ਸਮੱਗਰੀ 'ਤੇ ਜਾਓ

ਟਾਰਜ਼ਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਟਾਰਜ਼ਨ
ਟਾਰਜ਼ਨ ਆਫ਼ ਦ ਏਪਸ ਕਵਰ
ਪਹਿਲੀ ਵਾਰ ਪੇਸ਼ ਟਾਰਜ਼ਨ ਆਫ਼ ਦ ਏਪਸ
ਆਖਰੀ ਵਾਰ ਪੇਸ਼ ਟਾਰਜ਼ਨ: ਦ ਲੌਸਟ ਅਡਵੈਂਚਰ
ਸਿਰਜਨਾ ਐਡਗਰ ਰਾਈਸ ਬੋਰੋਸ
ਪੇਸ਼ਕਾਰੀਆਂ ਐਲਮੋ ਲਿੰਕਨ
Johnny Weissmuller
Lex Barker
Buster Crabbe
Jock Mahoney
Herman Brix
Frank Merrill
Ron Ely
Mike Henry
Christopher Lambert
Gordon Scott
Joe Lara
Wolf Larson
Casper Van Dien
Tony Goldwyn
Travis Fimmel
Kellan Lutz
Alexander Skarsgård
ਜਾਣਕਾਰੀ
ਉਰਫJohn Clayton[1][2]
ਲਿੰਗਨਰ
ਪੇਸ਼ਾਅਡਵੈਂਚਰਰ
ਹੰਟਰ
Trapper
ਫਿਸ਼ਰਮੈਨ
ਟਾਈਟਲViscount Greystoke[3]
Duke Greystoke[2]
Earl Greystoke[4]Chieftain of the Waziri
ਜੀਵਨ-ਸੰਗੀਜੇਨ ਪੋਰਟਰ (ਪਤਨੀ)
ਬੱਚੇਕੋਰਕ (ਪੁੱਤਰ)
ਰਿਸ਼ਤੇਦਾਰWilliam Cecil Clayton (cousin)
Meriem (daughter-in-law)
Jackie Clayton (grandson)[5]
Dick & Doc (distant cousins)
Bunduki (adopted son)
Dawn (great-granddaughter)
ਕੌਮੀਅਤਅੰਗਰੇਜ਼

ਟਾਰਜ਼ਨ (ਅੰਗਰੇਜ਼ੀ:Tarzan) ਇੱਕ ਗਲਪ ਪਾਤਰ ਹੈ ਜੋ ਪਹਿਲੀ ਬਾਰ 1912 ਵਿੱਚ ਅਮਰੀਕੀ ਲੇਖਕ ਐਡਗਰ ਰਾਈਸ ਬੋਰੋਸ (1875 - 1950) ਨੇ ਆਪਣੀ ਕਹਾਣੀ ਬਾਂਦਰਾਂ ਦਾ ਟਾਰਜ਼ਨ (Tarzan of the Apes) ਵਿੱਚ ਸਾਕਾਰ ਕੀਤਾ ਸੀ, ਜਿਸ ਨੂੰ ਉਸ ਵਕਤ ਲੋਹੜੇ ਦੀ ਮਕਬੂਲੀਅਤ ਮਿਲੀ ਸੀ।ਕੁਝ ਲੋਕ ਇਸਨੂੰ ਗਲਪ ਪਾਤਰਾਂ ਵਿੱਚ ਸਭ ਤੋਂ ਮਕਬੂਲ ਪਾਤਰ ਕਰਾਰ ਦਿੰਦੇ ਹਨ। ਕਹਾਣੀ ਛਪਣ ਦੇ ਬਾਅਦ ਟਾਰਜ਼ਨ ਫ਼ਿਲਮਾਂ, ਬਾਲ ਕਹਾਣੀਆਂ, ਟੀ ਵੀ ਤੇ ਰੇਡੀਓ ਪਰੋਗਰਾਮਾਂ, ਤੇਲ ਦੇ ਇਸ਼ਤਿਹਾਰਾਂ, ਬੱਚਿਆਂ ਦੇ ਖਿਡੌਣਿਆਂ, ਕਪੜਿਆਂ ਅਤੇ ਖੇਡਾਂ ਵਾਲੀਆਂ ਜੁੱਤੀਆਂ ਤੇ ਨਜ਼ਰ ਆਇਆ। ਟਾਰਜ਼ਨ ਤੇ 1918 ਤੋਂ ਲੈ ਕੇ 2014 ਤੱਕ 200 ਫ਼ਿਲਮਾਂ ਬਣਾਈਆਂ ਜਾ ਚੁੱਕੀਆਂ ਹਨ। ਇਹ ਸ਼ਖ਼ਸੀਅਤ ਇਤਨੀ ਮਕਬੂਲ ਹੋਈ ਕਿ ਕੁਝ ਲੋਕ ਇਸਨੂੰ ਇੱਕ ਹਕੀਕੀ ਪਾਤਰ ਸਮਝਣ ਲੱਗੇ।

ਹਵਾਲੇ

[ਸੋਧੋ]
  1. "John Clayton II" in Lua error in ਮੌਡਿਊਲ:Citation/CS1 at line 3162: attempt to call field 'year_check' (a nil value). (Check the next reference)
  2. 2.0 2.1 Lua error in ਮੌਡਿਊਲ:Citation/CS1 at line 3162: attempt to call field 'year_check' (a nil value).
  3. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  4. Greystoke: The Legend of Tarzan, Lord of the Apes. Warner Bros. 1984.
  5. Lua error in ਮੌਡਿਊਲ:Citation/CS1 at line 3162: attempt to call field 'year_check' (a nil value).