ਕੁਰਾਸਾਓ
ਦਿੱਖ
ਕੁਰਾਸਾਓ ਦਾ ਦੇਸ਼ [Land Curaçao] Error: {{Lang}}: text has italic markup (help) (ਡੱਚ) [Pais Kòrsou] Error: {{Lang}}: text has italic markup (help) (ਪਾਪੀਆਮੈਂਤੋ) | |||||
---|---|---|---|---|---|
| |||||
ਐਨਥਮ: Himno di Kòrsou ਕੁਰਾਸਾਓ ਦਾ ਗੀਤ | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਵਿਲਮਸਤਾਦ | ||||
ਅਧਿਕਾਰਤ ਭਾਸ਼ਾਵਾਂ | |||||
ਵਸਨੀਕੀ ਨਾਮ | ਕੁਰਾਸਾਓਈ | ||||
ਸਰਕਾਰ | ਸੰਵਿਧਾਨਕ ਰਾਜਸ਼ਾਹੀ | ||||
• ਮਹਾਰਾਣੀ | ਮਹਾਰਾਣੀ ਬੀਟਰਿਕਸ | ||||
• ਕਾਰਜਕਾਰੀ ਰਾਜਪਾਲ | ਅ. ਵਾਨ ਦਰ ਪਲੂਈਮ-ਵਰੈਦੇ | ||||
• ਪ੍ਰਧਾਨ ਮੰਤਰੀ | ਡੈਨਿਅਲ ਹਾਜ[2] | ||||
ਵਿਧਾਨਪਾਲਿਕਾ | ਕੁਰਾਸਾਓ ਦੇ ਤਬਕੇ | ||||
ਨੀਦਰਲੈਂਡ ਹੇਠ ਖ਼ੁਦਮੁਖ਼ਤਿਆਰ | |||||
• ਸਥਾਪਤ | 10 ਅਕਤੂਬਰ 2010 | ||||
ਖੇਤਰ | |||||
• ਕੁੱਲ | 444 km2 (171 sq mi) | ||||
ਆਬਾਦੀ | |||||
• 2010 ਜਨਗਣਨਾ | 142,180 | ||||
• ਘਣਤਾ | 319/km2 (826.2/sq mi) (39ਵਾਂ) | ||||
ਜੀਡੀਪੀ (ਪੀਪੀਪੀ) | 2008[3] ਅਨੁਮਾਨ | ||||
• ਕੁੱਲ | US$2.838 ਬਿਲੀਅਨ (177ਵਾਂ) | ||||
• ਪ੍ਰਤੀ ਵਿਅਕਤੀ | US$20,567 (2009) | ||||
ਮੁਦਰਾ | ਨੀਦਰਲੈਂਦ ਐਂਟੀਲਿਆਈ ਗਿਲਡਰ (ANG) | ||||
ਸਮਾਂ ਖੇਤਰ | UTC−4 (ਅੰਧ ਮਿਆਰੀ ਸਮਾਂ) | ||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | +599 9 | ||||
ਇੰਟਰਨੈੱਟ ਟੀਐਲਡੀ | .cw, .an ਸ | ||||
|
ਕੁਰਾਸਾਓ (ਡੱਚ: [Curaçao] Error: {{Lang}}: text has italic markup (help);[5][6] ਪਾਪੀਆਮੈਂਤੂ: Kòrsou) ਵੈਨੇਜ਼ੁਏਲੀ ਤਟ ਤੋਂ ਪਰ੍ਹਾਂ ਦੱਖਣੀ ਕੈਰੀਬਿਆਈ ਸਾਗਰ ਵਿੱਚ ਇੱਕ ਟਾਪੂ ਹੈ। ਕੁਰਾਸਾਓ ਦੀ ਧਰਤੀ (ਡੱਚ: Land Curaçao,[7] ਪਾਪੀਆਮੈਂਤੂ: Pais Kòrsou),[8] ਜੋ ਪ੍ਰਮੁੱਖ ਟਾਪੂ ਤੋਂ ਛੁੱਟ ਛੋਟੇ ਗ਼ੈਰ-ਅਬਾਦ ਟਾਪੂ ਕਲੀਨ ਕੁਰਾਸਾਓ (Klein Curaçao ਭਾਵ "ਛੋਟਾ ਕੁਰਾਸਾਓ"), ਨੀਦਰਲੈਂਡ ਦੀ ਰਾਜਸ਼ਾਹੀ ਦਾ ਇੱਕ ਸੰਵਿਧਾਨਕ ਦੇਸ਼ ਹੈ। ਇਸ ਦੀ ਰਾਜਧਾਨੀ ਵਿਲਮਸਤਾਦ ਹੈ।
ਹਵਾਲੇ
[ਸੋਧੋ]- ↑ "CIA The World Factbook Curaçao". cia.gov. Archived from the original on 2019-01-10. Retrieved 2011-12-17.
{{cite web}}
: Unknown parameter|dead-url=
ignored (|url-status=
suggested) (help) - ↑ "Curacao heeft een tussenkabinet, dat vooral moet bezuinigen" (in Dutch). 31 December 2012. Retrieved 31 December 2012.
{{cite news}}
: CS1 maint: unrecognized language (link) - ↑ COUNTRY COMPARISON GDP PURCHASING POWER PARITY Archived 2009-05-13 at the Wayback Machine., Central।ntelligence Agency.
- ↑ (ਡੱਚ) Crisis na benoeming op Curaçao, Nederlandse Omroep Stichting.
- ↑ ਡੱਚ ਉੱਚਾਰਨ: [kyrɐˈsʌu̯]
- ↑ Mangold, Max (2005). "Curaçao". Aussprachewörterbuch. Mannheim: Duden Verlag. ISBN 978-3-411-04066-7. Retrieved 2011-06-16.
{{cite book}}
: Unknown parameter|editors=
ignored (|editor=
suggested) (help) - ↑ Formal name according to Art. 1 para 1 Constitution of Curaçao Archived 2011-07-22 at the Wayback Machine. (Dutch version)
- ↑ Formal name according to Art. 1 para 1 Constitution of Curaçao Archived 2009-09-02 at the Wayback Machine. (Papiamentu version)