ਸਮੱਗਰੀ 'ਤੇ ਜਾਓ

ਪੈਤਰਿਸ ਲਮੂੰਬਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਪਤਰੀਸ ਲਮੂੰਬਾ ਤੋਂ ਮੋੜਿਆ ਗਿਆ)
ਪੈਤਰਿਸ ਲਮੂੰਬਾ
Prime Minister of Congo-Léopoldville
ਦਫ਼ਤਰ ਵਿੱਚ
24 June 1960 – 14 September 1960
ਰਾਸ਼ਟਰਪਤੀJoseph Kasa-Vubu
ਤੋਂ ਪਹਿਲਾਂposition established
ਤੋਂ ਬਾਅਦJoseph Iléo
ਨਿੱਜੀ ਜਾਣਕਾਰੀ
ਜਨਮ
Élias Okit'Asombo[1][2][3]

2 July 1925
Katakokombe, Belgian Congo
(Now Congo-Kinshasa)
ਮੌਤ17 January 1961 (aged 35)
Élisabethville, Katanga
(Now Lubumbashi, Congo-Kinshasa)
ਸਿਆਸੀ ਪਾਰਟੀCongolese National Movement

ਪਤਰੀਸ ਏਮੇਰੀ ਲਮੂੰਬਾ (2 ਜੁਲਾਈ, 1925 – 17 ਜਨਵਰੀ, 1961; ਫਰਾਂਸੀਸੀ ਵਿਚ: Patrice Émery Lumumba)[4] ਆਜ਼ਾਦ ਕਾਂਗੋ ਗਣਰਾਜ ਦਾ ਪਹਿਲਾ ਕਾਨੂੰਨੀ ਤੌਰ 'ਤੇ ਚੁਣਿਆ ਪ੍ਰਧਾਨ-ਮੰਤਰੀ ਸੀ। ਉਸ ਨੇ ਕਾਂਗੋ ਨੂੰ ਬੈਲਜੀਅਮ ਤੋਂ ਆਜ਼ਾਦ ਕਰਵਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਸੀ। ਕਾਂਗੋ ਨੇ ਗੁਲਾਮੀ ਦੀਆਂ ਜ਼ੰਜ਼ੀਰਾਂ ਤੋੜ ਕੇ ਜੂਨ 1960 ਵਿੱਚ ਖ਼ੁਦ ਨੂੰ ਇੱਕ ਆਜ਼ਾਦ ਮੁਲਕ ਐਲਾਨ ਕਰ ਦਿੱਤਾ ਸੀ। ਪ੍ਰਧਾਨ-ਮੰਤਰੀ ਬਣਨ ਦੇ ਸਿਰਫ਼ 12 ਹਫ਼ਤਿਆਂ ਬਾਅਦ ਹੀ ਕੁਝ ਗੱਦਾਰਾਂ ਨੇ ਪੱਛਮੀ ਦੇਸ਼ਾਂ (ਸੰਯੁਕਤ ਰਾਜ ਅਮਰੀਕਾ ਅਤੇ ਬੈਲਜੀਅਮ) ਨੇ ਸਾਜ਼ਸ਼ ਰਚ ਕੇ ਲਮੂੰਬਾ ਦੀ ਸਰਕਾਰ ਦਾ ਤਖ਼ਤਾ ਪਲਟ ਦਿੱਤਾ।[5] ਲਮੂੰਬਾ ਨੂੰ ਕੈਦੀ ਬਣਾ ਲਿਆ ਗਿਆ ਅਤੇ ਉਸ ਨੂੰ ਕਤਲ ਕਰ ਦਿੱਤਾ ਗਿਆ। 2002 ਵਿੱਚ ਬੈਲਜੀਅਮ ਸਰਕਾਰ ਨੇ ਇਸ ਆਪਣੇ ਦੇਸ਼ ਦੇ ਇਸ ਗੁਨਾਹ ਲਈ ਜਨਤਕ ਤੌਰ 'ਤੇ ਮਾਫੀ ਮੰਗੀ।</ref><ref>"Belgium Confronts Its Heart of Darkness". New York Times. NYT. 21 September 2002. p. 9.

ਹਵਾਲੇ

[ਸੋਧੋ]
  1. Fabian, Johannes (1996). Remembering the Present: Painting and Popular History in Zaire. Berkeley: University of California Press. p. 73. ISBN 978-0520203761.
  2. Willame, Jean-Claude (1990). Patrice Lumumba: La crise congolaise revisitée. Paris: Karthala. pp. 22, 23, 25. ISBN 978-2-86537-270-6.
  3. Kanyarwunga, Jean I N (2006). République démocratique du Congo: Les générations condamnées: Déliquescence d'une société précapitaliste. Paris: Publibook. pp. 76, 502. ISBN 9782748333435.
  4. https://www.facebook.com/photo.php?fbid=10207116120033781&set=a.1082513575463.14584.1005048125&type=3&theater
  5. Zeilig, Leo (2008). Lumumba: Africa's Lost Leader (Life&Times). Haus Publishing. p. 117. ISBN 978-1-905791-02-6.