ਸਮੱਗਰੀ 'ਤੇ ਜਾਓ

ਮਰੀਅਮ ਮਿਰਜ਼ਾਖ਼ਾਨੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਰੀਅਮ ਮਿਰਜ਼ਾਖ਼ਾਨੀ
ਜਨਮ
Persian: مریم میرزاخانی

5 (1977)
ਤਹਿਰਾਨ, ਇਰਾਨ
ਮੌਤ15 ਜੁਲਾਈ 2017(2017-07-15) (ਉਮਰ 40)
ਰਾਸ਼ਟਰੀਅਤਾਇਰਾਨੀ[4]
ਅਲਮਾ ਮਾਤਰ
ਪੁਰਸਕਾਰ
ਵਿਗਿਆਨਕ ਕਰੀਅਰ
ਖੇਤਰਹਿਸਾਬਦਾਨ
ਅਦਾਰੇ
ਥੀਸਿਸSimple geodesics on hyperbolic surfaces and the volume of the moduli space of curves (2004)
ਡਾਕਟੋਰਲ ਸਲਾਹਕਾਰਕਰਟਿਸ ਟੀ. ਮਿਕਲਨ[1][2][3]

ਮਰੀਅਮ ਮਿਰਜ਼ਾਖ਼ਾਨੀ (ਫ਼ਾਰਸੀ: مریم میرزاخانی‎; ਮਈ 1977-15 ਜੁਲਾਈ 2017) ਇੱਕ ਇਰਾਨੀ ਹਿਸਾਬਦਾਨ ਸੀ। ਉਹ ਸਟੈਨਫ਼ੋਡ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਰਹੀ ਸੀ।[5]। ਉਸਨੂੰ 2014 'ਚ ਹਿਸਾਬ ਵਿੱਚ ਯੋਗਦਾਨ ਲਈ ਫ਼ੀਲਡਜ਼ ਤਗਮਾ ਮਿਲਿਆ। ਉਹ ਇਹ ਮੈਡਲ ਪ੍ਰਾਪਤ ਕਰਨ ਵਾਲੀ ਪਹਿਲੀ ਔਰਤ ਅਤੇ ਪਹਿਲੀ ਇਰਾਨੀ ਸੀ।

ਹਵਾਲੇ

[ਸੋਧੋ]
  1. ਮਰੀਅਮ ਮਿਰਜ਼ਾਖ਼ਾਨੀ at the Mathematics Genealogy Project.
  2. "Mirzakhani Curriculum Vitae" (PDF). Princeton University. Archived from the original (PDF) on 29 ਅਗਸਤ 2008. Retrieved 12 August 2014. {{cite web}}: Unknown parameter |dead-url= ignored (|url-status= suggested) (help)
  3. Jonathan, Webb (2014). "First female winner for Fields maths medal". BBC News. Retrieved 13 August 2014.
  4. Mirzakhani, Maryam. "Curriculum Vitae" (PDF). Archived from the original (PDF) on 24 November 2005. Retrieved 13 August 2014.
  5. "Stanford Report, 9 April 2008 – Report of the President to the Board of Trustees". Stanford University. 9 April 2008. Archived from the original on 26 ਦਸੰਬਰ 2018. Retrieved 12 August 2014.