ਸਮੱਗਰੀ 'ਤੇ ਜਾਓ

ਤੁਰਕੀ ਲੀਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
InternetArchiveBot (ਗੱਲ-ਬਾਤ | ਯੋਗਦਾਨ) (Rescuing 1 sources and tagging 0 as dead.) #IABot (v2.0.8.2) ਵੱਲੋਂ ਕੀਤਾ ਗਿਆ 07:36, 10 ਨਵੰਬਰ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
ਤੁਰਕੀ ਲੀਰਾ
Türk lirası (ਤੁਰਕ)
1 ਦਾ ਸਿੱਕਾ
ISO 4217
ਕੋਡਫਰਮਾ:ISO 4217/maintenance-category (numeric: )
ਉਪ ਯੂਨਿਟ0.01
Unit
ਨਿਸ਼ਾਨ[1]
Denominations
ਉਪਯੂਨਿਟ
 1/100
Banknotes
 Freq. used5, 10, 20, 50, 100
 Rarely used200
Coins
 Freq. used5kr, 10kr, 25kr, 50kr, 1
 Rarely used1kr
Demographics
ਵਰਤੋਂਕਾਰ ਤੁਰਕੀ
ਫਰਮਾ:Country data ਉੱਤਰੀ ਸਾਈਪ੍ਰਸ
Issuance
ਕੇਂਦਰੀ ਬੈਂਕਤੁਰਕੀ ਗਣਰਾਜ ਦਾ ਕੇਂਦਰੀ ਬੈਂਕ
 ਵੈੱਬਸਾਈਟwww.tcmb.gov.tr
PrinterCBRT Banknote Printer
 ਵੈੱਬਸਾਈਟwww.tcmb.gov.tr
Mintਤੁਰਕੀ ਰਾਜ ਟਕਸਾਲ
 ਵੈੱਬਸਾਈਟwww.darphane.gov.tr
Valuation
Inflation7.31% CPI, 1.88% PPI
ਜਨਵਰੀ 2013
 ਸਰੋਤਤੁਰਕੀ ਗਣਰਾਜ ਦਾ ਕੇਂਦਰੀ ਬੈਂਕ

ਤੁਰਕੀ ਲੀਰਾ (ਮੁਦਰਾ ਨਿਸ਼ਾਨ: (1 ਮਾਰਚ 2012 ਤੱਕ: TL); Turkish: Türk lirası; ISO 4217: TRY)[2] ਤੁਰਕੀ ਅਤੇ ਉੱਤਰੀ ਸਾਈਪ੍ਰਸ (ਸਿਰਫ਼ ਤੁਰਕੀ ਵੱਲੋਂ ਮਾਨਤਾ ਪ੍ਰਾਪਤ) ਦੀ ਮੁਦਰਾ ਹੈ। ਇੱਕ ਤੁਰਕੀ ਲੀਰਾ ਵਿੱਚ 100 ਗਰੁਸ਼ ਹੁੰਦੇ ਹਨ।

ਇਤਿਹਾਸ

[ਸੋਧੋ]

ਉਸਮਾਨੀ ਲੀਰਾ 1844–1923)

[ਸੋਧੋ]

ਤੁਰਕੀ ਲੀਰਾ, ਮੱਧ-ਪੂਰਬ ਅਤੇ ਯੂਰਪ ਦੀਆਂ ਸੰਬੰਧਿਤ ਕਰੰਸੀਆਂ ਦਾ ਤਾੱਲੁਕ ਲਿਬਰਾ ਨਾਮੀ ਪ੍ਰਾਚੀਨ ਰੂਮ ਦੀ ਭਾਰ ਦੀ ਇਕਾਈ ਨਾਲ ਹੈ ਜਿਸਨੂੰ ਚਾਂਦੀ ਟਰੋਏ ਪਾਊਂਡ ਵੀ ਕਹਿੰਦੇ ਸਨ। ਰੂਮ ਦੀ ਲਿਬਰਾ ਨੂੰ ਬਤੌਰ ਕਰੰਸੀ ਪੂਰੇ ਯੂਰਪ ਅਤੇ ਨੇੜ ਪੂਰਬ ਦੇ ਇਲਾਕਿਆਂ ਵਿੱਚ ਅਪਣਾਇਆ ਗਿਆ ਜਿੱਥੇ ਉਸ ਦਾ ਇਸਤੇਮਾਲ ਮੱਧਕਾਲ ਤੱਕ ਰਿਹਾ। ਤੁਰਕੀ ਲੀਰਾ, ਫਰਾਂਸੀਸੀ ਲਿਵਰੇ (1974 ਤੱਕ), ਇਤਾਲਵੀ ਲੀਰਾ (2002 ਤੱਕ) ਅਤੇ ਬਰਤਾਨਵੀ ਪਾਊਂਡ ਕਦੀਮ ਕਰੰਸੀ ਦੀਆਂ ਨਵੀਆਂ ਸ਼ਕਲਾਂ ਹਨ।

ਉਸਮਾਨੀ ਲੀਰਾ ਨੂੰ 1844 ਵਿੱਚ ਕਰੰਸੀ ਦੀ ਬੁਨਿਆਦੀ ਇਕਾਈ ਦੀ ਹੈਸੀਅਤ ਨਾਲ ਲਾਗੂ ਕਰਵਾਇਆ ਗਿਆ ਸੀ ਅਤੇ ਕਰੂਸ ਇਸ ਇਕਾਈ ਦਾ 1⁄100ਵਾਂ ਹਿੱਸਾ ਹੁੰਦਾ ਸੀ। ਉਸਮਾਨੀ ਲੀਰਾ 1927 ਤੱਕ ਇਸਤੇਮਾਲ ਹੁੰਦਾ ਰਿਹਾ।[3]

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2012-12-13. Retrieved 2013-05-25. {{cite web}}: Unknown parameter |dead-url= ignored (|url-status= suggested) (help)
  2. ਮਿਆਰੀਕਰਨ ਦੀ ਅੰਤਰਰਾਸ਼ਟਰੀ ਸੰਸਥਾ. "ਮੁਦਰਾ ਕੋਡ - ISO 4217". ISO. Retrieved 2013-02-08.
  3. "History of Paper Money". Central Bank of the Republic of Turkey. Archived from the original on 29 ਸਤੰਬਰ 2013. Retrieved 8 ਫ਼ਰਵਰੀ 2013. {{cite web}}: Unknown parameter |deadurl= ignored (|url-status= suggested) (help)