ਸਮੱਗਰੀ 'ਤੇ ਜਾਓ

Wiktionary:ਸੱਥ

ਵਿਸ਼ਾ ਜੋੜੋ
ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਤਾਜ਼ਾ ਟਿੱਪਣੀ: 8 ਸਾਲ ਪਹਿਲਾਂ Parveer Grewal ਵੱਲੋਂ ਐਡਮਿਨ ਬਣਨ ਲਈ ਬੇਨਤੀ ਵਿਸ਼ੇ ਵਿੱਚ

Wanna an admin's right

I wanna improve the wiki in every way possible. There are many pages to be deleted as they are created with just vandalism or are empty. Not only this, I wanna import some JavaScripts (specially for Gadgets) here which needs an admin's right to edit the namespace (have done it on the pa.wiki). I'm an experienced user of en.wiki and have the admin's right on the pa.wiki and knows the dos and don'ts very well. So, assure the community to be a better active administrator. tari Buttar (ਗੱਲ-ਬਾਤ) ੧੨:੦੮, ੩ ਸਿਤੰਬਰ ੨੦੧੨ (UTC)

Is this or ਗੱਲ-ਬਾਤ:ਮੁੱਖ_ਪੰਨਾ (talk:main page) the community discussion page? PiRSquared17 (ਗੱਲ-ਬਾਤ) ੦੧:੩੦, ੯ ਨਵੰਬਰ ੨੦੧੪ (UTC)

Global AbuseFilter

Hello,

AbuseFilter is a MediaWiki extension used to detect likely abusive behavior patterns, like pattern vandalism and spam. In 2013, Global AbuseFilters were enabled on a limited set of wikis including Meta-Wiki, MediaWiki.org, Wikispecies and (in early 2014) all the "small wikis". Recently, global abuse filters were enabled on "medium sized wikis" as well. These filters are currently managed by stewards on Meta-Wiki and have shown to be very effective in preventing mass spam attacks across Wikimedia projects. However, there is currently no policy on how the global AbuseFilters will be managed although there are proposals. There is an ongoing request for comment on policy governing the use of the global AbuseFilters. In the meantime, specific wikis can opt out of using the global AbuseFilter. These wikis can simply add a request to this list on Meta-Wiki. More details can be found on this page at Meta-Wiki. If you have any questions, feel free to ask on m:Talk:Global AbuseFilter.

Thanks,

PiRSquared17, Glaisher

— ੧੭:੩੬, ੧੪ ਨਵੰਬਰ ੨੦੧੪ (UTC)

ਐਡਮਿਨ ਬਣਨ ਲਈ ਬੇਨਤੀ

ਇਸ ਵਿਕੀ ਉੱਤੇ ਇਸ ਸਮੇਂ ਕੋਈ ਐਡਮਿਨ ਨਹੀਂ ਹੈ ਅਤੇ ਮੈਂ ਆਪਣੇ ਆਪ ਨੂੰ ਐਡਮਿਨ ਬਣਨ ਲਈ ਨਾਮਜਦ ਕਰਦਾ ਹਾਂ।

ਹਿਮਾਇਤ ਕਰਨ ਲਈ "ਸਮਰਥਨ" ਦੇ ਥੱਲੇ "YesY" ਨਿਸ਼ਾਨ ਪਾਕੇ ਆਪਣੇ ਦਸਤਖਤ ਕਰ ਦਵੋ ਅਤੇ ਜੇਕਰ ਤੁਸੀਂ ਵਿਰੋਧ ਕਰਨਾ ਚਾਹੁੰਦੇ ਹੋ ਤਾਂ "ਵਿਰੋਧ" ਦੇ ਥੱਲੇ "N" ਪਾਕੇ ਆਪਣੇ ਦਸਤਖਤ ਕਰ ਦਵੋ। ਜੇਕਰ ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ "ਟਿੱਪਣੀਆਂ" ਦੇ ਥੱਲੇ ਲਿਖੋ।--Stalinjeet (ਗੱਲ-ਬਾਤ) 07:14, 14 ਨਵੰਬਰ 2015 (UTC)ਜਵਾਬ

ਸਮਰਥਨ

  1. YesY - ਸਟਾਲਿਨ ਵਿਕਸ਼ਨਰੀ ਉੱਤੇ ਲਗਾਤਾਰ 27 ਦਿਨਾਂ ਤੋਂ ਕੰਮ ਕਰ ਰਿਹਾ ਹੈ। ਮੈਂ ਐਡਮਿਨ ਬਣਨ ਲਈ ਇਸਦਾ ਸਮਰਥਨ ਕਰਦਾ ਹਾਂ।--Satdeep Gill (ਗੱਲ-ਬਾਤ) 07:19, 14 ਨਵੰਬਰ 2015 (UTC)ਜਵਾਬ
  2. YesY Gaurav Jhammat (ਗੱਲ-ਬਾਤ) 16:53, 21 ਨਵੰਬਰ 2015 (UTC)ਜਵਾਬ

ਵਿਰੋਧ

ਟਿੱਪਣੀਆਂ

ਐਡਮਿਨ ਬਣਨ ਲਈ ਬੇਨਤੀ

ਇਸ ਵਿਕੀ ਉੱਤੇ ਇਸ ਸਮੇਂ ਕੋਈ ਐਡਮਿਨ ਨਹੀਂ ਹੈ। ਮੇਰੀ ਪਹਿਲੀ ਵਾਰ ਐਡਮਿਨਸ਼ਿਪ ਦਾ ਸਮਾਂ ਮੁੱਕ ਚੁਕਾ ਹੈ। ਮੈਂ ਆਪਣੇ ਆਪ ਨੂੰ ਦੁਬਾਰਾ ਐਡਮਿਨ ਬਣਨ ਲਈ ਨਾਮਜਦ ਕਰਦਾ ਹਾਂ।

ਹਿਮਾਇਤ ਕਰਨ ਲਈ "ਸਮਰਥਨ" ਦੇ ਥੱਲੇ "YesY" ਨਿਸ਼ਾਨ ਪਾਕੇ ਆਪਣੇ ਦਸਤਖਤ ਕਰ ਦਵੋ ਅਤੇ ਜੇਕਰ ਤੁਸੀਂ ਵਿਰੋਧ ਕਰਨਾ ਚਾਹੁੰਦੇ ਹੋ ਤਾਂ "ਵਿਰੋਧ" ਦੇ ਥੱਲੇ "N" ਪਾਕੇ ਆਪਣੇ ਦਸਤਖਤ ਕਰ ਦਵੋ। ਜੇਕਰ ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ "ਟਿੱਪਣੀਆਂ" ਦੇ ਥੱਲੇ ਲਿਖੋ।--Stalinjeet (ਗੱਲ-ਬਾਤ) 16:06, 2 ਅਪਰੈਲ 2016 (UTC)ਜਵਾਬ

ਸਮਰਥਨ

  1. YesY Satnam S Virdi (ਗੱਲ-ਬਾਤ) 14:33, 7 ਅਪਰੈਲ 2016 (UTC)ਜਵਾਬ
  2. YesY Satdeep Gill (ਗੱਲ-ਬਾਤ) 16:13, 10 ਅਪਰੈਲ 2016 (UTC)ਜਵਾਬ

ਵਿਰੋਧ

ਟਿੱਪਣੀਆਂ

ਟੀ ਟੀ ਟੀ ਬੈਂਗਲੌਰ

15 ਤੋਂ 17 ਜੂਨ ਨੂੰ ਬੈਂਗਲੌਰ ਵਿੱਚ ਹੋਣ ਵਾਲੇ "ਟੀ ਟੀ ਟੀ" ਲਈ ਪੰਜਾਬੀ ਭਾਈਚਾਰੇ ਵਿਚੋਂ ਮੈਨੂੰ ਤੇ ਨਿਤੇਸ਼ ਗਿੱਲ ਨੂੰ ਚੁਣਿਆ ਗਿਆ ਹੈ। ਮੇਰੀ ਚੋਣ ਪੰਜਾਬੀ ਵਿਕਸ਼ਨਰੀ 'ਚ ਪਾਏ ਯੋਗਦਾਨ ਤੇ ਨਿਤੇਸ਼ ਦੇ ਚੋਂ ਪੰਜਾਬੀ ਵਿਕੀਪੀਡੀਆ ਉਪਰ ਪਾਏ ਯੋਗਦਾਨ ਕਾਰਨ ਹੋਈ ਹੈ। ਅਸੀਂ ਪੰਜਾਬੀ ਭਾਈਚਾਰੇ ਨੂੰ ਯਕੀਨ ਦਿਵਾਉਂਦੇ ਹਾਂ ਕਿ ਇਸ ਵਰਕਸ਼ਾਪ ਤੋਂ ਬਆਦ ਵਿਕੀ ਲਹਿਰ ਵਿੱਚ ਅਸੀਂ ਹੋਰ ਤੇਜੀ ਨਾਲ ਯੋਗਦਾਨ ਪਾਵਾਗੇ। ਧੰਨਵਾਦ --Stalinjeet (ਗੱਲ-ਬਾਤ) 12:58, 7 ਜੂਨ 2016 (UTC)ਜਵਾਬ

Bot status for Satdeepbot

ਮੈਂ Satdeepbot ਲਈ ਬੌਟ ਸਟੇਟਸ ਪ੍ਰਾਪਤ ਕਰਨਾ ਚਾਹੁੰਦਾ ਹਾਂ। ਮੈਂ ਕੁਝ ਮਹੀਨਿਆਂ ਤੋਂ AWB ਦੀ ਵਰਤੋਂ ਬਾਰੇ ਸਿੱਖ ਰਿਹਾ ਸੀ ਅਤੇ ਹੁਣ ਮੈਂ ਇਹ ਕੰਮ ਕਰਨ ਲਈ ਤਿਆਰ ਹਾਂ।

ਸਮਰਥਨ

ਵਿਰੋਧ

ਟਿੱਪਣੀਆਂ

Standard bot policy

Hello,

To facilitate steward granting of bot access, I suggest implementing the standard bot policy on this wiki. In particular, this policy allows stewards to automatically flag known interlanguage (interwiki) linking bots (if this page says that is acceptable), which form the vast majority of such requests. The policy also enables global bots on this wiki (if this page says that is acceptable), which are trusted bots that will be given bot access on every wiki that allows global bots. At this moment the Wiktionaries are not supported by Wikidata yet, so interwiki bot activity will still be present in this project.

This policy makes bot access requesting much easier for local users, operators, and stewards. To implement it we only need to create a redirect to this page (or the community page where bot requests are handled) from Project:Bot policy, and add a line at the top noting that it is used here. Please read the text at m:Bot policy before commenting. If you object, please say so; I hope to implement in two weeks if there is no objection, since it is particularly written to streamline bot requests on wikis with little or no community interested in bot access requests. If you have any questions, feel free to ask me at my talk page at Meta-Wiki.

Thank you very much, --MarcoAurelio 10:50, 29 ਜੂਨ 2016 (UTC)ਜਵਾਬ

Done. --MarcoAurelio (ਗੱਲ-ਬਾਤ) 15:31, 24 ਜੁਲਾਈ 2016 (UTC)ਜਵਾਬ

ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਤਰਜਮਾ ਕਰਨ ਵਿੱਚ ਮਦਦ ਕਰੋ

Screenshot of Compact Language Links interlanguage list

Hello, I wanted to give a heads up about an upcoming feature for this wiki which you may seen already in the Tech News. Compact Language Links has been available as a beta-feature on all Wikimedia wikis since 2014. With compact language links enabled, users are shown a much shorter list of languages on the interlanguage link section of an article (see image). This will be enabled as a feature in the soon for all users, which can be turned on or off using a preference setting. We look forward to your feedback and please do let us know if you have any questions. Details about Compact Language Links can be read in the project documentation.

Due to the large scale enablement of this feature, we have had to use MassMessage for this announcement and as a result it is only written in English. We will really appreciate if this message can be translated for other users of this wiki. The main announcement can also be translated on this page. Thank you. On behalf of the Wikimedia Language team: Runa Bhattacharjee (WMF) (talk)-13:06, 29 ਜੂਨ 2016 (UTC)ਜਵਾਬ

ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਤਰਜਮਾ ਕਰਨ ਵਿੱਚ ਮਦਦ ਕਰੋ

Screenshot of Compact Language Links interlanguage list

Compact Language Links has been available as a beta-feature on all Wikimedia wikis since 2014. With compact language links enabled, users are shown a much shorter list of languages on the interlanguage link section of an article (see image). Based on several factors, this shorter list of languages is expected to be more relevant for them and valuable for finding similar content in a language known to them. More information about compact language links can be found in the documentation.

From today onwards, compact language links has been enabled as the default listing of interlanguage links on this wiki. However, using the button at the bottom, you will be able to see a longer list of all the languages the article has been written in. The setting for this compact list can be changed by using the checkbox under User Preferences -> Appearance -> Languages

The compact language links feature has been tested extensively by the Wikimedia Language team, which developed it. However, in case there are any problems or other feedback please let us know on the project talk page. It is to be noted that on some wikis the presence of an existing older gadget that was used for a similar purpose may cause an interference for compact language list. We would like to bring this to the attention of the admins of this wiki. Full details are on this phabricator ticket (in English).

Due to the large scale enablement of this feature, we have had to use MassMessage for this announcement and as a result it is only written in English. We will really appreciate if this message can be translated for other users of this wiki. Thank you. On behalf of the Wikimedia Language team: Runa Bhattacharjee (WMF) (talk)-03:05, 1 ਜੁਲਾਈ 2016 (UTC)ਜਵਾਬ


ਐਡਮਿਨ ਬਣਨ ਲਈ ਬੇਨਤੀ

ਮੇਰੀ ਦੂਸਰੀ ਵਾਰ ਐਡਮਿਨਸ਼ਿਪ ਦਾ ਸਮਾਂ 11 ਅਕਤੂਬਰ ਨੂੰ ਮੁੱਕ ਜਾਣਾ ਹੈ। ਇਸ ਸਮੇਂ ਮੇਰੀਆਂ ਪੰਜਾਬੀ ਵਿਕਸ਼ਨਰੀ ਉਤੇ 2200 ਦੇ ਕਰੀਬ ਸੋਧਾਂ ਹਨ। ਪੰਜਾਬੀ ਵਿਕਸ਼ਨਰੀ ਉਤੇ ਸਭ ਤੋਂ ਜਿਆਦਾ ਸੋਧਾਂ ਮੇਰੀਆਂ ਹੀ ਹਨ। ਮੈਂ ਆਪਣੇ ਆਪ ਨੂੰ ਪੰਜਾਬੀ ਵਿਕਸ਼ਨਰੀ ਉਪਰ ਸਥਾਈ ਐਡਮਿਨ ਬਣਨ ਲਈ ਨਾਮਜਦ ਕਰਦਾ ਹਾਂ।


ਹਿਮਾਇਤ ਕਰਨ ਲਈ "ਸਮਰਥਨ" ਦੇ ਥੱਲੇ "YesY" ਨਿਸ਼ਾਨ ਪਾਕੇ ਆਪਣੇ ਦਸਤਖਤ ਕਰ ਦਵੋ ਅਤੇ ਜੇਕਰ ਤੁਸੀਂ ਵਿਰੋਧ ਕਰਨਾ ਚਾਹੁੰਦੇ ਹੋ ਤਾਂ "ਵਿਰੋਧ" ਦੇ ਥੱਲੇ "N" ਪਾਕੇ ਆਪਣੇ ਦਸਤਖਤ ਕਰ ਦਵੋ। ਜੇਕਰ ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ "ਟਿੱਪਣੀਆਂ" ਦੇ ਥੱਲੇ ਲਿਖੋ। --Stalinjeet (ਗੱਲ-ਬਾਤ) 02:15, 6 ਅਕਤੂਬਰ 2016 (UTC)ਜਵਾਬ

ਸਮਰਥਨ

  1. YesY --Satdeep Gill (ਗੱਲ-ਬਾਤ) 15:49, 7 ਅਕਤੂਬਰ 2016 (UTC)ਜਵਾਬ
  2. YesY --Parveer Grewal (ਗੱਲ-ਬਾਤ) 09:35, 8 ਅਕਤੂਬਰ 2016 (UTC)ਜਵਾਬ
  3. YesY--Gurlal Maan (ਗੱਲ-ਬਾਤ) 15:22, 8 ਅਕਤੂਬਰ 2016 (UTC)ਜਵਾਬ
  4. YesY--Charan Gill (ਗੱਲ-ਬਾਤ) 12:12, 9 ਅਕਤੂਬਰ 2016 (UTC)ਜਵਾਬ
  5. YesY--Satnam S Virdi (ਗੱਲ-ਬਾਤ) 14:41, 9 ਅਕਤੂਬਰ 2016 (UTC)ਜਵਾਬ
  6. YesY--Harvinder Chandigarh (ਗੱਲ-ਬਾਤ) 07:00, 10 ਅਕਤੂਬਰ 2016 (UTC)ਜਵਾਬ

ਵਿਰੋਧ

ਟਿੱਪਣੀਆਂ


ਐਡਮਿਨ ਬਣਨ ਲਈ ਬੇਨਤੀ

ਡਾ.ਰਾਜਵਿੰਦਰ ਸਿੰਘ ਪਿਛਲੇ ਕੁਝ ਸਮੇਂ ਤੋਂ ਪੰਜਾਬੀ ਵਿਕਸ਼ਨਰੀ ਟੀਮ ਨਾਲ ਜੁੜੇ ਹੋਏ ਹਨ।ਉਹ ਆਪਣੇ ਵਿਦਿਆਰਥੀਆਂ ਨਾਲ ਮਿਲ ਕਿ ਵਿਕਸ਼ਨਰੀ ਦੇ ਵਿਕਾਸ ਲਈ ਨਿਰੰਤਰ ਆਫ਼ ਲਾਈਨ ਕੰਮ ਕਰ ਰਹੇ ਹਨ।ਪੰਜਾਬੀ ਵਿਕਸ਼ਨਰੀ ਉਪਰ ਕੁਝ ਨਵੇਂ ਫ਼ਰਮੇ ਤੇ ਟੂਲ ਬਣਾਉਣ ਲਈ ਉਹਨਾਂ ਦਾ ਇਸ ਸਮੇਂ ਐਡਮਿਨ ਬਣਨਾ ਜਰੂਰੀ ਹੈ ਇਸ ਲਈ ਮੈਂ ਡਾ.ਰਾਜਵਿੰਦਰ ਸਿੰਘ ਨੂੰ ਪੰਜਾਬੀ ਵਿਕਸ਼ਨਰੀ ਉਪਰ ਐਡਮਿਨ ਬਣਨ ਲਈ ਨਾਮਜਦ ਕਰਦਾ ਹਾਂ।--Stalinjeet (ਗੱਲ-ਬਾਤ) 02:03, 14 ਅਕਤੂਬਰ 2016 (UTC)ਜਵਾਬ


ਹਿਮਾਇਤ ਕਰਨ ਲਈ "ਸਮਰਥਨ" ਦੇ ਥੱਲੇ "Yes" ਨਿਸ਼ਾਨ ਪਾਕੇ ਆਪਣੇ ਦਸਤਖਤ ਕਰ ਦਵੋ ਅਤੇ ਜੇਕਰ ਤੁਸੀਂ ਵਿਰੋਧ ਕਰਨਾ ਚਾਹੁੰਦੇ ਹੋ ਤਾਂ "ਵਿਰੋਧ" ਦੇ ਥੱਲੇ "" ਪਾਕੇ ਆਪਣੇ ਦਸਤਖਤ ਕਰ ਦਵੋ। ਜੇਕਰ ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ "ਟਿੱਪਣੀਆਂ" ਦੇ ਥੱਲੇ ਲਿਖੋ।

ਸਮਰਥਨ

  1. YesY--Stalinjeet (ਗੱਲ-ਬਾਤ) 02:03, 14 ਅਕਤੂਬਰ 2016 (UTC)ਜਵਾਬ
  2. YesY --Parveer Grewal (ਗੱਲ-ਬਾਤ) 04:06, 14 ਅਕਤੂਬਰ 2016 (UTC)ਜਵਾਬ

ਵਿਰੋਧ

ਟਿੱਪਣੀਆਂ