ਯੂਕਰੇਨੀ ਹਰੀਵਨਾ
ਦਿੱਖ
ਯੂਕਰੇਨੀ ਹਰੀਵਨਾ | |||
---|---|---|---|
українська гривня (ਯੂਕਰੇਨੀ) | |||
| |||
ISO 4217 ਕੋਡ | UAH | ||
ਕੇਂਦਰੀ ਬੈਂਕ | ਯੂਕਰੇਨ ਰਾਸ਼ਟਰੀ ਬੈਂਕ | ||
ਵੈੱਬਸਾਈਟ | www.bank.gov.ua | ||
ਵਰਤੋਂਕਾਰ | ਯੂਕਰੇਨ | ||
ਫੈਲਾਅ | 3% (2012 ਦਾ ਅੰਦਾਜ਼ਾ) | ||
ਸਰੋਤ | Bloomberg, 6 March 2012 | ||
ਉਪ-ਇਕਾਈ | |||
1/100 | ਕੋਪੀਓਕਾ (копійка) | ||
ਨਿਸ਼ਾਨ | ₴ | ||
ਬਹੁ-ਵਚਨ | ਹਰੀਵਨੀ (гривні, ਕਰਤਾ-ਬਹੁਵਚਨ; 2,3,4 ਨਾਲ਼ ਖ਼ਤਮ ਹੋਣ ਵਾਲੇ ਅੰਕ ਨਾ ਕਿ 12,13,14 ਨਾਲ਼), ਅਤੇ ਹਰੀਵਨ (гривень, ਸਬੰਧਕੀ ਬਹੁ., ਬਾਕੀ ਅੰਕਾਂ ਪਿੱਛੇ) | ||
ਕੋਪੀਓਕਾ (копійка) | ਕੋਪੀਓਕੀ (копійки, ਕਰਤਾ-ਬਹੁਵਚਨ; 2,3,4 ਨਾਲ਼ ਖ਼ਤਮ ਹੋਣ ਵਾਲੇ ਅੰਕ ਨਾ ਕਿ 12,13,14 ਨਾਲ਼), ਕੋਪੀਓਕ (копійок, ਸਬੰਧਕੀ ਬਹੁ., ਬਾਕੀ ਅੰਕਾਂ ਪਿੱਛੇ) | ||
ਸਿੱਕੇ | 1, 2, 5, 10, 25, 50 ਕੋਪੀਓਕ, 1 ਹਰੀਵਨਾ | ||
ਬੈਂਕਨੋਟ | 1, 2, 5, 10, 20, 50, 100, 200, 500 ਹਰੀਵਨ |
ਹਰੀਵਨਾ, ਕਈ ਵਾਰ ਹਰੀਵਨੀਆ ਜਾਂ ਗਰੀਵਨਾ (Ukrainian: гривня, ਉਚਾਰਨ [ˈɦrɪu̯ɲɑ], ਛੋਟਾ ਰੂਪ.: грн (hrn ਲਾਤੀਨੀ ਵਰਨਮਾਲਾ ਵਿੱਚ)); ਨਿਸ਼ਾਨ: ₴, ਕੋਡ: (UAH), 2 ਸਤੰਬਰ, 1996 ਤੋਂ ਯੂਕਰੇਨ ਦੀ ਮੁਦਰਾ ਹੈ। ਇੱਕ ਹਰੀਵਨਾ ਵਿੱਚ 100 ਕੋਪੀਓਕ ਹੁੰਦੇ ਹਨ।