ਸਮੱਗਰੀ 'ਤੇ ਜਾਓ

ਮੁਗ਼ਲ ਬਾਦਸ਼ਾਹ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮੁਗ਼ਲ ਸਮਰਾਟਾਂ ਦੀ ਸੂਚੀ ਕੁਛ ਇਸ ਪ੍ਰਕਾਰ ਹੈ।

  • ਬੈਂਗਣੀ ਰੰਗ ਦੀਆਂ ਪੰਕਤੀਆਂ ਉੱਤਰ ਭਾਰਤ ਤੇ ਸੂਰੀ ਸਾਮਰਾਜ ਦੇ ਸੰਖੇਪ ਸ਼ਾਸਨਕਾਲ ਨੂੰ ਦਰਸਾਉਂਦੀਆਂ ਹਨ।
ਚਿੱਤਰ ਨਾਮ ਜਨਮ ਨਾਮ ਜਨਮ ਰਾਜਕਾਲ ਮੌਤ ਟਿੱਪਣੀਆਂ
ਬਾਬਰ

بابر

ਜ਼ਹੀਰੁੱਦੀਨ ਮੁਹੰਮਦ

ظہیر الدین محمد

23 ਫ਼ਰਵਰੀ 1483 30 ਅਪ੍ਰੈਲ 1526 – 26 ਦਸੰਬਰ 1530 5 ਜਨਵਰੀ 1531 (ਉਮਰ 47)
ਹੁਮਾਯੂੰ

ہمایوں

ਨਸੀਰ-ਉਦ-ਦੀਨ ਮੁਹੰਮਦ ਹੁਮਾਯੂੰ

نصیر الدین محمد ہمایوں (ਪਹਿਲਾ ਰਾਜਕਾਲ)

17 ਮਾਰਚ 1508 26 ਦਸੰਬਰ 1530 – 17 ਮਈ 1540 27 ਜਨਵਰੀ 1556 (ਉਮਰ 47)
ਸ਼ੇਰ ਸ਼ਾਹ ਸੂਰੀ

شیر شاہ سوری

ਫ਼ਰੀਦ ਖਾਨ

فرید خان

1486 17 ਮਈ 1540 – 22 ਮਈ 1545Majumdar, R.C. (ed.) (2007). The Mughul Empire, Mumbai: Bharatiya Vidya Bhavan, ISBN 81-7276-407-1, p. 83 22 ਮਈ 1545
ਇਸਲਾਮ ਸ਼ਾਹ ਸੂਰੀ

اسلام شاہ سوری

ਜਲਾਲ ਖਾਨ

جلال خان

? 26 ਮਈ 1545 – 22 ਨਵੰਬਰ 1554Majumdar, R.C. (ed.) (2007). The Mughul Empire, Mumbai: Bharatiya Vidya Bhavan, ISBN 81-7276-407-1, pp. 90–93 22 ਨਵੰਬਰ 1554
ਹੁਮਾਯੂੰ

ہمایوں

ਨਸੀਰ-ਉਦ-ਦੀਨ ਮੁਹੰਮਦ ਹੁਮਾਯੂੰ

نصیر الدین محمد ہمایوں (ਦੂਸਰਾ ਰਾਜਕਾਲ)

17 ਮਾਰਚ 1508 22 ਫ਼ਰਵਰੀ 1555 – 27 ਜਨਵਰੀ 1556 27 ਜਨਵਰੀ 1556 (ਉਮਰ 47)
ਅਕਬਰ ਆਜ਼ਮ

اکبر اعظم

ਜਲਾਲ ਉੱਦ ਦੀਨ ਮੁਹੰਮਦ

جلال الدین محمد اکبر

14 ਅਕਤੂਬਰ 1542 27 ਜਨਵਰੀ 1556 – 27 ਅਕਤੂਬਰ 1605 27 ਅਕਤੂਬਰ 1605 (ਉਮਰ 63)
ਜਹਾਂਗੀਰ

جہانگیر

ਨੂਰਦੀਨ ਮੁਹੰਮਦ ਸਲੀਮ

نور الدین محمد سلیم

20 ਸਤੰਬਰ 1569 15 ਅਕਤੂਬਰ 1605 – 8 ਨਵੰਬਰ 1627 8 ਨਵੰਬਰ 1627 (ਉਮਰ 58)
ਸ਼ਾਹਜਹਾਂ ਆਜ਼ਮ

شاہ جہان اعظم

ਸ਼ਹਾਬ ਉੱਦ ਦੀਨ ਮੁਹੰਮਦ ਖ਼ੁੱਰਮ

شہاب الدین محمد خرم

5 ਜਨਵਰੀ 1592 8 ਨਵੰਬਰ 1627 – 2 ਅਗਸਤ 1658 22 ਜਨਵਰੀ 1666 (ਉਮਰ 74)
ਆਲਮਗੀਰ

عالمگیر

ਮੋਹੀ ਉਦ-ਦੀਨ ਮੁਹੰਮਦ

محی الدین محمداورنگزیب

4 ਨਵੰਬਰ 1618 31 ਜੁਲਾਈ 1658 – 3 ਮਾਰਚ 1707 3 ਮਾਰਚ 1707 (ਉਮਰ 88)
ਬਹਾਦਰ ਸ਼ਾਹ ਕੁਤਬਦੀਨ ਮੁਹੰਮਦ ਮੋਹੱਜ਼ਮ 14 ਅਕਤੂਬਰ 1643 19 ਜੂਨ 1707 – 27 ਫ਼ਰਵਰੀ 1712

(4 ਸਾਲ ਔਰ 253 ਦਿਨ)

27 ਫ਼ਰਵਰੀ 1712 (ਉਮਰ 68) ਉਸਨੇ ਮਰਾਠਿਆਂ ਨਾਲ ਬਸਤੀਆਂ ਬਣਾਈਆਂ, ਰਾਜਪੂਤਾਂ ਨੂੰ ਸ਼ਾਂਤ ਕੀਤਾ ਅਤੇ ਪੰਜਾਬ ਵਿੱਚ ਸਿੱਖਾਂ ਨਾਲ ਮਿੱਤਰਤਾ ਬਣਾਈ।
ਜਹਾਂਦਾਰ ਸ਼ਾਹ ਮਾਜ਼ਦੀਨ ਜਹਨਦਰ ਸ਼ਾਹ ਬਹਾਦਰ 9 ਮਈ 1661 27 ਫ਼ਰਵਰੀ 1712 – 11 ਫ਼ਰਵਰੀ 1713

(0 ਸਾਲ ਔਰ 350 ਦਿਨ)

12 ਫ਼ਰਵਰੀ 1713 (ਉਮਰ 51) ਆਪਣੇ ਵਜ਼ੀਰ ਜ਼ੁਲਫ਼ਕਾਰ ਖਾਨ ਤੋਂ ਜਿਆਦਾ ਹੀ ਪ੍ਰਭਾਵਿਤ।
ਫਰਖਸ਼ੀਅਰ ਫਰਖਸ਼ੀਅਰ 20 ਅਗਸਤ 1685 11 ਜਨਵਰੀ 1713 – 28 ਫ਼ਰਵਰੀ 1719

(6 ਸਾਲ ਔਰ 48 ਦਿਨ)

29 ਅਪ੍ਰੈਲ 1719 (ਉਮਰ 33) 1717 ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ ਇੱਕ [[ਆਗਿਆ [ਪੱਤਰ|ਫ਼ਰਮਾਨ]] ਜਾਰੀ ਕਰ ਬੰਗਾਲ ਵਿੱਚ ਸ਼ੁਲਕ ਮੁਕਤ ਬਿਉਪਾਰ ਕਰਨ ਦਾ ਅਧਿਕਾਰ ਪ੍ਰਦਾਨ ਕਿਆ, ਜਿਸ ਕਾਰਨ ਪੂਰਬੀ ਤਟ ਵਿੱਚ ਉਹਨਾਂ ਦੀ ਤਾਕਤ ਵਧੀ।
ਰਫ਼ੀ ਉਲੱਦ ਦਰਜਤ ਰਫ਼ੀ ਉਲੱਦ ਦਰਜਤ 30 ਨਵੰਬਰ 1699 28 ਫ਼ਰਵਰੀ � 6 ਜੂਨ 1719

(0 ਸਾਲ ਔਰ 98 ਦਿਨ)

9 ਜੂਨ 1719 (ਉਮਰ 19)
ਸ਼ਾਹਜਹਾਂ ਦੂਜਾ ਰਫ਼ੀ ਉਦ ਦੌਲਤ ਜੂਨ 1696 6 ਜੂਨ 1719 – 19 ਸਤੰਬਰ 1719

(0 ਸਾਲ ਔਰ 105 ਦਿਨ)

19 ਸਤੰਬਰ 1719 (ਉਮਰ 23)
ਮੁਹੰਮਦ ਸ਼ਾਹ ਰੌਸ਼ਨ ਅਖ਼ਤਰ ਬਹਾਦਰ 17 ਅਗਸਤ 1702 27 ਸਤੰਬਰ 1719 – 26 ਅਪ੍ਰੈਲ 1748

(28 ਸਾਲ ਔਰ 212 ਦਿਨ)

26 ਅਪ੍ਰੈਲ 1748 (ਉਮਰ 45)
ਅਹਿਮਦ ਸ਼ਾਹ ਬਹਾਦਰ ਅਹਿਮਦ ਸ਼ਾਹ ਬਹਾਦਰ 23 ਦਸੰਬਰ 1725 26 ਅਪ੍ਰੈਲ 1748 – 2 ਜੂਨ 1754

(6 ਸਾਲ ਔਰ 37 ਦਿਨ)

1 ਜਨਵਰੀ 1775 (ਉਮਰ 49) ਸਿਕੰਦਰਾਬਾਦ ਦੀ ਲੜਾਈ ਵਿੱਚ ਮਰਾਠਿਆਂ ਦਵਾਰਾ ਮੁਗ਼ਲ ਦੀ ਹਾਰ
ਆਲਮਗੀਰ ਦੂਜਾ ਅਜ਼ੀਜ਼ ਦੀਨ 6 ਜੂਨ 1699 2 ਜੂਨ 1754 – 29 ਨਵੰਬਰ 1759

(5 ਸਾਲ ਔਰ 180 ਦਿਨ)

29 ਨਵੰਬਰ 1759 (ਉਮਰ 60)
ਸ਼ਾਹਜਹਾਂ ਤੀਜਾ ਮੋਹੀ ਉਲ ਮਲਤ 10 ਦਸੰਬਰ 1759 – 10 ਅਕਤੂਬਰ 1760 1772 ਬਕਸਰ ਦੇ ਯੁੱਧ ਦੌਰਾਨ ਬੰਗਾਲ, ਬਿਹਾਰ ਔਰ ਓਡੀਸ਼ਾ ਦੇ ਨਿਜ਼ਾਮ ਦਾ ਸਮੀਕਨ। 1761 ਵਿੱਚ ਹੈਦਰ ਅਲੀ ਮੈਸੂਰ ਦੇ ਸੁਲਤਾਨ ਬਣੇ;
ਸ਼ਾਹ ਆਲਮ ਦੂਜਾ ਅਲੀ ਗੌਹਰ 25 ਜੂਨ 1728 24 ਦਸੰਬਰ 1759 – 19 ਨਵੰਬਰ 1806 (46 ਸਾਲ ਅਤੇ 330 ਦਿਨ) 19 ਨਵੰਬਰ 1806 (ਉਮਰ 78) 1799 ਵਿੱਚ ਮੈਸੂਰ ਦੇ ਟੀਪੂ ਸੁਲਤਾਨ ਦੀ ਕਾਰਗੁਜ਼ਾਰੀ
ਅਕਬਰ ਸ਼ਾਹ ਦੂਜਾ ਮਿਰਜ਼ਾ ਅਕਬਰ ਜਾਂ ਅਕਬਰ ਸ਼ਾਹ ਸਾਨੀ 22 ਅਪ੍ਰੈਲ 1760 19 ਨਵੰਬਰ 1806 – 28 ਸਤੰਬਰ 1837 28 ਸਤੰਬਰ 1837 (ਉਮਰ 77)
ਬਹਾਦਰ ਸ਼ਾਹ ਦੂਜਾ ਅਬੂ ਜ਼ਫ਼ਰ ਸੁਰਾਜ ਉੱਦ ਦੀਨ ਮੁਹੰਮਦ ਬਹਾਦਰ ਸ਼ਾਹ ਜ਼ਫ਼ਰ ਯਾ ਬਹਾਦਰ ਸ਼ਾਹ ਜ਼ਫ਼ਰ 24 ਅਕਤੂਬਰ 1775 28 ਸਤੰਬਰ 1837 – 14 ਸਤੰਬਰ 1857 (19 ਸਾਲ ਔਰ 351 ਦਿਨ) 7 ਨਵੰਬਰ 1862 ਅੰਤਿਮ ਮੁਗ਼ਲ ਸਮਰਾਟ। 1857 ਦਾ ਭਾਰਤੀ ਸੁਤੰਤਰਤਾ ਸੰਗਰਾਮ ਦੇ ਬਾਅਦ ਬ੍ਰਿਟਿਸ਼ ਦਵਾਰਾ ਗੱਦੀ ਤੋਂ ਲਾਹਿਆ ਅਤੇ ਬਰਮਾ ਵਿੱਚ ਜਲਾਵਤਨ ਕੀਤਾ ਗਿਆ।

ਕਾਲਕ੍ਰਮ

[ਸੋਧੋ]

ਫਰਮਾ:ਮੁਗ਼ਲ ਸਾਮਰਾਜ ਦਾ ਕਾਲਕ੍ਰਮ

ਬਾਹਰੀ ਕੁੜੀਆਂ

[ਸੋਧੋ]

ਹਵਾਲੇ

[ਸੋਧੋ]