ਪਾਲ ਕਰੂਗਮੈਨ
ਨਵ ਕੇਨਜ਼ੀਅਨ ਇਕਨਾਮਿਕਸ | |
---|---|
ਜਨਮ | [1] ਅਲਬਾਨੀ, ਨਿਊਯਾਰਕ[1] | 28 ਫਰਵਰੀ 1953
ਕੌਮੀਅਤ | ਯੂਨਾਇਟਡ ਸਟੇਟਸ[1] |
ਅਦਾਰਾ | ਪ੍ਰਿੰਸਟਨ ਯੂਨੀਵਰਸਿਟੀ, ਲੰਦਨ ਸਕੂਲ ਆਫ਼ ਇਕਨਾਮਿਕਸ |
ਖੇਤਰ | ਇੰਟਰਨੈਸ਼ਨਲ ਇਕਨਾਮਿਕਸ, ਮੈਕਰੋਇਕਨਾਮਿਕਸ |
ਅਲਮਾ ਮਾਤਰ | ਐਮ ਆਈ ਟੀ, ਯੇਲ ਯੂਨੀਵਰਸਿਟੀ[1] |
Opposed | ਫ੍ਰੈੱਸ਼ਵਾਟਰ ਇਕਨਾਮਿਕਸ |
ਯੋਗਦਾਨ | ਇੰਟਰਨੈਸ਼ਨਲ ਟਰੇਡ ਥਿਊਰੀ ਨਿਊ ਟਰੇਡ ਥਿਊਰੀ ਨਿਊ ਇਕਨਾਮਿਕਸ ਜੀਓਗਰਾਫੀ |
ਇਨਾਮ | ਜਾਨ ਬੇਟਸ ਕਲਾਰਕ ਮੈਡਲ (1991)[1] Príncipe de Asturias Prize (2004) ਇਕਨਾਮਿਕਸ ਦਾ ਨੋਬਲ ਇਨਾਮ (2008)[1] |
Information at IDEAS/RePEc |
ਪਾਲ ਕਰੂਗਮੈਨ ਅਮਰੀਕਾ ਦੀ ਪ੍ਰਿੰਸਟਨ ਯੂਨੀਵਰਸਿਟੀ ਵਿੱਚ ਅਰਥ ਸ਼ਾਸਤਰ ਅਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਪ੍ਰੋਫੈਸਰ ਅਤੇ ਲੰਦਨ ਸਕੂਲ ਆਫ਼ ਇਕਨਾਮਿਕਸ ਵਿਖੇ ਸ਼ਤਾਬਦੀ ਪ੍ਰੋਫੈਸਰ ਹਨ। ਉਹ ਨਿਊਯਾਰਕ ਟਾਈਮਸ ਅਖ਼ਬਾਰ ਵਿੱਚ ਨੇਮੀ ਕਾਲਮ ਵੀ ਲਿਖਦੇ ਹਨ।[2][3] ਉਹਨਾਂ ਨੂੰ ਅਰਥ ਸ਼ਾਸਤਰ ਦੇ ਖੇਤਰ ਵਿੱਚ ਸਾਲ 2008 ਦੇ ਨੋਬਲ ਇਨਾਮ ਲਈ ਚੁਣਿਆ ਗਿਆ ਹੈ। ਇਸ ਇਨਾਮ ਵਿੱਚ 14 ਲੱਖ ਡਾਲਰ ਦੀ ਰਾਸ਼ੀ ਦਿੱਤੀ ਜਾਂਦੀ ਹੈ। ਇਸ ਇਨਾਮ ਦੀ ਸ਼ੁਰੂਆਤ ਮੂਲ ਨੋਬਲ ਪੁਰਸਕਾਰਾਂ ਤੋਂ ਕਾਫ਼ੀ ਬਾਅਦ ਵਿੱਚ 1960 ਵਿੱਚ ਕੀਤੀ ਗਈ ਸੀ ਅਤੇ ਇਸਨੂੰ ਆਰਥਕ ਜਗਤ ਵਿੱਚ ਸਵਿਰਿਜਸ ਰਿਕਸਬੈਂਕ ਪ੍ਰਾਈਜ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਨੋਬਲ ਇਨਾਮ ਕਮੇਟੀ ਦੇ ਨਿਰਣਾਇਕ ਮੰਡਲ ਦੇ ਮੈਬਰਾਂ ਦਾ ਕਹਿਣਾ ਹੈ ਕਿ ਅਜ਼ਾਦ ਵਪਾਰ, ਭੂਮੰਡਲੀਕਰਣ ਦੇ ਪ੍ਰਭਾਵਾਂ ਅਤੇ ਦੁਨੀਆ ਵਿੱਚ ਸ਼ਹਰੀਕਰਣ ਦੇ ਪਿੱਛੇ ਕੰਮ ਕਰ ਰਹੀ ਸ਼ਕਤੀਆਂ ਦੇ ਵਿਸ਼ਲੇਸ਼ਣ ਵਿੱਚ ਕਰੂਗਮੈਨ ਦਾ ਦਿੱਤਾ ਸਿਧਾਂਤ ਕਾਰਗਰ ਹੈ।[4] ਅਕਾਦਮੀ ਨੇ ਆਪਣੀ ਪ੍ਰਸ਼ਸਤੀ ਵਿੱਚ ਕਿਹਾ, ਇਸ ਤਰ੍ਹਾਂ ਉਹਨਾਂ ਨੇ ਅੰਤਰਰਾਸ਼ਟਰੀ ਵਪਾਰ ਅਤੇ ਆਰਥਕ ਭੂਗੋਲ ਵਰਗੇ ਮਜ਼ਮੂਨਾਂ ਦਾ ਮੇਲ ਕੇ ਵਿਸ਼ਲੇਸ਼ਣ ਕੀਤਾ ਹੈ। ਉਹਨਾਂ ਨੇ ਅੰਤਰਰਾਸ਼ਟਰੀ ਵਿੱਤ ਦੇ ਖੇਤਰ ਵਿੱਚ ਵੀ ਅਹਿਮ ਯੋਗਦਾਨ ਦਿੱਤਾ ਹੈ।[5][6] ਕਰੂਗਮੈਨ ਦਾ ਅਮਰੀਕਾ ਦੇ ਸਭ ਤੋਂ ਪ੍ਰਭਾਵਸ਼ਾਲੀ ਅਕਾਦਮਿਕ ਚਿੰਤਕਾਂ ਵਿੱਚ ਉਘਾ ਨਾਮ ਹੈ।[7] 2008 ਤੱਕ ਉਹਨਾਂ ਦੀਆਂ 20 ਕਿਤਾਬਾਂ ਅਤੇ ਪ੍ਰੋਫੈਸ਼ਨਲ ਰਸਾਲਿਆਂ ਤੇ ਸੰਪਾਦਿਤ ਪੁਸਤਕਾਂ ਵਿੱਚ 200 ਤੋਂ ਵਧ ਲੇਖ ਪ੍ਰਕਾਸ਼ਿਤ ਹੋ ਚੁੱਕੇ ਹਨ।[8]
ਹਵਾਲੇ
[ਸੋਧੋ]- ↑ 1.0 1.1 1.2 1.3 1.4 1.5 "Paul Krugman", Encyclopædia Britannica, Encyclopædia Britannica Inc., Jan 20, 2013
- ↑ London School of Economics, Centre for Economic Performance, Lionel Robbins Memorial Lectures 2009: The Return of Depression Economics. Retrieved August 19, 2009.
- ↑ "About Paul Krugman". krugmanonline. W. W. Norton & Company. Archived from the original on ਫ਼ਰਵਰੀ 20, 2009. Retrieved May 15, 2009.
{{cite web}}
: Unknown parameter|dead-url=
ignored (|url-status=
suggested) (help) - ↑ Nobel Prize Committee, "The Prize in Economic Sciences 2008"
- ↑ Note: Krugman modeled a 'preference for diversity' by assuming a CES utility function like that in A. Dixit and J. Stiglitz (1977), 'Monopolistic competition and optimal product diversity', American Economic Review 67.
- ↑ Forbes, October 13, 2008, "Paul Krugman, Nobel"
- ↑ Davis, William L, Bob Figgins, David Hedengren, and Daniel B. Klein. "Economic Professors' Favorite Economic Thinkers, Journals, and Blogs," Econ Journal Watch 8(2): 126-146, May 2011.
- ↑ Rampell, Catherine. "Paul Krugman Short Biography". New York Times. Retrieved 2011-10-04.