ਮਨੀਲਾ
ਮਨੀਲਾ (ਤਾਗਾਲੋਗ: [Maynila] Error: {{Lang}}: text has italic markup (help), [majˈnilaʔ]) ਫ਼ਿਲਪੀਨਜ਼ ਦੀ ਰਾਜਧਾਨੀ ਹੈ। ਇਹ ਉਹਨਾਂ ਸੋਲ੍ਹਾਂ ਸ਼ਹਿਰਾਂ (ਪਾਤੇਰੋਸ ਦੀ ਨਗਰਪਾਲਿਕਾ ਸਮੇਤ) ਵਿੱਚੋਂ ਇੱਕ ਹੈ ਜੋ ਮਿਲ ਕੇ ਮੈਟਰੋ ਮਨੀਲਾ ਦਾ ਰਾਸ਼ਟਰੀ ਰਾਜਧਾਨੀ ਖੇਤਰ ਬਣਾਉਂਦੇ ਹਨ।
ਮਨੀਲਾ | |
---|---|
Boroughs | List
|
ਸਮਾਂ ਖੇਤਰ | ਯੂਟੀਸੀ+8 |
ਮਨੀਲਾ ਦਾ ਸ਼ਹਿਰ ਮਨੀਲਾ ਖਾੜੀ ਦੇ ਪੂਰਬੀ ਤਟ ਉੱਤੇ ਸਥਿਤ ਹੈ ਅਤੇ ਇਸ ਦੀਆਂ ਹੱਦਾਂ ਉੱਤਰ ਵੱਲ ਨਵੋਤਾਸ ਅਤੇ ਕਾਲੂਕਾਨ; ਉੱਤਰ-ਪੂਰਬ ਵੱਲ ਕੇਜ਼ੋਨ ਸ਼ਹਿਰ; ਪੂਰਬ ਵੱਲ ਸਾਨ ਹੁਆਨ ਅਤੇ ਮੰਦਲੂਯੋਂਗ; ਦੱਖਣ-ਪੂਰਬ ਵੱਲ ਮਕਾਤੀ ਅਤੇ ਦੱਖਣ ਵੱਲ ਪਾਸੇ ਨਾਲ਼ ਲੱਗਦੀਆਂ ਹਨ।
ਹਵਾਲੇ
ਸੋਧੋ- ↑ "'PEARL OF ORIENT' STRIPPED OF FOOD; Manila, Before Pearl Harbor, Had Been Prosperous—Its Harbor One of Best Focus for Two Attacks Osmena Succeeded Quezon". New York Times. 1945-02-05. Retrieved 18-06-10.
Manila, modernized and elevated to the status of a metropolis by American engineering skill, was before Pearl Harbor a city of 623,000 population, contained in an area of fourteen square miles.
{{cite web}}
: Check date values in:|accessdate=
(help); Unknown parameter|month=
ignored (help) - ↑ "Cities". Quezon City, Philippines: Department of the Interior and Local Government. Archived from the original on 9 ਮਾਰਚ 2013. Retrieved 30 November 2012.
{{cite web}}
: Unknown parameter|dead-url=
ignored (|url-status=
suggested) (help) - ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs named2010 census