ਕਾਗਜ਼ੀ ਨਿੰਬੂ
ਦਿੱਖ
ਕਾਗਜ਼ੀ ਨਿੰਬੂ | |
---|---|
ਕਾਗਜ਼ੀ ਨਿੰਬੂ (ਗ੍ਰੀਨ ਕੀ ਲਾਈਮ) ਰੁੱਖ ਦੇ ਕੰਡੇ ਅਤੇ ਪੱਤੇ ਦਿਖਾਈ ਦੇ ਰਹੇ ਹਨ, ਜਿਹੜੇ ਇਸਨੂੰ ਪਰਸੀਅਨ ਲਾਈਮ ਨਾਲੋਂ ਅਲੱਗ ਕਰ ਰਹੇ ਹਨ। | |
Scientific classification | |
Kingdom: | |
(unranked): | |
(unranked): | |
(unranked): | |
Order: | |
Family: | |
Genus: | |
Species: | ਸੀ ਔਰੈਂਟੀਫ਼ੋਲੀਆ
|
Binomial name | |
ਸਿਟਰਸ ਔਰੈਂਤੀਫ਼ੋਲੀਆ (Christm.) Swingle
|
ਕਾਗਜ਼ੀ ਨਿੰਬੂ (Citrus aurantifolia, ਸਿਟਰਸ ਔਰੈਂਟੀਫ਼ੋਲੀਆ) ਨਿੰਬੂ ਜਾਤੀ ਦਾ ਖੱਟਾ ਫਲ ਹੈ। ਇਸ ਦੇ ਫਲ 2.5–5 ਸਮ ਵਿਆਸ ਵਾਲੇ ਹਰੇ ਜਾਂ ਪੱਕ ਕੇ ਪੀਲੇ ਹੁੰਦੇ ਹਨ। ਇਸ ਦਾ ਪੌਦਾ 5 ਮੀਟਰ ਤੱਕ ਲੰਬਾ ਹੁੰਦਾ ਹੈ ਜਿਸਦੀਆਂ ਟਾਹਣੀਆਂ ਤੇ ਕੰਡੇ ਵੀ ਹੁੰਦੇ ਹਨ। ਇਹ ਸੰਘਣਾ ਝਾੜੀਦਾਰ ਪੌਦਾ ਹੈ।
ਵਰਤੋਂ
[ਸੋਧੋ]ਕਾਗਜ਼ੀ ਨਿੰਬੂ ਦਾ ਰਸ ਖੱਟਾ, ਅਤੇ ਪੇਟ ਦੀਆਂ ਬੀਮਾਰੀਆਂ ਦਾ ਚੰਗਾ ਨਿਵਾਰਕ ਹੈ। ਇਹ ਸਰੀਰ ਦੇ ਅੰਦਰ ਜਮ੍ਹਾਂ ਜ਼ਹਿਰਾਂ ਨੂੰ ਕਢਦਾ ਹੈ। ਇਹ ਵਿਟਾਮਿਨ-ਸੀ ਨਾਲ ਭਰਪੂਰ ਹੁੰਦਾ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |