ਸਮੱਗਰੀ 'ਤੇ ਜਾਓ

ਪੁਐਬਲਾ, ਪੁਐਬਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Satdeepbot (ਗੱਲ-ਬਾਤ | ਯੋਗਦਾਨ) (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 05:45, 16 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਰੀਵਿਜ਼ਨ → (ਫ਼ਰਕ)
ਪੁਐਬਲਾ, ਪੁਐਬਲਾ
ਸਮਾਂ ਖੇਤਰਯੂਟੀਸੀ−6
 • ਗਰਮੀਆਂ (ਡੀਐਸਟੀ)ਯੂਟੀਸੀ−5
ISO 3166 ਕੋਡMX-PUE
GDP1.527 billion pesos[1]

ਪੁਐਬਲਾ (ਸਪੇਨੀ ਉਚਾਰਨ: [ˈpweβla]), ਪੂਰਵਲਾ ਏਰੋਈਕਾ ਪੁਐਬਲਾ ਦੇ ਸਾਰਾਗੋਸਾ (Heroica Puebla de Zaragoza), ਪੁਐਬਲਾ ਨਗਰਪਾਲਿਕਾ ਦਾ ਟਿਕਾਣਾ, ਪੁਐਬਲਾ ਰਾਜ ਦੀ ਰਾਜਧਾਨੀ ਅਤੇ ਮੈਕਸੀਕੋ ਦੇ ਸਭ ਤੋਂ ਪ੍ਰਮੁੱਖ ਪੰਜ ਸਪੇਨੀ ਬਸਤੀਵਾਦੀ ਸ਼ਹਿਰਾਂ ਵਿੱਚੋਂ ਇੱਕ ਹੈ[2] ਬਸਤੀਵਾਦੀ ਯੁਗ ਦਾ ਵਿਉਂਤਬੱਧ ਸ਼ਹਿਰ ਹੋਣ ਕਰ ਕੇ ਇਹ ਮੈਕਸੀਕੋ ਸ਼ਹਿਰ ਦੇ ਦੱਖਣ-ਪੱਛਮ ਅਤੇ ਮੈਕਸੀਕੋ ਦੇ ਮੁੱਖ ਅੰਧ ਮਹਾਂਸਾਗਰ ਉਤਲੀ ਬੰਦਰਗਾਹ, ਬੇਰਾਕਰੂਸ ਦੇ ਪੱਛਮ ਵੱਲ ਇਹਨਾਂ ਦੋਹਾਂ ਸ਼ਹਿਰਾਂ ਵਿਚਲੇ ਰਾਹ ਉੱਤੇ ਕੇਂਦਰੀ ਮੈਕਸੀਕੋ ਵਿੱਚ ਸਥਿਤ ਹੈ।

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  2. Seacord, Stephanie (2006-01-01). "On the road to becoming an authentic "poblano"". Mexconnect. Retrieved 2009-10-21.