ਬਲੂਜ਼
ਦਿੱਖ
ਬਲੂਜ਼ | |
---|---|
ਸ਼ੈਲੀਗਤ ਮੂਲ | ਲੋਕ ਸੰਗੀਤ,[1] ਕਾਮਿਆਂ ਦੇ ਗੀਤ, ਰੂਹਾਨੀ ਸੰਗੀਤ |
ਸਭਿਆਚਾਰਕ ਮੂਲਮ | ਅੰਤਲੀ 19ਵੀਂ ਸਦੀ, ਦੱਖਣੀ ਸੰਯੁਕਤ ਰਾਜ |
ਪ੍ਰਤੀਨਿਧ ਸਾਜ਼ | ਗਿਟਾਰ, ਬੇਸ ਗਿਟਾਰ, ਪੀਆਨੋ, ਹਾਰਮੋਨਿਕਾ, ਅਪਰਾਈਟ ਬੇਸ, ਢੋਲ, ਸੈਕਸੋਫੋਨ, ਆਵਾਜ਼, ਟਰੰਪੈਟ, ਕੋਰਨੇਟ, ਟਰੋਂਬੋਨ |
ਵਿਓਂਤਪਤ ਰੂਪ | ਬਲੂਗਰਾਸ, ਜੈਜ਼, ਰਿਦਮ ਅਤੇ ਬਲੂਜ਼, ਰੌਕ ਐਂਡ ਰੋਲ, ਰੌਕ ਸੰਗੀਤ |
ਉਪਵਿਧਾਵਾਂ | |
• ਬੂਗੀ-ਵੂਗੀ • ਕਲਾਸਿਕ ਫ਼ੀਮੇਲ ਬਲੂਜ਼ • ਕੰਟਰੀ ਬਲੂਜ਼ • ਡੈਲਟਾ ਬਲੂਜ਼ • ਇਲੈਕਟ੍ਰਿਕ ਬਲੂਜ਼ • ਫਾਈਫ਼ ਐਂਡ ਡਰੰਮ ਬਲੂਜ਼ • ਜੰਪ ਬਲੂਜ਼ • ਪੀਆਨੋ ਬਲੂਜ਼ | |
ਸੰਯੋਜਨ ਵਿਧਾਵਾਂ | |
• ਬਲੂਜ਼ ਰੌਕ • ਅਫ਼ਰੀਕੀ ਬਲੂਜ਼ • ਪੰਕ ਬਲੂਜ਼ • ਸੋਲ ਬਲੂਜ਼ | |
Regional scenes | |
• ਬ੍ਰਿਟਿਸ਼ ਬਲੂਜ਼ • ਕਨੇਡੀਅਨ ਬਲੂਜ਼ • ਸ਼ਿਕਾਗੋ ਬਲੂਜ਼ • ਡਟਰੋਆਟ ਬਲੂਜ਼ • ਈਸਟ ਕੋਸਟ ਬਲੂਜ਼ • ਹਿਲ ਕੰਟਰੀ ਬਲੂਜ਼ • ਕੈਨਸੇਸ ਸਿਟੀ ਬਲੂਜ਼ • ਲੂਈਸੀਆਨਾ ਬਲੂਜ਼ • ਮੈਮਫਿਸ ਬਲੂਜ਼ • ਨਿਊ ਓਰਲੀਨਜ਼ ਬਲੂਜ਼ • ਨਿਊ ਯਾਰਕ ਬਲੂਜ਼ • ਪੀਡਮੋਂਟ ਬਲੂਜ਼ • ਸੇਂਟ ਲੂਈਸ ਬਲੂਜ਼ • ਸਵੈਂਪ ਬਲੂਜ਼ • ਟੈਕਸਸ ਬਲੂਜ਼ • ਵੈਸਟ ਕੋਸਟ ਬਲੂਜ਼ | |
ਹੋਰ ਵਿਸ਼ੇ | |
• ਬਲੂਜ਼ ਦੇ ਯਾਨਰਾਂ ਦੀ ਸੂਚੀ • ਬਲੂਜ਼ ਸੰਗੀਤਕਾਰਾਂ ਦੀ ਸੂਚੀ • ਬਲੂਜ਼ ਸਕੇਲ • ਜੱਗ ਬੈਂਡ • ਬਲੂਜ਼ ਦੀ ਉਤਪਤੀ • ਕੰਟਰੀ ਸੰਗੀਤ |
ਬਲੂਜ਼ (ਅੰਗਰੇਜ਼ੀ: Blues) ਇੱਕ ਸੰਗੀਤਕ ਯਾਨਰ ਅਤੇ ਰੂਪ[2] ਹੈ ਜੋ 19ਵੀਂ ਸਦੀ ਦੇ ਅੰਤ ਵਿੱਚ ਸੰਯੁਕਤ ਰਾਜ ਦੇ ਅਫ਼ਰੀਕੀ-ਅਮਰੀਕੀ ਭਾਈਚਾਰੇ ਵਿੱਚ ਸ਼ੁਰੂ ਹੋਇਆ। ਇਹ ਯਾਨਰ ਪਰੰਪਰਗਤ ਅਫ਼ਰੀਕੀ ਸੰਗੀਤ ਅਤੇ ਯੂਰਪੀ ਲੋਕ ਸੰਗੀਤ[1] ਦਾ ਮੇਲ ਹੈ।
ਹਵਾਲੇ
[ਸੋਧੋ]- ↑ 1.0 1.1 http://www.bbc.co.uk/schools/gcsebitesize/music/popular_music/blues2.shtml
- ↑ Kunzler's dictionary of Jazz provides two separate entries: blues, an originally African-American genre (p.128), and the blues form, a widespread musical form (p.131).