ਲੀ ਨਾ
ਦੇਸ਼ | China | |||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਰਹਾਇਸ਼ | Wuhan, Hubei, China | |||||||||||||||||||||||||||||
ਜਨਮ | Wuhan, Hubei, China | ਫਰਵਰੀ 26, 1982|||||||||||||||||||||||||||||
ਭਾਰ | 65 kg (143 lb; 10.2 st) | |||||||||||||||||||||||||||||
ਪ੍ਰੋਫੈਸ਼ਨਲ ਖੇਡਣਾ ਕਦੋਂ ਸ਼ੁਰੂ ਕੀਤਾ | 1999 | |||||||||||||||||||||||||||||
ਸਨਿਅਾਸ | April 2002–May 2004; 19 September 2014 | |||||||||||||||||||||||||||||
ਅੰਦਾਜ਼ | Right handed (two-handed backhand) | |||||||||||||||||||||||||||||
ਕੋਚ | Jiang Shan (2006–2011) Thomas Högstedt (2009–2010) Michael Mortensen (2011–2012) Carlos Rodríguez (2012–2014) | |||||||||||||||||||||||||||||
ਇਨਾਮ ਦੀ ਰਾਸ਼ੀ | USD$ 16,709,074 | |||||||||||||||||||||||||||||
ਸਿੰਗਲ | ||||||||||||||||||||||||||||||
ਕਰੀਅਰ ਰਿਕਾਰਡ | 503–188 (72.79%) | |||||||||||||||||||||||||||||
ਕਰੀਅਰ ਟਾਈਟਲ | 9 WTA, 19 ITF | |||||||||||||||||||||||||||||
ਸਭ ਤੋਂ ਵੱਧ ਰੈਂਕ | No. 2 (17 February 2014) | |||||||||||||||||||||||||||||
ਗ੍ਰੈਂਡ ਸਲੈਮ ਟੂਰਨਾਮੈਂਟ | ||||||||||||||||||||||||||||||
ਆਸਟ੍ਰੇਲੀਅਨ ਓਪਨ | W (2014) | |||||||||||||||||||||||||||||
ਫ੍ਰੈਂਚ ਓਪਨ | W (2011) | |||||||||||||||||||||||||||||
ਵਿੰਬਲਡਨ ਟੂਰਨਾਮੈਂਟ | QF (2006, 2010, 2013) | |||||||||||||||||||||||||||||
ਯੂ. ਐਸ. ਓਪਨ | SF (2013) | |||||||||||||||||||||||||||||
ਟੂਰਨਾਮੈਂਟ | ||||||||||||||||||||||||||||||
ਵਿਸ਼ਵ ਟੂਰ ਟੂਰਨਾਮੈਂਟ | F (2013) | |||||||||||||||||||||||||||||
ਉਲੰਪਿਕ ਖੇਡਾਂ | SF – 4th (2008) | |||||||||||||||||||||||||||||
ਡਬਲ | ||||||||||||||||||||||||||||||
ਕੈਰੀਅਰ ਰਿਕਾਰਡ | 121–50 | |||||||||||||||||||||||||||||
ਕੈਰੀਅਰ ਟਾਈਟਲ | 2 WTA, 16 ITF | |||||||||||||||||||||||||||||
ਉਚਤਮ ਰੈਂਕ | No. 54 (28 August 2006) | |||||||||||||||||||||||||||||
ਗ੍ਰੈਂਡ ਸਲੈਮ ਡਬਲ ਨਤੀਜੇ | ||||||||||||||||||||||||||||||
ਆਸਟ੍ਰੇਲੀਅਨ ਓਪਨ | 2R (2006, 2007) | |||||||||||||||||||||||||||||
ਫ੍ਰੈਂਚ ਓਪਨ | 2R (2006, 2007) | |||||||||||||||||||||||||||||
ਵਿੰਬਲਡਨ ਟੂਰਨਾਮੈਂਟ | 2R (2006) | |||||||||||||||||||||||||||||
ਯੂ. ਐਸ. ਓਪਨ | 3R (2005) | |||||||||||||||||||||||||||||
ਹੋਰ ਡਬਲ ਟੂਰਨਾਮੈਂਟ | ||||||||||||||||||||||||||||||
ਉਲੰਪਿਕਸ ਖੇਡਾਂ | 2R (2012) | |||||||||||||||||||||||||||||
ਮੈਡਲ ਰਿਕਾਰਡ
|
ਲੀ ਨਾ (ਜਨਮ 26 ਫ਼ਰਬਰੀ 1982) ਚੀਨ ਦੀ ਸਾਬਕਾ ਪੇਸ਼ੇਵਰ ਟੇਨਿਸ ਖਿਡਾਰਨ ਹੈ। ਆਪਣੇ ਦੌਰ ਦਾ ਸਭ ਤੋਂ ਵੱਧ ਰੈਂਕ ਵਿਸ਼ਵ ਨੰਬਰ 2 ਉਸਨੇ WTA ਦੌਰੇ ਦੌਰਾਨ 17 ਫ਼ਰਬਰੀ 2014 ਨੂੰ ਪ੍ਰਾਪਤ ਕੀਤਾ, ਪਰ ਖੇਡ ਨੂੰ ਅਲਵਿਦਾ ਉਸਨੇ 7 ਮਹੀਨਿਆਂ ਬਾਅਦ ਕਿਹਾ। ਪਰ, ਗੋਡੇ ਦੀ ਸ਼ੱਟ ਕਾਰਨ ਉਹ ਖੇਡ ਪਹਿਲਾਂ ਹੀ ਛੱਡ ਦਿੱਤੀ ਸੀ। ਆਪਣੇ ਖੇਡ ਦੋਰ ਦੌਰਾਨ, ਲੀ ਨੇ 9 WTA ਸਿੰਗਲਸ ਖਿਤਾਬ, ਜਿਸ ਵਿੱਚ 2 ਗ੍ਰੇਂਡ ਸਲੈਮ, ਸਿੰਗਲ ਖਿਤਾਬ 2011 ਫ੍ਰੇਂਚ ਉਪਨ ਅਤੇ 2014 ਔਸਟ੍ਰੇਲਿਅਨ ਉਪਨ. ਲੀ ਉਸ ਜਿੱਤ ਤੋਂ ਬਾਅਦ ਮਸ਼ਹੂਰ ਹੋਈ, ਜਿਹੜੀ ਉਸਨੇ ਪਹਿਲੀ ਅਤੇ ਗ੍ਰੈਂਡ ਸਲੈਮ ਸਿੰਗਲਸ ਵਿੱਚ ਪ੍ਰਾਪਤ ਕੀਤੀ ਜੋ ਕੀ ਏਸਿਆ ਵਿੱਚ ਹੋਈ।ਇਸ ਤੋਂ ਪਹਿਲਾਂ ਹੀ ਉਹ ਪਹਿਲੀ ਖਿਡਾਰੀ ਬਣੀ ਜਿਸ ਨੂੰ ਗ੍ਰੈਂਡ ਸਲੈਮ ਸਿੰਗਲ ਫ਼ਾਇਨਲ ਵਿੱਚ ਏਸਿਆ ਦੇਸ਼ਾਂ ਦੀ ਅਗਵਾਈ ਕਰਨ ਦਾ ਮਾਨ ਹਾਸਿਲ ਹੋਇਆ,ਇੱਕ ਮੀਲ ਪਥੱਰ ਵਜੋਂ ਉਸਨੇ 2011 ਔਸਟ੍ਰੇਲਿਅਨ ਉਪਨ ਜਿੱਤਿਆ. ਲੀ 2013 ਔਸਟ੍ਰੇਲਿਅਨ ਉਪਨ ਅਤੇ 2013 WTA ਦੋਰ ਪ੍ਰਤੀਯੋਗਿਤਾ ਵਿੱਚ ਰਨਰ ਅਪ ਵੀ ਰਹੀ। ਵੀਂਵਲਡਨ ਲਈ ਉਸਨੇ ਤਿੰਨ ਵਾਰ ਕੁਆਲੀਫਾਈ ਕੀਤਾ ਅਤੇ 2008 ਬੀਜਿੰਗ ਉਲੰਪਿਕ ਖੇਡਾਂ ਅਤੇ 2013 ਯੂ.ਸ. ਉਪਨ ਵਿੱਚ ਸੈਮੀਫਾਇਨਲ ਤੱਕ ਪਹੁੰਚੀ। ਹੋਰ ਸਨਮਾਨਾਂ ਵਿੱਚ ਉਹ ਪਹਿਲੀ ਚੀਨ ਦੀ ਖਿਡਾਰਨ ਬਣੀ ਜਿਸਨੇ WTA ਦੋਰੇ ਦਾ ਖਿਤਾਬ ਗੁਆਂਗਝੌ ਅੰਤਰਰਾਸ਼ਟਰੀ ਵੁਮੈਨ ਉਪਨ, 2004 ਵਿੱਚ ਜਿੱਤਿਆ, ਉਹ ਪਹਿਲੀ ਖਿਡਾਰਨ ਸੀ ਜਿਹੜੀ 2006 ਵੀਂਵਲਡਨ ਪ੍ਰਤੀਯੋਗਿਤਾ ਦੇ ਗ੍ਰੈਂਡ ਸਲੈਮ ਸਿੰਗਲ ਕੁਆਟਰਫ਼ਾਇਨਲ ਵਿੱਚ ਪਹੁੰਚੀ ਅਤੇ ਪਹਿਲੀ ਖਿਡਾਰਨ ਸੀ ਜਿਸਨੇ ਪਹਿਲੇ 10 ਰੈਂਕ ਦੀ ਲੜੀ ਨੂੰ ਤੋੜ ਕੇ ਆਪਣੇ ਲਈ ਜਗਹ ਬਣਾਈ. ਉਸ ਤੋਂ ਪ੍ਰੇਰਿਤ ਹੋ ਕੇ ਚਾਇਨਾ ਅਤੇ ਏਸਿਆ ਵਿੱਚ ਟੈਨਿਸ ਦੇ ਖਿਡਾਰੀਆਂ ਨੇ ਉਣਤੀ ਕੀਤੀ, ਲੀ ਨੇ ਆਪਣੀ ਵਧੀਆ ਖੇਡ ਕਰਨ ਪ੍ਰਸ਼ਿਧੀ ਹੀ ਹਾਸਿਲ ਨਹੀਂ ਕੀਤੀ ਉਸਨੇ ਇਸ ਖੇਡ ਦੀ ਅਗਵਾਈ ਵੀ ਕੀਤੀ.
ਨਿੱਜੀ ਜ਼ਿੰਦਗੀ
[ਸੋਧੋ]ਟੈਨਿਸ ਦਾ ਦੋਰ
[ਸੋਧੋ]1999–2002: ITF ਖੇਤਰ ਵਿੱਚ ਮਹੱਤਤਾ
[ਸੋਧੋ]2004–2005: ਪੇਸ਼ੇਵਰ ਟੈਨਿਸ ਖਿਡਾਰਨ ਵਜੋਂ ਸਫਲਤਾ
[ਸੋਧੋ]2006: ਪਹਿਲਾਂ ਚਾਇਨਿਜ ਗ੍ਰੈਂਡ ਸਲੈਮ ਕੁਆਟਰਫ਼ਾਇਨਲ
[ਸੋਧੋ]2007–2009
[ਸੋਧੋ]2010: ਪਹਿਲਾਂ ਗ੍ਰੈਂਡ ਸਲੈਮ ਸੇਮੀਫਿਨਲ ਅਤੇ ਪਹਿਲੇ ਦਸ ਖਿਡਾਰੀਆਂ ਵਿੱਚ ਜਗਹ
[ਸੋਧੋ]2011: ਫ੍ਰੇਚ ਉਪਨ ਵਿੱਚ ਇਤਿਹਾਸਿਕ ਜਿੱਤ ਨਾਲ ਵੱਡਾ ਰਿਕੋਰਡ
[ਸੋਧੋ]2012: ਸਥਿਰ ਰੈਂਕ
[ਸੋਧੋ]2013: Second Australian Open final, return to top form & year-end No. 3
[ਸੋਧੋ]2014: Australian Open champion and final year
[ਸੋਧੋ]Popularity and endorsements
[ਸੋਧੋ]Playing style
[ਸੋਧੋ]Rivalries
[ਸੋਧੋ]Li vs. Sharapova
[ਸੋਧੋ]Li vs. Radwańska
[ਸੋਧੋ]Li vs. Clijsters
[ਸੋਧੋ]Li vs. Azarenka
[ਸੋਧੋ]Career statistics
[ਸੋਧੋ]Grand Slam finals
[ਸੋਧੋ]Singles: 4 (2 titles, 2 runners-up)
[ਸੋਧੋ]Outcome | Year | Championship | Surface | Opponent | Score |
---|---|---|---|---|---|
Runner-up | 2011 | Australian Open | Hard | Kim Clijsters | 6–3, 3–6, 3–6 |
Winner | 2011 | French Open | Clay | Francesca Schiavone | 6–4, 7–6(7–0) |
Runner-up | 2013 | Australian Open (2) | Hard | ਫਰਮਾ:Country data BLR Victoria Azarenka | 6–4, 4–6, 3–6 |
Winner | 2014 | Australian Open | Hard | ਫਰਮਾ:Country data SVK Dominika Cibulková | 7–6(7–3), 6–0 |
ਉਲੰਪਿਕ ਖੇਡਾਂ
[ਸੋਧੋ]Singles: 1 Bronze Medal match
[ਸੋਧੋ]Outcome | Year | Championship | Surface | Opponent | Score |
---|---|---|---|---|---|
4th place | 2008 | Beijing | Hard | Vera Zvonareva | 0–6, 5–7 |
Grand Slam Singles performance timeline
[ਸੋਧੋ]Tournament | 2000 | 2001 | 2005 | 2006 | 2007 | 2008 | 2009 | 2010 | 2011 | 2012 | 2013 | 2014 | SR | W–L | Win % |
---|---|---|---|---|---|---|---|---|---|---|---|---|---|---|---|
Australian Open | A | LQ | 3R | 1R | 4R | 3R | A | SF | F | 4R | F | W | 1 / 9 | 34–8 | 81% |
French Open | Absent | 3R | 3R | A | 4R | 3R | W | 4R | 2R | 1R | 1 / 8 | 20–7 | 74% | ||
Wimbledon | A | LQ | A | QF | A | 2R | 3R | QF | 2R | 2R | QF | 3R | 0 / 8 | 19–8 | 70% |
US Open | LQ | A | 1R | 4R | A | 4R | QF | 1R | 1R | 3R | SF | A | 0 / 8 | 17–8 | 68% |
Win–Loss | 0–0 | 0–0 | 2–2 | 9–4 | 5–2 | 6–3 | 9–3 | 11–4 | 14–3 | 9–4 | 16–4 | 9–2 | 2 / 33 | 90–31 | 74% |
See also
[ਸੋਧੋ]- Tennis in China
- List of female tennis players
- List of Grand Slam women's singles champions
- Tennis performance timeline comparison (women)
ਹਵਾਲੇ
[ਸੋਧੋ]Further reading
[ਸੋਧੋ]- Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000007-QINU`"'</ref>" does not exist.
External links
[ਸੋਧੋ]- Li Na at the Women's Tennis Association
- Li Na Archived 2021-05-18 at the Wayback Machine. at the International Tennis Federation
- Li Na Archived 2015-11-29 at the Wayback Machine. at the Fed Cup
- Li Na at Sina Weibo