ਸਮੱਗਰੀ 'ਤੇ ਜਾਓ

ਬਰੂਨਾਏ ਡਾਲਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਛਪਣਯੋਗ ਸੰਸਕਰਣ ਹੁਣ ਸਮਰਥਿਤ ਨਹੀਂ ਹੈ ਅਤੇ ਇਸ ਵਿੱਚ ਰੈਂਡਰਿੰਗ ਗਲਤੀਆਂ ਹੋ ਸਕਦੀਆਂ ਹਨ। ਕਿਰਪਾ ਕਰਕੇ ਆਪਣੇ ਬ੍ਰਾਊਜ਼ਰ ਬੁੱਕਮਾਰਕਸ ਨੂੰ ਅੱਪਡੇਟ ਕਰੋ ਅਤੇ ਕਿਰਪਾ ਕਰਕੇ ਇਸਦੀ ਬਜਾਏ ਡਿਫੌਲਟ ਬ੍ਰਾਊਜ਼ਰ ਪ੍ਰਿੰਟ ਫੰਕਸ਼ਨ ਦੀ ਵਰਤੋਂ ਕਰੋ।
ਬਰੂਨਾਏ ਡਾਲਰ
Ringgit Brunei (ਮਾਲਾਈ)
ريڠڬيت بروني (ਮਾਲਾਈ)
New 1 dollar polymer note (2011) New 5 dollar polymer note (2011)
New 1 dollar polymer note (2011) New 5 dollar polymer note (2011)
ISO 4217 ਕੋਡ BND
ਕੇਂਦਰੀ ਬੈਂਕ Autoriti Monetari Brunei Darussalam (ਬਰੂਨਾਏ ਦਾਰੂਸਲਾਮ ਦੀ ਮਾਲੀ ਪ੍ਰਭੁਤਾ)
ਵੈੱਬਸਾਈਟ www.ambd.gov.bn
ਵਰਤੋਂਕਾਰ ਫਰਮਾ:Country data ਬਰੂਨਾਏ ਫਰਮਾ:Country data ਸਿੰਘਾਪੁਰ (ਸਿੰਘਾਪੁਰੀ ਡਾਲਰ ਸਮੇਤ)
ਫੈਲਾਅ 1.2%
ਸਰੋਤ The World Factbook, 2012
ਇਹਨਾਂ ਨਾਲ਼ ਜੁੜੀ ਹੋਈ ਸਿੰਘਾਪੁਰ ਡਾਲਰ ਦੇ ਤੁਲ
ਉਪ-ਇਕਾਈ
1/100 ਸੈਂਟ
ਨਿਸ਼ਾਨ B$
ਸਿੱਕੇ 1, 5, 10, 20, 50 ਸੈਂਟ
ਬੈਂਕਨੋਟ
Freq. used $1, $5, $10, $50, $100
Rarely used $20, $25, $500, $1000, $10,000

ਬਰੂਨਾਏ ਡਾਲਰ (ਮਾਲੇ: ringgit Brunei, ਮੁਦਰਾ ਨਿਸ਼ਾਨ: BND), 1967 ਤੋਂ ਬਰੂਨਾਏ ਸਲਤਨਤ ਦੀ ਮੁਦਰਾ ਹੈ। ਇਹਦਾ ਛੋਟਾ ਰੂਪ ਆਮ ਤੌਰ ਉੱਤੇ $ ਜਾਂ ਬਾਕੀ ਡਾਲਰ-ਅਧਾਰਤ ਮੁਦਰਾਵਾਂ ਤੋਂ ਵੱਖ ਦੱਸਣ ਲਈ B$ ਹੈ। ਇੱਕ ਡਾਲਰ ਵਿੱਚ 100 ਸਨ (ਸੈਂਟ ਦਾ ਮਾਲੇ ਰੂਪ) ਹੁੰਦੇ ਹਨ।