ਰਿਚਰਡ ਐਟਨਬਰੋ
ਦਿੱਖ
ਦ ਲਾਰਡ ਐਟਨਬਰੋ | |
---|---|
ਜਨਮ | ਰਿਚਰਡ ਸੈਮੁਅਲ ਐਟਨਬਰੋ 29 ਅਗਸਤ 1923 ਕੈਮਬ੍ਰਿਜ, ਇੰਗਲੈਂਡ, ਯੁਨਾਈਟਡ ਕਿੰਗਡਮ |
ਮੌਤ | 24 ਅਗਸਤ 2014 ਲੰਡਨ, ਇੰਗਲੈਂਡ, ਯੁਨਾਈਟਡ ਕਿੰਗਡਮ | (ਉਮਰ 90)
ਅਲਮਾ ਮਾਤਰ | ਰੋਆਇਲ ਅਕੈਡਮੀ ਆਫ਼ ਡ੍ਰਾਮੈਟਿਕ ਆਰਟ |
ਪੇਸ਼ਾ | ਅਦਾਕਾਰ, ਡਾਇਰੈਕਟਰ, ਨਿਰਮਾਤਾ |
ਸਰਗਰਮੀ ਦੇ ਸਾਲ | 1942–2007 |
ਖਿਤਾਬ | President of the British Academy of Film and Television Arts |
ਮਿਆਦ | 2001–2010 |
ਜੀਵਨ ਸਾਥੀ | ਸ਼ੀਲਾ ਸਿਮ (1945–2014, ਉਸ ਦੀ ਮੌਤ) |
ਬੱਚੇ | 3: Michael, Jane and Charlotte |
ਰਿਸ਼ਤੇਦਾਰ | ਡੈਵਿਡ ਐਟਨਬਰੋ ਅਤੇ ਜਾਨ ਐਟਨਬਰੋ (ਭਰਾ) ਗੇਰਾਲਡ ਸਿਮ(ਸਾਲਾ) Jane Seymour (former daughter-in-law) |
ਰਿਚਰਡ ਸੈਮੁਅਲ ਐਟਨਬਰੋ (29 ਅਗਸਤ 1923 - 24 ਅਗਸਤ 2014) ਇੱਕ ਅੰਗਰੇਜ਼ ਅਦਾਕਾਰ, ਡਾਇਰੈਕਟਰ, ਨਿਰਮਾਤਾ ਸਨ | ਰਿਚਰਡ ਐਟਨਬਰੋ ਫਿਲਮ ਅਤੇ ਟੈਲੀਵਿਜ਼ਨ ਬਰਤਾਨਵੀ ਅਕੈਡਮੀ ਅਤੇ ਰਾਯਲ ਅਕੈਡਮੀ ਆਫ਼ ਡ੍ਰਾਮੈਟਿਕ ਆਰਟ ਦੇ ਪਰਧਾਨ ਸੀ | ਇੱਕ ਫਿਲਮ ਡਾਇਰੈਕਟਰ ਦੇ ਤੌਰ ਤੇ ਰਿਚਰਡ ਐਟਨਬਰੋ ਨੂੰ ਉਸ ਦੀ ਫਿਲਮ ਗਾਂਧੀ ਵਾਸਤੇ ਦੋ ਆਸਕਰ ਮਿਲੇ [1]
ਮੁੱਢਲਾ ਜੀਵਨ
[ਸੋਧੋ]ਰਿਚਰਡ ਐਟਨਬਰੋ ਦਾ ਜਨਮ 29 ਅਗਸਤ 1923 ਨੂੰ ਹੋਇਆ [2]
- ↑ "Filmography by votes for Richard Attenborough", IMDb. Retrieved 27 March 2011.
- ↑ "Encyclopaedia Britannica". Britannica.com. 9 November 2013. Retrieved 24 August 2014.