ਸਮੱਗਰੀ 'ਤੇ ਜਾਓ

ਕਿੰਗਸਟਨ, ਜਮੈਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਿੰਗਸਟਨ, ਜਮੈਕਾ
ਸਮਾਂ ਖੇਤਰਯੂਟੀਸੀ-5

ਕਿੰਗਸਟਨ ਜਮੈਕਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜੋ ਇਸ ਟਾਪੂ ਦੇ ਦੱਖਣ-ਪੂਰਬੀ ਤਟ ਉੱਤੇ ਸਥਿਤ ਹੈ। ਇਹ ਪਾਲਿਸਾਡੋਸ, ਇੱਕ ਰੇਤੀਲੀ ਥਾਂ ਜੋ ਪੋਰਟ ਰਾਇਲ ਨਗਰ ਅਤੇ ਨਾਰਮਨ ਮੈਨਲੀ ਅੰਤਰਰਾਸ਼ਟਰੀ ਹਵਾਈ-ਅੱਡੇ ਨੂੰ ਬਾਕੀ ਦੇ ਟਾਪੂ ਨਾਲ਼ ਜੋੜਦੀ ਹੈ, ਨਾਲ਼ ਸੁਰੱਖਿਅਤ ਇੱਕ ਕੁਦਰਤੀ ਬੰਦਰਗਾਹ ਉੱਤੇ ਸਥਿਤ ਹੈ। ਅਮਰੀਕਾ ਮਹਾਂਦੀਪ ਵਿੱਚ ਸੰਯੁਕਤ ਰਾਜ ਦੇ ਦੱਖਣ ਵੱਲ ਇਹ ਸਭ ਤੋਂ ਵੱਡਾ ਪ੍ਰਮੁੱਖ ਤੌਰ ਉੱਤੇ ਅੰਗਰੇਜ਼ੀ-ਭਾਸ਼ਾਈ ਦੇਸ਼ ਹੈ।

ਹਵਾਲੇ

[ਸੋਧੋ]