ਜੈਨੀਫ਼ਰ ਐਨਿਸਟਨ
ਦਿੱਖ
ਜੈਨੀਫ਼ਰ ਐਨਿਸਟਨ Jennifer Aniston | |
---|---|
ਜਨਮ | ਜੈਨੀਫ਼ਰ ਜੋਆਨਾ ਐਨਿਸਟਨ 11 ਫ਼ਰਵਰੀ, 1969[1] ਸ਼ਰਮਨ ਓਕਸ, ਲਾਸ ਐਂਜਲਸ, ਕੈਲੀਫ਼ੋਰਨੀਆ, ਯੂ.ਐੱਸ. |
ਪੇਸ਼ਾ | ਅਦਾਕਾਰਾ, ਫ਼ਿਲਮਕਾਰ, ਕਾਰੋਬਾਰੀ[2] |
ਸਰਗਰਮੀ ਦੇ ਸਾਲ | 1988–ਹੁਣ ਤੱਕ |
ਜੀਵਨ ਸਾਥੀ | ਬਰੈਡ ਪਿੱਟ (200 ਅਤੇ 2005 ਵਿੱਚ) |
Parents |
ਜੈਨੀਫ਼ਰ ਜੋਆਨਾ ਐਨਿਸਟਨ (11 ਫ਼ਰਵਰੀ, 1969 ਦਾ ਜਨਮ) ਇੱਕ ਅਮਰੀਕੀ ਅਦਾਕਾਰਾ, ਫ਼ਿਲਮਕਾਰਾ ਅਤੇ ਕਾਰੋਬਾਰੀ ਹੈ। ਇਹਨੂੰ ਟੀਵੀ ਲੜੀਵਾਰ ਫਰੈਂਡਜ਼ (1994-2004) ਵਿਚਲੇ ਰੋਲ ਕਰ ਕੇ ਸੰਸਾਰਕ ਪ੍ਰਸਿੱਧੀ ਹਾਸਲ ਹੋਈ। ਉਹ ਜਾਨ ਐਨਿਸਟਨ ਅਤੇ ਅਦਾਕਾਰ ਨੈਨਸੀ ਡੋ ਦੀ ਬੇਟੀ ਹੈ।
ਵਿਕੀਮੀਡੀਆ ਕਾਮਨਜ਼ ਉੱਤੇ ਜੈਨੀਫ਼ਰ ਐਨਿਸਟਨ ਨਾਲ ਸਬੰਧਤ ਮੀਡੀਆ ਹੈ।
ਹਵਾਲੇ
[ਸੋਧੋ]- ↑ "Monitor". Entertainment Weekly. No. 1194. February 17, 2012. p. 26.
- ↑ Jennifer Aniston interview. YouTube. Retrieved on 2014-06-05.