ਸਮੱਗਰੀ 'ਤੇ ਜਾਓ

ਬੰਗਲਾਦੇਸ਼ੀ ਟਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬੰਗਲਾਦੇਸ਼ੀ ਟਕਾ
টাকা
লগো
ISO 4217
ਕੋਡBDT (numeric: 050)
ਉਪ ਯੂਨਿਟ0.01
Unit
ਨਿਸ਼ਾਨਬੰਗਲਾਦੇਸ਼ੀ ਟਕੇ ਦਾ ਨਿਸ਼ਾਨ
Denominations
ਉਪਯੂਨਿਟ
 1/100ਪੋਇਸ਼ਾ
ਬੈਂਕਨੋਟ
 Freq. used2, 5, 10, 20, 40 (ਯਾਦਗਾਰੀ), 50, 60 (ਯਾਦਗਾਰੀ), 100, 500 & 1000 ਟਕਾ
 Rarely used1 ਟਕਾ
Coins
 Freq. used1, 2, 5 ਟਕਾ
 Rarely used1, 5, 10, 25 & 50 ਪੋਇਸ਼ਾ
Demographics
ਵਰਤੋਂਕਾਰ ਬੰਗਲਾਦੇਸ਼
Issuance
ਕੇਂਦਰੀ ਬੈਂਕਬੰਗਲਾਦੇਸ਼ ਬੈਂਕ
 ਵੈੱਬਸਾਈਟwww.bangladeshbank.org.bd
PrinterThe Security Printing Corporation Bangladesh Ltd.
 ਵੈੱਬਸਾਈਟwww.spcbl.org.bd
Valuation
Inflation5.39 %
 ਸਰੋਤGlobal Times;source from Bangladesh Bureau of Statistics July 2009

ਟਕਾ (ਬੰਗਾਲੀ:টাকা, ਨਿਸ਼ਾਨ: ਜਾਂ Tk, ਕੋਡ: BDT) ਬੰਗਲਾਦੇਸ਼ ਦੀ ਮੁਦਰਾ ਹੈ। ਦੇਸ਼ ਦਾ ਕੇਂਦਰੀ ਬੈਂਕ, ਬੰਗਲਾਦੇਸ਼ ਬੈਂਕ, ਇਸ ਮੁਦਰਾ ਨੂੰ ਜਾਰੀ ਕਰਨ ਦੀ ਜ਼ੁੰਮੇਵਾਰੀ ਰੱਖਦਾ ਹੈ ਪਰ ਇੱਕ ਟਕਾ ਅਤੇ ਦੋ ਟਕਾ ਦੇ ਨੋਟਾਂ ਦੀ ਜ਼ੁੰਮੇਵਾਰੀ ਬੰਗਲਦੇਸ਼ ਸਰਕਾਰ ਦੇ ਵਪਾਰ ਮੰਤਰਾਲੇ ਕੋਲ ਹੈ। ਇੱਕ ਟਕੇ ਵਿੱਚ 100 ਪੋਇਸ਼ੇ ਹੁੰਦੇ ਹਨ।

ਹਵਾਲੇ

[ਸੋਧੋ]