ਡੇਵਿਡ ਸ਼ਵੀਮਰ
ਦਿੱਖ
ਡੇਵਿਡ ਸ਼ਵੀਮਰ | |
---|---|
ਜਨਮ | ਡੇਵਿਡ ਲੌਰੇਨਸ ਸ਼ਵੀਮਰ ਨਵੰਬਰ 2, 1966 |
ਅਲਮਾ ਮਾਤਰ | Northwestern University |
ਪੇਸ਼ਾ | ਅਦਾਕਾਰ, ਆਵਾਜ਼ ਅਦਾਕਾਰ, ਨਿਰਮਾਤਾ, ਡਾਇਰੈਕਟਰ, ਕਮੇਡੀਅਨ |
ਸਰਗਰਮੀ ਦੇ ਸਾਲ | 1989–ਹੁਣ ਤੱਕ |
ਟੈਲੀਵਿਜ਼ਨ | ਫਰੈਂਡਜ਼ |
ਜੀਵਨ ਸਾਥੀ |
Zoe Buckman (ਵਿ. 2010) |
ਬੱਚੇ | 1 |
ਡੇਵਿਡ ਲੌਰੇਨਸ ਸ਼ਵੀਮਰ (ਜਨਮ 2 ਨਵੰਬਰ 1966) ਇੱਕ ਅਮਰੀਕੀ ਅਦਾਕਾਰ, ਡਾਇਰੈਕਟਰ, ਨਿਰਮਾਤਾ, ਕਮੇਡੀਅਨ ਅਤੇ ਆਵਾਜ਼ ਅਦਾਕਾਰ ਹੈ[1]। ਉਹ ਪਹਿਲਾ ਇੱਕ ਟੈਲੀਵੀਜ਼ਨ ਫਿਲਮ ਏ ਡੈਡਲੀ ਸਾਇਲੈਂਸ (1989) ਵਿੱਚ ਰੋਲ ਕੀਤਾ ਅਤੇ ਉਸ ਤੋਂ ਬਾਅਦ ਉਸਨੇ ਬਹੁਤ ਸਾਰੇ ਟੈਲੀਵੀਜ਼ਨ ਪ੍ਰੋਗਰਾਮਾਂ ਵਿੱਚ ਰੋਲ ਕੀਤੇ ਜਿਵੇਂ: ਐਲ.ਏ. ਲਾ, ਦ ਵਨਡਰਸ ਈਅਰਸ, ਅਤੇ ਮੋਂਟੀ ਆਦਿ। ਸ਼ਵੀਮਰ ਨੂੰ ਸੰਸਾਰ ਪ੍ਰਸਿੱਧੀ ਫਰੈਂਡਜ਼ ਨਾਂ ਦੇ ਪ੍ਰੋਗਰਾਮ ਵਿੱਚ ਰੋਸ ਗੈਲਰ ਵੱਜੋਂ ਨਿਭਾਈ ਭੂਮਿਕਾ ਲਈ ਮਿਲੀ।
ਜੀਵਨ
[ਸੋਧੋ]ਡੇਵਿਡ ਸ਼ਵੀਮਰ ਦਾ ਜਨਮ ਨਿਊਯਾਰਕ ਸ਼ਹਿਰ ਵਿੱਚ ਹੋਇਆ ਸੀ, ਪਰ ਬਾਅਦ ਵਿੱਚ ਉਹ ਆਪਣੇ ਮਾਪਿਆਂ ਨਾਲ ਦੋ ਸਾਲ ਦੀ ਉਮਰ ਵਿੱਚ ਲਾਸ ਐਂਜਲਸ ਆ ਗਿਆ।
ਹਵਾਲੇ
[ਸੋਧੋ]- ↑ "Hello Magazine Profile — David Schwimmer". Hello!. Hello Ltd. Archived from the original on ਜੂਨ 4, 2009. Retrieved January 16, 2009.