ਮਾਸਾਨੋਬੂ ਫੁਕੂਓਕਾ
ਮਾਸਾਨੋਬੂ ਫੁਕੂਓਕਾ | |
---|---|
ਜਨਮ | |
ਮੌਤ | 16 ਅਗਸਤ 2008 | (ਉਮਰ 95)
ਰਾਸ਼ਟਰੀਅਤਾ | ਜਾਪਾਨੀ |
ਪੇਸ਼ਾ | ਖੇਤੀਬਾੜੀ ਵਿਗਿਆਨੀ, ਕਿਸਾਨ, ਲੇਖਕ |
ਲਈ ਪ੍ਰਸਿੱਧ | ਦਰਸ਼ਨ, ਕੁਦਰਤੀ ਖੇਤੀ |
ਜ਼ਿਕਰਯੋਗ ਕੰਮ | ਦ ਵਨ ਸਟਰਾਅ ਰੈਵੇਲਿਊਸ਼ਨ |
ਪੁਰਸਕਾਰ | ਰਾਮੋਨ ਮੈਗਸੇਸੇ ਅਵਾਰਡ, ਦੇਸੀਕੋਟਾਮ ਅਵਾਰਡ, ਅਰਥ ਕੌਂਸਲ ਅਵਾਰਡ |
ਮਾਸਾਨੋਬੂ ਫੁਕੂਓਕਾ(福岡 正信, 2 ਫਰਵਰੀ 1913 – 16 ਅਗਸਤ 2008) ਇੱਕ ਜਾਪਾਨੀ ਕਿਸਾਨ ਅਤੇ ਦਾਰਸ਼ਨਿਕ ਸੀ। ਉਹ ਕੁਦਰਤੀ ਖੇਤੀ ਦੀ ਇੱਕ ਨਵੀਂ ਵਿਧੀ ਦੀ ਚਰਚਾ ਕਾਰਨ ਜੱਗ ਪ੍ਰਸਿੱਧ ਹੋਇਆ। ਉਹ ਬਿਨਾਂ ਵਹਾਈ, ਬਿਨਾਂ ਦਵਾਈ ਕੁਦਰਤੀ ਖੇਤੀ ਦੇ ਕਈ ਸੱਭਿਆਚਾਰਾਂ ਵਿੱਚ ਪ੍ਰਚਲਿਤ ਦੇਸੀ ਖੇਤੀ ਢੰਗਾਂ ਦਾ ਪ੍ਰਚਾਰਕ ਸੀ।[1] ਇਨ੍ਹਾਂ ਰਵਾਇਤੀ ਵਿਧੀਆਂ ਤੋਂ ਉਸਨੇ ਕੁਦਰਤੀ ਖੇਤੀ ਜਾਂ 'ਕੁਝ ਨਾ ਕਰੋ' ਨਾਮ ਦਾ ਆਪਣਾ ਵਿਸ਼ੇਸ਼ ਤਰੀਕਾ ਤਿਆਰ ਕਰ ਲਿਆ ਸੀ।[2][3][4]
ਫੁਕੂਓਕਾ ਅਨੇਕ ਜਾਪਾਨੀ ਕਿਤਾਬਾਂ, ਵਿਗਿਆਨਕ ਪਰਚਿਆਂ ਅਤੇ ਹੋਰ ਪ੍ਰਕਾਸ਼ਨਾਵਾਂ ਦਾ ਕਰਤਾ ਹੈ, ਅਤੇ ਦਸਤਾਵੇਜ਼ੀ ਟੈਲੀ ਫਿਲਮਾਂ ਅਤੇ ਇੰਟਰਵਿਊਆਂ ਵਿੱਚ 1970ਵਿਆਂ ਤੋਂ ਲੈਕੇ ਆਮ ਆਉਂਦਾ ਰਿਹਾ ਹੈ।[5] ਉਹਦਾ ਪ੍ਰਭਾਵ ਖੇਤੀ ਤੋਂ ਪਾਰ ਖੁਰਾਕ ਅਤੇ ਜੀਵਨ ਜਾਚ ਲਈ ਲਹਿਰਾਂ ਨਾਲ ਜੁੜੇ ਵਿਅਕਤੀਆਂ ਨੂੰ ਪ੍ਰੇਰਨਾ ਦੇਣ ਤੱਕ ਫੈਲ ਗਿਆ ਸੀ। ਉਹ ਕੁਦਰਤ ਦੇ ਅਸੂਲਾਂ ਨੂੰ ਡੂੰਘਾ ਘੋਖਣ ਦੀ ਅਹਿਮੀਅਤ ਤੋਂ ਭਲੀਭਾਂਤ ਜਾਣੂ ਸੀ।[6]
ਜੀਵਨ
[ਸੋਧੋ]ਫੁਕੂਓਕਾ ਦਾ ਜਨਮ 2 ਫਰਵਰੀ 1913 ਨੂੰ ਏਓ, ਅਹੀਮੇ, ਜਾਪਾਨ ਵਿਖੇ ਹੋਇਆ।
ਰਚਨਾਵਾਂ
[ਸੋਧੋ]ਹਵਾਲੇ
[ਸੋਧੋ]- ↑ Gammage, Bill (2005). "'…far more happier than we Europeans': Aborigines and farmers" (PDF). London Papers in Australian Studies (formerly Working Papers in Australian Studies). 12. London: Menzies Centre for Australian Studies. King's College: 1–27. ISSN 1746-1774. OCLC: 137333394. Archived from the original (PDF) on 1 ਫ਼ਰਵਰੀ 2014. Retrieved 29 December 2012.
{{cite journal}}
: External link in
(help); Unknown parameter|journal=
|dead-url=
ignored (|url-status=
suggested) (help) - ↑ Sustainable Agriculture: Definition and Terms. Special Reference Briefs Series no. SRB 99-02, September 1999. Compiled by: Mary V. Gold, Alternative Farming Systems Information Center, US Department of Agriculture
- ↑ Setboonsarng, S. and Gilman, J. 1999. Alternative Agriculture in Thailand and Japan. HORIZON Communications, Yale University, New Haven, Connecticut. Online review version (Retrieved 8 March 2011).[permanent dead link][ਮੁਰਦਾ ਕੜੀ]
- ↑
Toyoda, Natsuko (2008 Sept.–Oct., Nov.–Dec.; 2009 Jan.–Feb.; (2010 Jan.–Feb.)). "Farmer Philosopher Masanobu Fukuoka: (1) Humans must Strive to Know the Unknown; (2) What Does Natural Farming Mean?; (3) Greening Deserts by Clay-Ball Seeding; (Brief update)". Japan Spotlight (Promenade section). 161, 162, 163, (169). Tokyo, Japan: Japan Economic Foundation. ISSN 1348-9216.
{{cite journal}}
: Check date values in:|date=
(help); External link in
(help)|journal=
,|publisher=
, and|title=
- ↑ NHK TV 1976 Documentary Archived 2012-03-24 at the Wayback Machine. (Japanese only; Retrieved 30 November 2010)
- ↑ Scheewe W. (2000) Nurturing the Soil, Feeding the People: An Introduction to Sustainable Agriculture, rev ed. Rex Bookstore, Inc. ISBN 9789712328954