ਸਮੱਗਰੀ 'ਤੇ ਜਾਓ

ਬੱਲੂਆਣਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬੱਲੂਆਣਾ
ਸਮਾਂ ਖੇਤਰਯੂਟੀਸੀ+5:30
ਵਾਹਨ ਰਜਿਸਟ੍ਰੇਸ਼ਨPB 03

ਬੱਲੂਆਣਾ, ਪੰਜਾਬ ਵਿੱਚ ਬਠਿੰਡੇ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਤਹਿਸੀਲ ਬਠਿੰਡਾ ਦੇ ਅਧੀਨ ਆਉਂਦਾ ਹੈ। ਬੱਲੂਆਣਾ ਪਿੰਡ ਬਾਬਾ ਬਾਲਾ ਜੀ ਦੀ ਛਤਰ ਛਾਿੲਅ ਹੇਠਾਂ ਵਸਿਆ ਹੈ ਇੱਥੇ ਪੱਕੀਆ ਇੱਟਾਂ ਦੇ ਘਰ ਨਹੀਂ ਸਨ ਬਣਦੇ ਜੋ ਕਿ ਕੁਝ ਸਮਾਂ ਪਹਿਲਾ ਹੀ ਬਣਨ ਲਗੇ ਹਨ ਿੲਸ ਪਿਛੇ ਧਾਰਮਿਕ ਕਾਰਨ ਹੈ। ਪਿੰਡ ਵਿੱਚ ਗੁਰੂਦਆਰਾ ਸਾਹਿਬ ਤੇ ਡੇਰਾ ਬਾਬਾ ਬਾਲਾ ਜੀ ਸਥਿਤ ਹਨ[1][2]

ਹਵਾਲੇ

[ਸੋਧੋ]
  1. "ਬਲਾਕ ਅਨੁਸਾਰ ਪਿੰਡਾਂ ਦੀ ਸੂਚੀ". ਪੰਜਾਬ ਰਾਜ ਪਲਾਨਿੰਗ ਬੋਰਡ. Retrieved 4 ਅਗਸਤ 2013.
  2. Villages in Bathinda District, Punjab state