ਕੰਬੋਡੀਆਈ ਰਿਆਲ
ਕੰਬੋਡੀਆ ਦੀ ਮੁਦਰਾ
ਰਿਆਲ (ਖਮੇਰ: រៀល; ਨਿਸ਼ਾਨ: ៛; ਕੋਡ: KHR) ਕੰਬੋਡੀਆ ਦੀ ਮੁਦਰਾ ਹੈ। ਪਹਿਲਾ ਰਿਆਲ 1953 ਤੋਂ ਮਈ 1975 ਤੱਕ ਜਾਰੀ ਕੀਤਾ ਜਾਂਦਾ ਸੀ। 1975 ਤੋਂ ਲੈ ਕੇ 1980 ਤੱਕ ਇਸ ਦੇਸ਼ ਦੀ ਕੋਈ ਮੁਦਰਾ ਨਹੀਂ ਸੀ। ਹੁਣ 1 ਅਪਰੈਲ, 1980 ਤੋਂ ਦੂਜਾ ਰਿਆਲ ਜਾਰੀ ਕੀਤਾ ਜਾਂਦਾ ਹੈ। ਪਰ ਇਹ ਮੁਦਰਾ ਲੋਕਾਂ ਵਿੱਚ ਜ਼ਿਆਦਾ ਪ੍ਰਸਿੱਧ ਨਹੀਂ ਹੋਈ ਕਿਉਂਕਿ ਬਹੁਤੇ ਕੰਬੋਡੀਆਈ ਵਿਦੇਸ਼ੀ ਮੁਦਰਾਵਾਂ ਨੂੰ ਪਹਿਲ ਦਿੰਦੇ ਹਨ।[1]
រៀល (ਖਮੇਰ) | |
---|---|
ISO 4217 | |
ਕੋਡ | KHR (numeric: 116) |
ਉਪ ਯੂਨਿਟ | 0.01 |
Unit | |
ਨਿਸ਼ਾਨ | ਤਸਵੀਰ:Cambrial.svg |
Denominations | |
ਉਪਯੂਨਿਟ | |
1/10 | ਕਾਕ |
1/100 | ਸਨ |
ਬੈਂਕਨੋਟ | |
Freq. used | 100, 500, 1000, 2000, 5000, 10,000, 20,000, 50,000 ਰਿਆਲ |
Rarely used | 50, 100,000 ਰਿਆਲ |
Coins | 50, 100, 200, 500 ਰਿਆਲ |
Demographics | |
ਵਰਤੋਂਕਾਰ | ਕੰਬੋਡੀਆ |
Issuance | |
ਕੇਂਦਰੀ ਬੈਂਕ | ਕੰਬੋਡੀਆ ਰਾਸ਼ਟਰੀ ਬੈਂਕ |
ਵੈੱਬਸਾਈਟ | www.nbc.org.kh |
Valuation | |
Inflation | 6.2% |
ਸਰੋਤ | The World Factbook, 2011 est. |
ਹਵਾਲੇ
ਸੋਧੋ- ↑ Chinese University of Hong Kong. "Historical Exchange Rate Regime of Asian Countries: Cambodia". Archived from the original on 2006-12-08. Retrieved 2007-02-21.
{{cite web}}
: Unknown parameter|dead-url=
ignored (|url-status=
suggested) (help)
Riel or dollar: which currency for Cambodia, in a context of crisis? Archived 2012-03-04 at the Wayback Machine.