ਲੋਮੇ
ਦਿੱਖ
ਲੋਮੇ | ||
---|---|---|
|
ਲੋਮੇ, ਜਿਸਦੀ ਅਬਾਦੀ 837,437 ਹੈ[1] (ਮਹਾਂਨਗਰੀ ਅਬਾਦੀ 1,570,283[1]), ਟੋਗੋ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਗਿਨੀ ਦੀ ਖਾੜੀ ਉੱਤੇ ਸਥਿੱਤ ਹੈ ਅਤੇ ਦੇਸ਼ ਦਾ ਪ੍ਰਸ਼ਾਸਕੀ ਅਤੇ ਉਦਯੋਗਿਕ ਕੇਂਦਰ ਅਤੇ ਪ੍ਰਮੁੱਖ ਬੰਦਰਗਾਹ ਹੈ। ਇਹ ਸ਼ਹਿਰ ਕਾਫ਼ੀ, ਕੋਕੋ, ਖੋਪਾ ਅਤੇ ਤਾੜ ਦੀਆਂ ਗਿਰੀਆਂ ਦਾ ਨਿਰਯਾਤ ਕਰਦਾ ਹੈ। ਇੱਥੇ ਇੱਕ ਤੇਲ-ਸੋਧਕ ਕਾਰਖ਼ਾਨਾ ਵੀ ਹੈ।