ਸਮੱਗਰੀ 'ਤੇ ਜਾਓ

ਉੱਤਰ-ਪੂਰਬੀ ਏਸ਼ੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Satdeepbot (ਗੱਲ-ਬਾਤ | ਯੋਗਦਾਨ) (→‎ਹਵਾਲੇ: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 07:24, 15 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਰੀਵਿਜ਼ਨ → (ਫ਼ਰਕ)
ਉੱਤਰ-ਪੂਰਬੀ ਏਸ਼ੀਆ ਦਾ ਨਕਸ਼ਾ

ਉੱਤਰ-ਪੂਰਬੀ ਏਸ਼ੀਆ ਏਸ਼ੀਆਈ ਮਹਾਂਦੀਪ ਦੇ ਉੱਤਰ-ਪੂਰਬੀ ਉਪ-ਖੇਤਰ ਨੂੰ ਕਿਹਾ ਜਾਂਦਾ ਹੈ।

ਉੱਤਰ-ਪੂਰਬੀ ਏਸ਼ੀਆਂ ਵਿਚਲੇ ਦੇਸ਼ ਜਪਾਨ, ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਹਨ ਅਤੇ ਕਈ ਵਾਰ ਚੀਨ (ਹਾਂਗਕਾਂਗ ਅਤੇ ਮਕਾਓ ਸਮੇਤ), ਤਾਈਵਾਨ, ਰੂਸ (ਖ਼ਾਸ ਤੌਰ ਉੱਤੇ ਦੁਰਾਡਾ ਪੂਰਬੀ ਰੂਸ) ਅਤੇ ਮੰਗੋਲੀਆ ਵੀ ਮਿਲਾ ਲਏ ਜਾਂਦੇ ਹਨ।

ਹਵਾਲੇ

[ਸੋਧੋ]