ਮਾਂਟਸਰਾਤ
ਦਿੱਖ
ਮਾਂਟਸਰਾਤ ਸੰਯੁਕਤ ਬਾਦਸ਼ਾਹੀ ਦਾ ਵਿਦੇਸ਼ੀ ਰਾਜਖੇਤਰ Montserrat | |||||
---|---|---|---|---|---|
| |||||
ਮਾਟੋ: "Each Endeavouring, All Achieving" | |||||
ਐਨਥਮ: ਰੱਬ ਰਾਣੀ ਦੀ ਰੱਖਿਆ ਕਰੇ | |||||
ਰਾਜਧਾਨੀ | |||||
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ | ||||
ਨਸਲੀ ਸਮੂਹ ([1]) |
| ||||
ਵਸਨੀਕੀ ਨਾਮ | ਮਾਂਟਸਰਾਤੀ | ||||
ਸਰਕਾਰ | ਬਰਤਾਨਵੀ ਵਿਦੇਸ਼ੀ ਰਾਜਖੇਤਰb | ||||
• ਮਹਾਰਾਣੀ | ਐਲਿਜ਼ਾਬੈਥ ਦੂਜੀ | ||||
• ਰਾਜਪਾਲ | ਏਡਰੀਅਨ ਡੇਵਿਸ | ||||
• ਮੁਖੀ | ਰੌਇਬਨ ਮੀਡ | ||||
• ਜ਼ੁੰਮੇਵਾਰ ਮੰਤਰੀc | ਮਾਰਕ ਸਿਮੰਡਸ | ||||
Establishment | |||||
• ਅੰਗਰੇਜ਼ੀ ਹਕੂਮਤ ਕਾਇਮ | 1632 | ||||
ਖੇਤਰ | |||||
• ਕੁੱਲ | 102 km2 (39 sq mi) (219ਵਾਂ) | ||||
• ਜਲ (%) | ਨਾਂ-ਮਾਤਰ | ||||
ਆਬਾਦੀ | |||||
• 2012 ਅਨੁਮਾਨ | 5,164 (218ਵਾਂ) | ||||
• ਘਣਤਾ | 114/sq mi (44.0/km2) (153ਵਾਂ) | ||||
ਜੀਡੀਪੀ (ਪੀਪੀਪੀ) | 2006 ਅਨੁਮਾਨ | ||||
• ਕੁੱਲ | $43.500 ਮਿਲੀਅਨ (ਦਰਜਾ ਨਹੀਂ) | ||||
• ਪ੍ਰਤੀ ਵਿਅਕਤੀ | $8,500 (ਦਰਜਾ ਨਹੀਂ) | ||||
ਮੁਦਰਾ | ਪੂਰਬੀ ਕੈਰੇਬੀਆਈ ਡਾਲਰ (XCD) | ||||
ਸਮਾਂ ਖੇਤਰ | UTC−4 | ||||
ਕਾਲਿੰਗ ਕੋਡ | +1 664 | ||||
ਇੰਟਰਨੈੱਟ ਟੀਐਲਡੀ | .ms | ||||
|
ਮਾਂਟਸਰਾਤ (/[invalid input: 'icon']mɒntsəˈræt/) ਕੈਰੇਬੀਆਈ ਸਾਗਰ ਵਿਚਲਾ ਇੱਕ ਟਾਪੂ ਹੈ ਜੋ ਬਰਤਾਨਵੀ ਵਿਦੇਸ਼ੀ ਰਾਜਖੇਤਰ ਹੈ। ਇਹ ਲੀਵਾਰਡ ਟਾਪੂ-ਸਮੂਹ ਵਿੱਚ ਸਥਿਤ ਹੈ ਜੋ ਵੈਸਟ ਇੰਡੀਜ਼ ਵਿਚਲੇ ਲੈੱਸਰ ਐਂਟੀਲਜ਼ ਟਾਪੂ-ਲੜੀ ਦਾ ਹਿੱਸਾ ਹੈ। ਇਸ ਟਾਪੂ ਦੀ ਲੰਬਾਈ ਲਗਭਗ 16 ਕਿ.ਮੀ. ਅਤੇ ਚੌੜਾਈ ਲਗਭਗ 11 ਕਿ.ਮੀ. ਹੈ ਅਤੇ ਕੁੱਲ ਤਟਰੇਖਾ 40 ਕਿਲੋਮੀਟਰ ਦੀ ਹੈ।[2] ਇਸ ਦਾ ਉਪਨਾਮ "ਕੈਰੇਬੀਆਈ ਸਾਗਰ ਦਾ ਸਬਜ਼ਾ/ਪੰਨਾ ਟਾਪੂ" ਹੈ ਕਿਉਂਕਿ ਇੱਥੋਂ ਦੇ ਤਟ ਤਟਵਰਤੀ ਆਇਰਲੈਂਡ ਨਾਲ਼ ਮੇਲ ਖਾਂਦੇ ਹਨ ਅਤੇ ਇਸ ਕਰ ਕੇ ਵੀ ਕਿ ਇੱਥੋਂ ਦੇ ਕੁਝ ਲੋਕੀਂ ਆਇਰਲੈਂਡੀ ਵੰਸ਼ 'ਚੋਂ ਹਨ।
ਹਵਾਲੇ
[ਸੋਧੋ]- ↑ "Irish Heritage", History, Visit Montserrat
- ↑ "Montserrat", World Factbook, CIA, 19 September 2006, archived from the original on 24 ਅਪ੍ਰੈਲ 2020, retrieved 1 October 2006
{{citation}}
: Check date values in:|archivedate=
(help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |