ਅੰਸ਼ੁਪਾ ਝੀਲ
141-ਹੈਕਟੇਅਰ ਅੰਸ਼ੁਪਾ ਝੀਲ ਉੜੀਸ਼ਾ ਰਾਜ ਦੀ ਮਹਾਨਦੀ ਦੇ ਖੱਬੇ ਪਾਸੇ ਕਟਕ ਜ਼ਿਲ੍ਹੇ ਵਿੱਚ ਆਉਂਦੀ ਘੋੜੇ ਦੀ ਖੁਰੀ ਵਰਗੀ ਤਾਜਾ ਪਾਣੀ ਦੀ ਝੀਲ ਹੈ ਅਤੇ ਕਟਕ ਤੋਂ ਇਹ ਝੀਲ 40 ਕਿਮੀ ਦੂਰ ਸਥਿਤ ਹੈ। ਇਸ ਝੀਲ ਦੇ ਨਜ਼ਦੀਕ ਸਾਰਦਾ ਨਾਮਕ ਪਹਾੜ ਅਤੇ ਬਾਂਸ ਅਤੇ ਅੰਬ ਦੇ ਘਣੇ ਜੰਗਲ ਹਨ ਅਤੇ ਸੈਲਾਨੀਆਂ ਲਈ ਅੰਸ਼ੁਪਾ ਵਿੱਚ ਜਲਵਿਹਾਰ ਅਤੇ ਮੱਛੀ ਫੜਨ ਦੀਆਂ ਸਹੂਲਤਾਂ ਉਪਲੱਬਧ ਕੀਤੀਆਂ ਗਈਆਂ ਹਨ।[1][2]
ਅੰਸ਼ੁਪਾ ਝੀਲ | |
---|---|
ਸਥਿਤੀ | ਬੈਂਕੀ, ਕਟਕ ਜ਼ਿਲ੍ਹਾ, ਓਡੀਸ਼ਾ |
ਗੁਣਕ | 20°27′33″N 85°36′13″E / 20.459142°N 85.603709°E |
Type | Freshwater Lake |
Basin countries | ਭਾਰਤ |
ਵੱਧ ਤੋਂ ਵੱਧ ਲੰਬਾਈ | 5 KM |
ਵੱਧ ਤੋਂ ਵੱਧ ਚੌੜਾਈ | 1.6 KM |
Surface area | 141 ha |
Surface elevation | Surrounded by Saranda Hills |
Settlements | ਕੱਟਕ |
ਹਵਾਲੇ | http://www.ansupalake.in |
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2016-03-22. Retrieved 2016-03-14.
- ↑ http://india.gov.in/allimpfrms/alldocs/1683.pdf