ਬੁਲਗਾਰੀਆਈ ਲੇਵ

ਬੁਲਗਾਰੀਆ ਦੀ ਮੁਦਰਾ

ਲੇਵ (ਬੁਲਗਾਰੀਆਈ: лев, ਬਹੁਵਚਨ: [лева, левове / ਲੇਵਾ,[2] ਲਿਵੋਵ] Error: {{Lang}}: text has italic markup (help)) ਬੁਲਗਾਰੀਆ ਦੀ ਮੁਦਰਾ ਹੈ। ਇੱਕ ਲੇਵ ਵਿੱਚ 100 ਸਤੋਤਿੰਕੀ (стотинки, ਇੱਕਵਚਨ: [ਸਤੋਤਿੰਕਾ, стотинка] Error: {{Lang}}: text has italic markup (help)) ਹੁੰਦੇ ਹਨ। ਪ੍ਰਾਚੀਨ ਬੁਲਗਾਰੀਆਈ ਵਿੱਚ ਸ਼ਬਦ "lev" ਦਾ ਅਰਥ "ਸ਼ੇਰ" ਹੁੰਦਾ ਹੈ ਜਿੱਥੋਂ ਅਜੋਕੀ ਭਾਸ਼ਾ ਵਿੱਚ ਸ਼ਬਦ lav (лъв) ਆਇਆ।

ਬੁਲਗਾਰੀਆਈ ਲੇਵ
български лев (ਬੁਲਗਾਰੀਆਈ)
20 ਲੇਵਾ ਦੇ ਸੁਨਹਿਰੀ ਸਿੱਕਾ (1894)
ISO 4217
ਕੋਡBGN (numeric: 975)
ਉਪ ਯੂਨਿਟ0.01
Unit
ਬਹੁਵਚਨlevove, numeric: leva
ਨਿਸ਼ਾਨлв
ਛੋਟਾ ਨਾਮਲੇਵ – ਕਿੰਟ ; 1,000 ਲੇਵਾ – ਬੋਨ ਸਤੋਤਿੰਕਾ – ਕਮੂਕ ; ਧਨ – ਮੰਗੀਜ਼ੀ[1]
Denominations
ਉਪਯੂਨਿਟ
 1/100ਸਤੋਤਿੰਕਾ
ਬਹੁਵਚਨ
 ਸਤੋਤਿੰਕਾਸ਼ਟੋਟਿੰਕੀ
ਬੈਂਕਨੋਟ
 Freq. used2, 5, 10, 20, 50 & 100 ਲੇਵਾ
 Rarely used1 ਲੇਵ
Coins1, 2, 5, 10, 20 & 50 ਸਤੋਤਿੰਕੀ, 1 ਲੇਵ
Demographics
ਵਰਤੋਂਕਾਰਫਰਮਾ:Country data ਬੁਲਗਾਰੀਆ
Issuance
ਕੇਂਦਰੀ ਬੈਂਕਬੁਲਗਾਰੀਆ ਰਾਸ਼ਟਰੀ ਬੈਂਕ
 ਵੈੱਬਸਾਈਟwww.bnb.bg
Mintਬੁਲਗਾਰੀਆਈ ਟਕਸਾਲ
 ਵੈੱਬਸਾਈਟwww.mint.bg
Valuation
Pegged withਯੂਰੋ = 1.95583 ਲੇਵਾ

ਹਵਾਲੇ

ਸੋਧੋ
  1. The nickname for lev can be both kint (masc) and kinta (fem), inflected accordingly for plurals and numerical values (kinta, kinti); stotinka – which literally simply means hundredth (diminutive) – is usually shortened to stinka or stishka, while kamuk literally means stone.
  2. http://www.merriam-webster.com/dictionary/lev