ਸਮੱਗਰੀ 'ਤੇ ਜਾਓ

ਰੇਊਨੀਓਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰੇਊਨੀਓਂ
Réunion
Coat of arms of ਰੇਊਨੀਓਂ
ਝੰਡਾ ਹਥਿਆਰਾਂ ਦੀ ਮੋਹਰ
ਐਨਥਮ: ਲਾ ਮਾਰਸੀਯੈਸ (ਅਧਿਕਾਰਕ)
Location of ਰੇਊਨੀਓਂ
ਰਾਜਧਾਨੀਸੰਤ ਦਨੀਸ
Government
• 
ਦੀਦੀਏ ਰਾਬਰਟ
ਖੇਤਰ
• ਕੁੱਲ
2,512 km2 (970 sq mi)
ਆਬਾਦੀ
• 2011 ਜਨਗਣਨਾ
839,500
ਜੀਡੀਪੀ (ਪੀਪੀਪੀ)2008 ਅਨੁਮਾਨ
• ਕੁੱਲ
14.7
• ਪ੍ਰਤੀ ਵਿਅਕਤੀ
18,200
ਸਮਾਂ ਖੇਤਰUTC+04 (RET)
ਕਾਲਿੰਗ ਕੋਡ262
ਇੰਟਰਨੈੱਟ ਟੀਐਲਡੀ.re

ਰੇਊਨੀਓਂ ਜਾਂ ਰੇਯੂਨੀਅਨ (Lua error in package.lua at line 80: module 'Module:Lang/data/iana scripts' not found., IPA: [la ʁeynjɔ̃] ( ਸੁਣੋ); ਪਹਿਲਾਂ ਬੂਰਬੋਂ ਟਾਪੂ) ਹਿੰਦ ਮਹਾਂਸਾਗਰ ਵਿੱਚ 800,000 ਅਬਾਦੀ ਵਾਲਾ ਇੱਕ ਫ਼ਰਾਂਸੀਸੀ ਟਾਪੂ ਹੈ। ਇਹ ਮਾਦਾਗਾਸਕਰ ਦੇ ਪੱਛਮ ਵੱਲ ਪੈਂਦਾ ਹੈ ਅਤੇ ਜੋ ਸਭ ਤੋਂ ਨੇੜਲੇ ਟਾਪੂ, ਮਾਰੀਸ਼ਸ ਤੋਂ 200 ਕਿ.ਮੀ. ਦੱਖਣ-ਪੱਛਮ ਵੱਲ ਹੈ।

ਪ੍ਰਸ਼ਾਸਕੀ ਤੌਰ ਉੱਤੇ ਇਹ ਫ਼ਰਾਂਸ ਦਾ ਇੱਕ ਵਿਦੇਸ਼ੀ ਵਿਭਾਗ ਹੈ। ਹੋਰ ਵਿਦੇਸ਼ੀ ਵਿਭਾਗਾਂ ਵਾਂਗ ਇਹ ਫ਼ਰਾਂਸ ਦੇ 27 ਖੇਤਰਾਂ (ਇਹ ਇੱਕ ਸਮੁੰਦਰੋਂ-ਪਾਰ ਖੇਤਰ ਹੈ) ਵਿੱਚੋਂ ਇੱਕ ਹੈ ਅਤੇ ਗਣਰਾਜ ਦਾ ਅਨਿੱਖੜਵਾਂ ਹਿੱਸਾ ਹੈ ਜਿਸਦਾ ਦਰਜਾ ਉਹੀ ਹੈ ਜੋ ਮਹਾਂਦੀਪੀ ਯੂਰਪ ਵਿੱਚ ਸਥਿੱਤ ਖੇਤਰਾਂ ਦਾ ਹੈ।

ਹਵਾਲੇ

[ਸੋਧੋ]