ਸਮੱਗਰੀ 'ਤੇ ਜਾਓ

੧੭ ਮਈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
CommonsDelinker (ਗੱਲ-ਬਾਤ | ਯੋਗਦਾਨ) (Removing Sher_Shah_Suri_by_Breshna.jpg, it has been deleted from Commons by Minorax because: per c:Commons:Deletion requests/File:Sher Shah Suri by Breshna.jpg.) ਵੱਲੋਂ ਕੀਤਾ ਗਿਆ 03:12, 18 ਜੂਨ 2023 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
<< ਮਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 31  
2024

4 ਜੇਠ ਨਾ: ਸ਼ਾ:

17 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 137ਵਾਂ (ਲੀਪ ਸਾਲ ਵਿੱਚ 138ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 228 ਦਿਨ ਬਾਕੀ ਹਨ।

ਵਾਕਿਆ

[ਸੋਧੋ]
  • 1540 – ਅਫ਼ਗ਼ਾਨ ਜਰਨੈਲ ਸ਼ੇਰ ਸ਼ਾਹ ਸੂਰੀ ਨੇ ਕੰਨੌਜ ਦੇ ਮੈਦਾਨ ਵਿੱਚ ਹੁਮਾਯੂੰ ਨੂੰ ਹਰਾ ਕੇ ਮੁਗ਼ਲ ਹਕੂਮਤ ਉੱਤੇ ਕਬਜ਼ਾ ਕਰ ਲਿਆ।
  • 1762 – ਸਿੱਖਾਂ ਵਲੋਂ ਸਰਹਿੰਦ ਉੱਤੇ ਹਮਲਾ।
  • 1792ਨਿਊ ਯਾਰਕ ਵਿੱਚ ਵਾਲ ਸਟਰੀਟ ਵਿੱਚ 'ਨਿਊ ਯਾਰਕ ਸਟਾਕ ਐਕਸਚੇਂਜ' ਦੀ ਸ਼ੁਰੂਆਤ ਹੋਈ।
  • 1814ਡੈਨਮਾਰਕ ਨੇ ਨੈਪੋਲੀਅਨ ਦੀ ਹਾਰ ਮਗਰੋਂ ਉਸ ਦਾ ਸਾਥ ਦੇਣ ਦੇ ਕਸੂਰ ਵਜੋਂ ਉਸ ਤੋਂ ਨਾਰਵੇ ਮੁਲਕ ਨੂੰ ਖੋਹ ਕੇ ਸਵੀਡਨ ਦੇ ਹਵਾਲੇ ਕਰ ਦਿਤਾ। ਇਸ ਨਾਲ ਹੀ ਨਾਰਵੇ ਦਾ ਨਵਾਂ ਵਿਧਾਨ ਵੀ ਬਣਿਆ ਜਿਸ ਵਿੱਚ ਨਾਰਵੇ ਦੇ ਲੋਕਾਂ ਕੋਲ ਨੀਮ-ਆਜ਼ਾਦੀ ਵੀ ਸੀ; ਇਸ ਕਰ ਕੇ 17 ਮਈ ਨੂੰ ਨਾਰਵੇ ਵਿੱਚ ਕੌਮੀ ਦਿਨ ਵਜੋਂ ਮਨਾਇਆ ਜਾਂਦਾ ਹੈ।

ਜਨਮ

[ਸੋਧੋ]

ਬਾਹਰੀ ਕੜੀਆਂ

[ਸੋਧੋ]