ਸਮੱਗਰੀ 'ਤੇ ਜਾਓ

ਮਲੱਕਾ ਪਣਜੋੜ

ਗੁਣਕ: 4°N 100°E / 4°N 100°E / 4; 100 (ਮਲੱਕਾ ਪਣਜੋੜ)
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Satdeepbot (ਗੱਲ-ਬਾਤ | ਯੋਗਦਾਨ) (clean up using AWB) ਦੁਆਰਾ ਕੀਤਾ ਗਿਆ 21:36, 16 ਨਵੰਬਰ 2015 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਰੀਵਿਜ਼ਨ → (ਫ਼ਰਕ)
ਮਲੱਕਾ ਪਣਜੋੜ ਪੂਰਬ ਵੱਲ ਪ੍ਰਸ਼ਾਂਤ ਮਹਾਂਸਾਗਰ ਨੂੰ ਪੱਛਮ ਵੱਲ ਹਿੰਦ ਮਹਾਂਸਾਗਰ ਨਾਲ਼ ਜੋੜਦਾ ਹੈ।

4°N 100°E / 4°N 100°E / 4; 100 (ਮਲੱਕਾ ਪਣਜੋੜ)

ਮਲੱਕਾ ਪਣਜੋੜ (ਮਾਲੇ/ਇੰਡੋਨੇਸ਼ੀਆਈ: Selat Melaka/Malaka; ਜਾਵੀ: سلت ملاك) ਮਾਲੇ ਪਰਾਇਦੀਪ (ਪਰਾਇਦੀਪੀ ਮਲੇਸ਼ੀਆ) ਅਤੇ ਸੁਮਾਤਰਾ, ਇੰਡੋਨੇਸ਼ੀਆ ਵਿਚਕਾਰ ਇੱਕ ਭੀੜਾ ਅਤੇ 805 ਕਿ.ਮੀ. ਲੰਮਾ ਪਣਜੋੜ ਹੈ। ਇਸ ਦਾ ਨਾਂ ਇੱਕ ਮਲੱਕਾ ਸਲਤਨਤ ਮਗਰੋਂ ਪਿਆ ਹੈ ਜਿਸਨੇ 1400 ਤੋਂ 1511 ਤੱਕ ਨੇੜਲੇ ਟਾਪੂ-ਸਮੂਹ ਉੱਤੇ ਰਾਜ ਕੀਤਾ।

ਹਵਾਲੇ

[ਸੋਧੋ]