ਸਮੱਗਰੀ 'ਤੇ ਜਾਓ

ਸਾਗਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਾਤਾਲੀਨਾ ਦੀ ਖਾੜੀ ਵਿੱਚ ਲਾ ਜੋਲਾ ਵਿਖੇ ਸਮੁੰਦਰ

ਸਮੁੰਦਰ ਖਾਰੇ ਪਾਣੀ ਦਾ ਇੱਕ ਵਿਸ਼ਾਲ ਪਿੰਡ ਹੁੰਦਾ ਹੈ ਜੋ ਕਿਸੇ ਮਹਾਂਸਾਗਰ ਨਾਲ਼ ਜੁੜਿਆ ਹੋ ਸਕਦਾ ਹੈ ਜਾਂ ਇੱਕ ਵਿਸ਼ਾਲ ਲੂਣੀ ਝੀਲ ਹੋ ਸਕਦਾ ਹੈ ਜਿਸਦਾ, ਕੈਸਪੀਅਨ ਸਾਗਰ ਵਾਂਗ, ਕੋਈ ਕੁਦਰਤੀ ਨਿਕਾਸ ਨਹੀਂ ਹੁੰਦਾ। ਕਈ ਵਾਰ ਸਮੁੰਦਰ ਅਤੇ ਮਹਾਂਸਾਗਰ ਸ਼ਬਦ ਸਮਾਨਰਥੀ ਤੌਰ 'ਤੇ ਵਰਤੇ ਜਾਂਦੇ ਹਨ।[1]

ਜੰਮਿਆ ਹੋਇਆ ਸਮੁੰਦਰੀ ਪਾਣੀ "ਸਮੁੰਦਰੀ ਬਰਫ਼" ਬਣ ਜਾਂਦਾ ਹੈ; ਇਹ ਤਬਦੀਲੀ ਸ਼ੁੱਧ ਪਾਣੀ ਦੇ ਪਿਘਲਨ ਅੰਕ ਤੋਂ ਹੇਠਾਂ—ਲਗਭਗ −੧.੮ °C (੨੮.੮ °F 'ਤੇ) ਵਾਪਰਦਾ ਹੈ।[2]

ਇਤਿਹਾਸ

[ਸੋਧੋ]
੮ਵੀਂ ਤੋਂ ਚੌਥੀ ਈਸਾ ਪੂਰਵ ਤੱਕ ਭੂ-ਮੱਧ ਸਾਗਰ ਵਿੱਚ ਫ਼ੀਨਿਸੀਆਈ (ਪੀਲਾ) ਅਤੇ ਯੂਨਾਨੀ (ਲਾਲ) ਬਸਤੀਆਂ

ਮਾਨਵ ਨੇ ਪ੍ਰਾਚੀਨ ਸਮੇਂ ਤੋਂ ਸਮੁੰਦਰ ਗਾਹਿਆ ਹੈ। ਪ੍ਰਾਚੀਨ ਮਿਸਰ-ਵਾਸੀਆਂ ਅਤੇ ਫ਼ੋਏਨੀਸ਼ੀਆਂ ਨੇ ਭੂਮਧ ਸਾਗਰ ਅਤੇ ਲਾਲ ਸਾਗਰ ਦੀ ਯਾਤਰਾ ਕੀਤੀ, ਜਦਕਿ ਹਾਨੂ ਪਹਿਲਾ ਸਮੁੰਦਰੀ ਖੋਜੀ ਸੀ ਜਿਸ ਬਾਰੇ ਅੱਜ ਵੀ ਕਾਫੀ ਜਾਣਕਾਰੀ ਉਪਲਭਦ ਹੈ। ਉਹ ਲਾਲਾ ਸਾਗਰ ਵਿੱਚੀਂ ਗਿਆ, ਅਤੇ ਆਖਰ ਲੱਗਪਗ 2750 ਈ ਪੂ ਵਿੱਚ ਅਰਬ ਪ੍ਰਾਇਦੀਪ ਅਤੇ ਅਫਰੀਕਾ ਦੇ ਤੱਟ ਤੇ ਪਹੁੰਚ ਗਿਆ।[3]

[4][5][6]

ਸਮੁੰਦਰਾਂ ਦੀ ਸੂਚੀ

[ਸੋਧੋ]
ਟਾਪੂ-ਸਮੂਹ ਸਾਗਰ

ਹੋਰ

[ਸੋਧੋ]

ਘਿਰੇ ਹੋਏ ਸਮੁੰਦਰ

[ਸੋਧੋ]

ਕੁਝ ਅੰਦਰਲੀਆਂ ਝੀਲਾਂ, ਆਮ ਤੌਰ 'ਤੇ ਖਾਰੀਆਂ, "ਸਮੁੰਦਰ" ਕਹੀਆਂ ਜਾਂਦੀਆਂ ਹਨ।

ਹਵਾਲੇ

[ਸੋਧੋ]
  1. "Sea - Definition and More from the Free Merriam-Webster Dictionary". Merriam-webster.com. Retrieved 2012-03-13.
  2. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  3. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  4. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  5. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  6. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  7. 7.0 7.1 7.2 ਕਈ ਵਾਰ ਭੂ-ਮੱਧ ਸਾਗਰ ਦਾ ਹਿੱਸਾ ਮੰਨਿਆ ਜਾਂਦਾ ਹੈ

ਬਾਹਰੀ ਕੜੀਆਂ

[ਸੋਧੋ]