ਸਮੱਗਰੀ 'ਤੇ ਜਾਓ

ਬਾਕੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਾਕੂ
 • ਘਣਤਾ996.38/km2 (2,580.6/sq mi)
ਸਮਾਂ ਖੇਤਰਯੂਟੀਸੀ+4
 • ਗਰਮੀਆਂ (ਡੀਐਸਟੀ)ਯੂਟੀਸੀ+5

ਬਾਕੂ (Azerbaijani: Bakı, IPA: [bɑˈcɯ]) ਅਜ਼ਰਬਾਈਜਾਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਅਤੇ ਨਾਲ਼ ਹੀ ਨਾਲ਼ ਕੈਸਪੀਅਨ ਸਾਗਰ ਅਤੇ ਕਾਕੇਸਸ ਖੇਤਰ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਅਬਸ਼ੇਰੋਨ ਪਰਾਇਦੀਪ, ਜੋ ਕੈਸਪੀਅਨ ਸਾਗਰ ਵਿੱਚ ਹੈ, ਦੇ ਦੱਖਣੀ ਤਟ ਉੱਤੇ ਸਥਿਤ ਹੈ। ਇਸ ਸ਼ਹਿਰ ਦੇ ਦੋ ਪ੍ਰਮੁੱਖ ਹਿੱਸੇ ਹਨ: ਵਪਾਰਕ ਅਤੇ ਪੁਰਾਣਾ ਅੰਦਰੂਨੀ ਸ਼ਹਿਰ (53 ਏਕੜ)। 2009 ਦੇ ਅਰੰਭ ਵਿੱਚ ਇਸ ਦੀ ਅਬਾਦੀ ਲਗਭਗ 20 ਲੱਖ ਸੀ;[3] ਅਧਿਕਾਰਕ ਤੌਰ ਉੱਤੇ ਦੇਸ਼ ਦੀ ਅਬਾਦੀ ਦਾ ਚੌਥਾ ਹਿੱਸਾ ਇਸ ਸ਼ਹਿਰ ਦੇ ਮਹਾਂਨਗਰੀ ਖੇਤਰ ਵਿੱਚ ਰਹਿੰਦਾ ਹੈ।

ਹਵਾਲੇ

[ਸੋਧੋ]
  1. "Administrative, density and territorial units and land size by economic regions of Azerbaijan Republic for January 1. 2007". Archived from the original on 24 ਨਵੰਬਰ 2007. Retrieved 17 July 2009. {{cite web}}: Unknown parameter |dead-url= ignored (|url-status= suggested) (help)
  2. "The State Statistical Committee of the Republic of Azerbaijan, 2.5 Population by sex, economic and administrative regions, urban settlements at the beginning of 2012, retrieved on October 2, 2012". Archived from the original on ਫ਼ਰਵਰੀ 7, 2012. Retrieved ਦਸੰਬਰ 31, 2012. {{cite web}}: Unknown parameter |dead-url= ignored (|url-status= suggested) (help)
  3. "Population by economic and administrative regions, urban settlements at the beginning of the 2009". Archived from the original on 14 ਨਵੰਬਰ 2009. Retrieved 21 November 2009. {{cite web}}: Unknown parameter |deadurl= ignored (|url-status= suggested) (help)