ਰੇਡੀਅਨ
ਦਿੱਖ
ਰੇਡੀਅਨ | |
---|---|
ਇਕਾਈ ਪ੍ਰਣਾਲੀ | ਕੌਮਾਂਤਰੀ ਮਿਆਰ ਤੋਂ ਉਪਜੀ ਇਕਾਈ\ |
ਦੀ ਇਕਾਈ ਹੈ | ਕੋਣ |
ਚਿੰਨ੍ਹ | ਰੇਡ or c |
ਪਰਿਵਰਤਨ | |
1 ਰੇਡ ਵਿੱਚ ... | ... ਦੇ ਬਰਾਬਰ ਹੈ ... |
ਡਿਗਰੀਆਂ | ≈ 57.295° |
ਰੇਡੀਅਨ ਕੋਣ ਦੇ ਨਾਪ ਦੀ ਮਿਆਰੀ ਇਕਾਈ ਹੈ ਜੀਹਨੂੰ ਹਿਸਾਬ ਦੇ ਕਈ ਖੇਤਰਾਂ ਵਿੱਚ ਵਰਤਿਆ ਜਾਂਦਾ ਹੈ। ਕਿਸੇ ਕੋਣ ਦਾ ਰੇਡੀਅਨਾਂ ਵਿਚਲਾ ਨਾਪ ਕਿਸੇ ਇਕਹਿਰੇ ਚੱਕਰ ਦੇ ਮੁਤਾਬਕੀ ਕੌਸ ਦੀ ਲੰਬਾਈ ਬਰਾਬਰ ਹੁੰਦਾ ਹੈ, ਸੋ ਇੱਕ ਰੇਡੀਅਨ 57.3 ਡਿਗਰੀਆਂ ਤੋਂ ਥੋੜ੍ਹਾ ਘੱਟ ਹੁੰਦਾ ਹੈ (ਜਦੋਂ ਕੌਸ ਦੀ ਲੰਬਾਈ ਅੱਧ-ਵਿਆਸ ਦੇ ਬਰਾਬਰ ਹੋਵੇ)।[1] ਕਿਸੇ ਠੋਸ ਕੋਣ ਦੀ ਕੌਮਾਂਤਰੀ ਮਿਆਰੀ ਇਕਾਈ ਸਟੀਰੇਡੀਅਨ ਹੁੰਦੀ ਹੈ।
ਹਵਾਲੇ
[ਸੋਧੋ]- ↑ "Resolution 8 of the CGPM at its 20th Meeting (1995)". Bureau International des Poids et Mesures. Retrieved 2014-09-23.