ਸਮੱਗਰੀ 'ਤੇ ਜਾਓ

ਜਾਰਜੀਆਈ ਲਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਛਪਣਯੋਗ ਸੰਸਕਰਣ ਹੁਣ ਸਮਰਥਿਤ ਨਹੀਂ ਹੈ ਅਤੇ ਇਸ ਵਿੱਚ ਰੈਂਡਰਿੰਗ ਗਲਤੀਆਂ ਹੋ ਸਕਦੀਆਂ ਹਨ। ਕਿਰਪਾ ਕਰਕੇ ਆਪਣੇ ਬ੍ਰਾਊਜ਼ਰ ਬੁੱਕਮਾਰਕਸ ਨੂੰ ਅੱਪਡੇਟ ਕਰੋ ਅਤੇ ਕਿਰਪਾ ਕਰਕੇ ਇਸਦੀ ਬਜਾਏ ਡਿਫੌਲਟ ਬ੍ਰਾਊਜ਼ਰ ਪ੍ਰਿੰਟ ਫੰਕਸ਼ਨ ਦੀ ਵਰਤੋਂ ਕਰੋ।
ਜਾਰਜੀਆਈ ਲਾਰੀ
ქართული ლარი (ਜਾਰਜੀਆਈ)
ISO 4217 ਕੋਡ GEL
ਕੇਂਦਰੀ ਬੈਂਕ ਜਰਜੀਆ ਰਾਸ਼ਟਰੀ ਬੈਂਕ
ਵੈੱਬਸਾਈਟ www.nbg.gov.ge
ਵਰਤੋਂਕਾਰ ਫਰਮਾ:Country data ਜਾਰਜੀਆ
ਫੈਲਾਅ 9.2%
ਸਰੋਤ The World Factbook, 2006 est.
ਉਪ-ਇਕਾਈ
1/100 ਤਿਤਰੀ
ਸਿੱਕੇ 1, 2, 5, 10, 20, 50 ਤਿਤਰੀ, 1, 2 ਲਾਰੀ
ਬੈਂਕਨੋਟ
Freq. used 5, 10, 20, 50 ਲਾਰੀ
Rarely used 1, 2, 100, 200 ਲਾਰੀ

ਲਾਰੀ (ਜਾਰਜੀਆਈ: ლარი; ISO 4217:GEL) ਜਾਰਜੀਆ ਦੀ ਮੁਦਰਾ ਹੈ। ਇੱਕ ਲਾਰੀ ਵਿੱਚ 100 ਤਿਤਰੀ ਹੁੰਦੇ ਹਨ। ਲਾਰੀ ਨਾਂ ਪੁਰਾਣੇ ਜਾਰਜੀਆਈ ਸ਼ਬਦ ਤੋਂ ਆਇਆ ਹੈ ਜਿਹਦਾ ਭਾਵ ਹੈ ਜ਼ਖ਼ੀਰਾ, ਪੁੰਜ ਜਦਕਿ ਤਿਤਰੀ ਇੱਕ ਪੁਰਾਣਾ ਜਾਰਜੀਆਈ ਮਾਲੀ ਸ਼ਬਦ (ਭਾਵ ਚਿੱਟਾ) ਹੈ ਜੋ ਪੁਰਾਤਨ ਕੋਲਚਿਸ ਵਿੱਚ ਛੇਵੀਂ ਸਦੀ ਈਸਾ ਪੂਰਵ ਤੋਂ ਵਰਤਿਆ ਜਾਂਦਾ ਸੀ।