ਇੰਟਰ ਮਿਲਣ
ਦਿੱਖ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਪੂਰਾ ਨਾਮ | ਫੁੱਟਬਾਲ ਕਲੱਬ ਇੰਤੇਰਨਾਜ਼ੀਓਨਾਲੇ ਮਿਲਾਨੋ | |||
---|---|---|---|---|
ਸੰਖੇਪ | ਨੈਰਾਜ਼ੂਰੀ (ਇਤਾਲਵੀ : ਕਾਲੇ ਅਤੇ ਨੀਲੇ) | |||
ਛੋਟਾ ਨਾਮ | ਇੰਟਰ, ਇੰਟਰ ਮਿਲਾਨ | |||
ਸਥਾਪਨਾ | 09 ਮਾਰਚ 1908 | |||
ਮੈਦਾਨ | ਸਨ ਸੀਰੋ, ਮਿਲਣ | |||
ਸਮਰੱਥਾ | 80,018 | |||
ਮਾਲਕ | ਇੰਟਰਨੈਸ਼ਨਲ ਸਪੋਰਟਸ ਕੈਪੀਟਲ | |||
ਪ੍ਰਧਾਨ | ਸਟੀਵਨ ਝਾਂਗ | |||
ਪ੍ਰਬੰਧਕ | ਸਿਮੋਨੇ ਇੰਜ਼ਾਗੀ | |||
ਲੀਗ | ਸੇਰੀ ਏ_inter1819H | |||
ਵੈੱਬਸਾਈਟ | Club website | |||
|
ਫੁੱਟਬਾਲ ਕਲੱਬ ਇੰਤੇਰਨਾਜ਼ੀਓਨਾਲੇ ਮਿਲਾਨੋ (ਇਤਾਲਵੀ: Internazionale Milano),ਜਿਸ ਨੂੰ ਇੰਟਰ ਮਿਲਾਨ ਜਾਂ ਸਿਰਫ਼ ਇੰਟਰ ਵੀ ਕਿਹਾ ਜਾਂਦਾ ਹੈ, ਇੱਕ ਮਸ਼ਹੂਰ ਇਤਾਲਵੀ ਫੁੱਟਬਾਲ ਕਲੱਬ ਹੈ,[1][2] ਇਹ ਮਿਲਾਨ, ਇਟਲੀ ਵਿਖੇ ਸਥਿਤ ਹੈ। ਇਹ ਕਲੱਬ ਇਟਲੀ ਦੀ ਸਭ ਤੋਂ ਉੱਚੀ ਲੀਗ ਸੈਰੀ-ਆ ਵਿੱਚ ਖੇਡਦਾ ਹੈ।[3]
ਹਵਾਲੇ
[ਸੋਧੋ]- ↑ "Research: Supporters of football clubs in Italy" (in Italian). La Repubblica official website. August 2007.
{{cite news}}
: CS1 maint: unrecognized language (link) - ↑ "AC Milan vs. Inter Milan". FootballDerbies.com. 25 July 2007. Archived from the original on 13 ਸਤੰਬਰ 2011. Retrieved 18 ਦਸੰਬਰ 2014.
- ↑ http://int.soccerway.com/teams/italy/fc-internazionale-milano/1244/
ਬਾਹਰੀ ਕੜੀਆਂ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ ਇੰਟਰ ਮਿਲਣ ਨਾਲ ਸਬੰਧਤ ਮੀਡੀਆ ਹੈ।