ਪਾਸਤਾ
ਦਿੱਖ
[1] [2] ਪਾਸਤਾ (ਇਤਾਲਵੀ ਉਚਾਰਨ: [ˈpasta]) ਇਟਲੀ ਦਾ ਸਟੇਪਲ ਭੋਜਨ ਹੈ, ਜਿਸ ਦਾ ਪਹਿਲਾ ਨਿਰੀਖਣ ਸਿਚੀਲੀਆ ਵਿੱਚ 1154 ਵਿੱਚ ਹੋਇਆ। ਇਹ ਪਾਸਤਾ ਦੀਆਂ ਹੋਰ ਭਿੰਨ ਭਿੰਨ ਪ੍ਰਕਾਰ ਦੀਆਂ ਡਿਸ਼ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ। ਮੁੱਖ' ਤੌਰ ਉੱਤੇ, ਪਾਸਤਾ ਇੱਕ ਨੂਡਲ ਹੈ ਜਿਸ ਨੂੰ ਮੈਦੇ ਨੂੰ ਪਾਣੀ ਜਾਂ ਅੰਡੇ ਨਾਲ ਮਿਲਾ ਕੇ ਗੁੰਨੇ ਆਟੇ ਨੂੰ ਪਤਲੀਆਂ ਸ਼ੀਟਾਂ ਅਤੇ ਹੋਰ ਵਖਰੇ ਆਕਾਰ ਦੇ ਕੇ ਪਕਾਇਆ ਜਾਂਦਾ ਹੈ। ਇਹ ਹੋਰ ਕਿਸਮ ਦੀਆਂ ਦਾਲਾਂ ਅਤੇ ਅਨਾਜ ਦੇ ਦਾਣਿਆਂ ਨਾਲ ਵੀ ਬਣਾਇਆ ਜਾ ਸਕਦਾ ਹੈ, ਅਤੇ ਆਟਾ ਗੁਨਣ ਲਈ ਪਾਣੀ ਦੀ ਜਗਾਹ ਆਂਡਾ ਵਰਤਿਆ ਜਾ ਸਕਦਾ ਹੈ। ਪਾਸਤਾ ਨੂੰ ਦੋ ਸ਼੍ਰੇਣਿਆਂ ਵਿੱਚ ਵੰਡਿਆ ਜਾ ਸਕਦਾ ਹੈ, ਸੁੱਕਾ ਪਾਸਤਾ ਅਤੇ ਤਾਜ਼ਾ ਪਾਸਤਾ।
ਗੈਲਰੀ
[ਸੋਧੋ]-
ਭਾਰਤ ਵਿੱਚ ਪਨੀਰ ਮੱਕੀ ਦਾ ਪਾਸਤਾ
-
ਇੱਕ ਏਸ਼ੀਅਨ ਸ਼ੈਲੀ ਦੀ "ਇਤਾਲਵੀ" ਪਾਸਤਾ
-
ਪਾਕਿਸਤਾਨ ਵਿੱਚ ਪਾਸਤਾ
-
Spaghetti alla carbonara
-
ਮਕ੍ਰੂਨੀੀ - ਚੀਜ਼
-
ਮੀਟ ਦੀ ਚਟਣੀ ਨਾਲ ਲਾਸਗਨਾ
-
ਪੈਸਿਟਿਸਿਓ
-
ਜਪਾਨ ਵਿੱਚ ਪਾਸਤਾ
ਹਵਾਲੇ
[ਸੋਧੋ]- ↑ Ehrlich, Richard (6 May 2009). "Process of Elimination". The Guardian. Retrieved 7 July 2012.
- ↑ McClatchey, Caroline (15 June 2011). "How pasta became the world's favourite food". BBC. Retrieved 23 March 2012.