ਸਮੱਗਰੀ 'ਤੇ ਜਾਓ

ਲਿਗੂਰੀ ਸਮੁੰਦਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਲਿਗੂਰੀਆਈ ਸਾਗਰ ਤੋਂ ਮੋੜਿਆ ਗਿਆ)
ਲਿਗੂਰੀ ਸਮੁੰਦਰ

ਲਿਗੂਰੀ ਸਮੁੰਦਰ ਜਾਂ ਲਿਗੂਰੀਆਈ ਸਮੁੰਦਰ (Italian: Mar Ligure; ਫ਼ਰਾਂਸੀਸੀ: Mer Ligurienne) ਭੂ-ਮੱਧ ਸਮੁੰਦਰ ਦੀ ਇੱਕ ਸ਼ਾਖ਼ਾ ਹੈ ਜੋ ਇਤਾਲਵੀ ਰਿਵੀਏਰਾ (ਲਿਗੂਰੀਆ ਅਤੇ ਟਸਕਨੀ) ਅਤੇ ਕਾਰਸਿਕਾ ਟਾਪੂ ਵਿਚਕਾਰ ਸਥਿੱਤ ਹੈ। ਇਸ ਦਾ ਨਾਂ ਸ਼ਾਇਦ ਪੁਰਾਤਨ ਲਿਗੂਰੀ ਲੋਕਾਂ ਪਿੱਛੋਂ ਪਿਆ ਹੈ।

ਚਿੱਤਰ-ਸ਼ਾਲਾ

[ਸੋਧੋ]

ਹਵਾਲੇ

[ਸੋਧੋ]