰ ਉਨ੍ਹਾਂ ਦੇ ਅਕੀਦੇ ਤੋਂ ਥਿੜਕਾ ਨਾ ਸਕੀਆਂ। ਪਟਿਆਲਾ ਰਿਆਸਤ ਦੀਆਂ ਆਪ-ਹੁਦਰੀਆਂ ਵਿਰੁੱਧ ਸ਼ੁਰੂ ਕੀਤਾ ਪਰਜਾ ਮੰਡਲ ਦੇ ਵਰਕਰਾਂ ਦਾ ਘੋਲ ਅਤਿ ਸਲਾਹੁਣਯੋਗ ਸੀ। ਦੁਰਵਿਵਹਾਰ ਅਤੇ ਗੈਰ-ਮਨੁੱਖੀ ਵਤੀਰੇ ਵਿਰੁੱਧ ਸੇਵਾ ਸਿੰਘ ਠੀਕਰੀਵਾਲਾ ਨੇ ਜੇਲ੍ਹ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਇਨ੍ਹਾਂ ਦੀ ਹਾਲਤ ਦਿਨ-ਬ-ਦਿਨ ਖਰਾਬ ਹੋਣੀ ਸ਼ੁਰੂ ਹੋ ਗਈ। ਇੱਥੇ ਉਹ ਜ਼ਿੰਦਗੀ ਅਤੇ ਮੌਤ ਨਾਲ ਸੰਘਰਸ਼ ਕਰਦੇ ਹੋਏ 64 ਦਿਨਾਂ ਦੀ ਭੁੱਖ-ਹੜਤਾਲ ਉਪਰੰਤ 19 ਅਤੇ 20 ਜਨਵਰੀ 1935 ਦੀ ਰਾਤ ਨੂੰ ਸ਼ਹੀਦੀ ਪ੍ਰਾਪਤ ਕਰ ਗਏ।

ਅੱਜ ਇਤਿਹਾਸ ਵਿੱਚ 24 ਅਗਸਤ

24 ਅਗਸਤ:

ਸ਼ਿਵਰਾਮ ਰਾਜਗੁਰੂ

ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 23 ਅਗਸਤ24 ਅਗਸਤ25 ਅਗਸਤ

ਕੀ ਤੁਸੀਂ ਜਾਣਦੇ ਹੋ

...ਕਿ ਵਿਕੀਪੀਡੀਆ ਸੂਚੀ ਵਿੱਚ 'ਪੰਜਾਬੀ ਵਿਕੀਪੀਡੀਆ' (ਗੁਰਮੁਖੀ ਲਿਪੀ) ਦਾ ਸਥਾਨ 332 ਵਿੱਚੋਂ 100ਵਾਂ ਹੈ।
...ਕਿ ਮੁਹੰਮਦ ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਾਮ ਹੈ।
...ਕਿ ਇਟਲੀ ਦੇ ਰਾਸ਼ਟਰੀ ਝੰਡੇ ਦਾ ਡਿਜ਼ਾਇਨ ਨੈਪੋਲੀਅਨ ਨੇ ਤਿਆਰ ਕੀਤਾ ਸੀ।
...ਕਿ ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।
...ਕਿ Dreamt ਅੰਗਰੇਜ਼ੀ ਦਾ ਇੱਕੋ-ਇੱਕ ਸ਼ਬਦ ਹੈ, ਜੋ 'mt' ਨਾਲ ਖ਼ਤਮ ਹੁੰਦਾ ਹੈ।
...ਕਿ 2011 ਵਿੱਚ ਨਵੇਂ ਬਣੇ ਦੇਸ਼ 'ਦੱਖਣੀ ਸੁਡਾਨ' ਦੀ ਰਾਜਧਾਨੀ 'ਜੂਬਾ' ਹੈ।
...ਕਿ ਚੂਹਾ, ਊਠ ਤੋਂ ਵੀ ਜਿਆਦਾ ਦੇਰ ਪਾਣੀ ਬਿਨਾਂ ਰਹਿ ਸਕਦਾ ਹੈ।
...ਕਿ ਉਮਰ ਵਧਣ ਦੇ ਨਾਲ ਵੀ ਵਿਅਕਤੀ ਦੇ ਡੀ.ਐੱਨ.ਏ. ਵਿੱਚ ਕੋਈ ਫ਼ਰਕ ਨਹੀਂ ਆਉਂਦਾ।
...ਕਿ ਸਾਡੇ ਦਿਮਾਗ ਦਾ ਖੱਬਾ ਹਿੱਸਾ ਸਾਡੇ ਸਰੀਰ ਦੇ ਸੱਜੇ ਹਿੱਸੇ ਨੂੰ, ਅਤੇ ਦਿਮਾਗ ਦਾ ਸੱਜਾ ਹਿੱਸਾ ਸਰੀਰ ਦੇ ਖੱਬੇ ਹਿੱਸੇ ਨੂੰ ਕੰਟਰੋਲ ਕਰਦਾ ਹੈ।
...ਕਿ ਇੱਕ 60 ਕਿੱਲੋ ਭਾਰਾ ਵਿਅਕਤੀ ਚੰਦ ਉੱਪਰ 10 ਕਿੱਲੋ ਦਾ ਅਤੇ ਸੂਰਜ ਉੱਪਰ 1624 ਕਿੱਲੋ (ਲਗਭਗ) ਹੋਵੇਗਾ।
...ਕਿ ਮਨੁੱਖ ਦੇ ਖੂਨ ਦੀ ਇੱਕ ਬੂੰਦ ਵਿੱਚ 250 ਅਰਬ ਸੈੱਲ ਹੁੰਦੇ ਹਨ।

ਖ਼ਬਰਾਂ

2023 ਵਿੱਚ ਵਲਾਦੀਮੀਰ ਪੁਤਿਨ
ਵਲਾਦੀਮੀਰ ਪੁਤਿਨ

ਚੁਣੀ ਹੋਈ ਤਸਵੀਰ

ਇਰਾਨ ਵਿੱਖੇ 1,000 ਬੀਸੀ ਸਮੇਂ ਦੀ ਨਕਸ਼-ਏ-ਰੁਸਤਮ।

ਤਸਵੀਰ:Ggia

ਹੋਰ ਭਾਸ਼ਾਵਾਂ ਵਿੱਚ ਵਿਕੀਪੀਡੀਆ

ਹੋਰ ਵਿਕੀਮੀਡੀਆ ਪ੍ਰਾਜੈਕਟ

ਵਿਕੀਪੀਡੀਆ ਵਾਲੰਟੀਅਰ ਸੰਪਾਦਕਾਂ ਦੁਆਰਾ ਲਿਖਿਆ ਗਿਆ ਹੈ। ਇਹ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਹੋਸਟ ਕੀਤੀ ਗਈ ਇੱਕ ਗੈਰ-ਮੁਨਾਫ਼ਾ ਸੰਸਥਾ ਜੋ ਕਿ ਹੋਰ ਵਲੰਟੀਅਰ ਪ੍ਰੋਜੈਕਟਾਂ ਦੀ ਮੇਜ਼ਬਾਨੀ ਵੀ ਕਰਦੀ ਹੈ।