ਸਮੱਗਰੀ 'ਤੇ ਜਾਓ

ਏਬੀਏਪੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਏਬੀਏਪੀ/4
ਪੈਰਾਡਾਈਮਆਬਜੈਕਟ-ਓਰੀਐਂਟਡ, ਸਟਰਕਚਰਡ, ਇੰਪਰੇਟਿਵ
ਡਿਜ਼ਾਇਨ-ਕਰਤਾSAP AG
ਸਾਹਮਣੇ ਆਈ1983 (1983)
ਸਟੈਟਿਕ, ਕਡੀ, ਸੁਰੱਖਿਅਤ
ਆਪਰੇਟਿੰਗ ਸਿਸਟਮਕ੍ਰਾਸ-ਮੰਚ
ਵੈੱਬਸਾਈਟhttps://www.sdn.sap.com/irj/sdn/abap

ਏਬੀਏਪੀ (ਐਡਵਾਂਸ ਬਿਜਨਸ ਐਪਲੀਕੇਸ਼ਨ ਪ੍ਰੋਗਰਾਮਿੰਗ) ਇੱਕ ਇੱਕ ਹਾਈ-ਲੇਵਲ ਕੰਪਿਊਟਰੀ ਪ੍ਰੋਗਰਾਮਿੰਗ ਭਾਸ਼ਾ ਹੈ। ਇਸਨੂੰ ਜਰਮਨ ਸਾਫਟਵੇਅਰ ਕੰਪਨੀ SAP ਦੁਆਰਾ ਬਣਾਇਆ ਗਿਆ ਹੈ ਅਤੇ ਜਾਵਾ ਦੇ ਨਾਲ ਹੁਣ ਤੱਕ ਐਸਏਪੀ (SAP) ਐਪਲੀਕੇਸ਼ਨ ਸਰਵਰ ਦੀ ਮੁੱਖ ਭਾਸ਼ਾ ਦੇ ਰੁਪ ਵਿੱਚ ਰੱਖਿਆ ਗਿਆ ਹੈ ਅਤੇ ਇਸਦਾ ਕੁੱਝ ਭਾਗ ਨੈੱਟਵੀਵਰ ਪਲੇਟਫਾਰਮ ਤੇ ਕਾਰਜ ਕਰਨ ਲਈ ਉਪਯੋਗੀ ਹੁੰਦਾ ਹੈ। ਏਬੀਏਪੀ ਦਾ ਸਿੰਟੈਕਸ ਕੋਬੋਲ ਨਾਲ ਮਿਲਦਾ ਜੁਲਦਾ ਹੈ।