ਲਿਊ (ISO 4217 ਕੋਡ MDL) ਮੋਲਦੋਵਾ ਦੀ ਮੁਦਰਾ ਹੈ। ਰੋਮਾਨੀਆਈ ਲਿਊ ਵਾਂਗ ਮੋਲਦੋਵੀ ਲਿਊ (ਬਹੁ. lei/ਲੇਈ) ਨੂੰ 100 ਬਾਨੀ/bani (ਇੱਕ-ਵਚਨ: ban/ਬਾਨ) ਵਿੱਚ ਵੰਡਿਆ ਹੋਇਆ ਹੈ। ਇਸ ਮੁਦਰਾ ਦਾ ਨਾਂ ਰੋਮਾਨੀਆਈ ਭਾਸ਼ਾ ਤੋਂ ਆਇਆ ਹੈ ਅਤੇ ਇਹਦਾ ਮਤਲਬ "ਸ਼ੇਰ" ਹੈ।
ਮੋਲਦੋਵੀ ਲਿਊ
|
leu moldovenesc (ਮੋਲਦੋਵੀ) (ਰੋਮਾਨੀਆਈ)
|
|
1 ਲਿਊ ਦੇ ਨੋਟ ਦਾ ਸਿੱਧਾ ਅਤੇ ਪੁੱਠਾ ਪਾਸਾ
|
|
ISO 4217 ਕੋਡ
|
MDL
|
ਕੇਂਦਰੀ ਬੈਂਕ
|
ਮੋਲਦੋਵਾ ਰਾਸ਼ਟਰੀ ਬੈਂਕ
|
ਵੈੱਬਸਾਈਟ
|
www.bnm.md
|
ਵਰਤੋਂਕਾਰ
|
ਫਰਮਾ:Country data ਮੋਲਦੋਵਾ (ਫਰਮਾ:Country data ਟਰਾਂਸਨਿਸਤੀਰੀਆ ਤੋਂ ਬਗ਼ੈਰ)
|
ਫੈਲਾਅ
|
7.4%
|
ਸਰੋਤ
|
The World Factbook, 2010 est.
|
ਉਪ-ਇਕਾਈ
|
|
1/100
|
ਬਾਨ
|
ਬਹੁ-ਵਚਨ
|
lei
|
ਬਾਨ
|
bani/ਬਾਨੀ
|
ਸਿੱਕੇ
|
1, 5, 10, 25, 50 ਬਾਨੀ
|
ਬੈਂਕਨੋਟ
|
1, 5, 10, 20, 50, 100, 200, 500, 1000 ਲੇਈ
|