ਸਰਲ ਚੀਨੀ ਵਰਣਮਾਲਾ
ਦਿੱਖ
ਸਰਲ ਚੀਨੀ | |
---|---|
ਜ਼ੁਬਾਨਾਂ | ਚੀਨੀ |
ਅਰਸਾ | 20ਵੀਂ ਸਦੀ |
ਜਾਏ ਸਿਸਟਮ | ਕਾਂਜੀ ਹਾਂਜਾ ਖੀਤਾਨ |
ISO 15924 | Hans, 501 |
ਸਰਲ ਚੀਨੀ ਵਰਣਮਾਲਾ (
简化字ਚੀਨੀ: Lua error in package.lua at line 80: module 'Module:Lang/data/iana scripts' not found.; ਪਿਨਯਿਨ: jiǎnhuàzì)[1] ਰਵਾਇਤੀ ਚੀਨੀ ਵਾਂਗ ਉਨ੍ਹਾਂ ਦੋ ਲਿਖਣ ਦੀਆਂ ਪ੍ਰਣਾਲੀਆਂ ਵਿੱਚੋਂ ਇੱਕ ਹੈ ਜਿਸ ਵਿੱਚ ਚੀਨੀ ਭਾਸ਼ਾ ਨੂੰ ਲਿਖਿਆ ਜਾਂਦਾ ਹੈ। ਚੀਨੀ ਸਰਕਾਰ ਨੇ ਆਮ ਲੋਕਾਂ ਵਿੱਚ ਸਾਖਰਤਾ ਵਧਾਉਣ ਲਈ 1950s ਅਤੇ 1960s ਵਿੱਚ ਇਸ ਨੂੰ ਪ੍ਰਫ਼ੁੱਲਤ ਕੀਤਾ। [2] ਇਸਨੂੰ ਚੀਨ ਅਤੇ ਸਿੰਗਾਪੁਰ ਵਿੱਚ ਸਰਕਾਰੀ ਮਾਨਤਾ ਪ੍ਰਾਪਤ ਹੈ।
ਹਵਾਲੇ
[ਸੋਧੋ]- ↑ Refer to official publications: zh:汉字简化方案, zh:简化字总表, etc.
- ↑ 教育部就《汉字简化方案》等发布 50 周年答记者提问Lua error in package.lua at line 80: module 'Module:Lang/data/iana scripts' not found. Semi-centennial celebration of the publication of Chinese Character Simplification Plan and official press conference.