ਇੰਟ੍ਰਫੇਰੈਂਸ (ਤਰੰਗ ਸੰਚਾਰ)
ਦਿੱਖ
(ਇੰਟ੍ਰਫੇਰੈਂਸ (ਤਰੰਗ ਪ੍ਰਸਾਰ) ਤੋਂ ਮੋੜਿਆ ਗਿਆ)
ਭੌਤਿਕ ਵਿਗਿਆਨ ਅੰਦਰ, ਇੰਟ੍ਰਫੇਰੈਂਸ ਇੱਕ ਅਜਿਹਾ ਵਰਤਾਰਾ ਹੁੰਦਾ ਹੈ ਜਿਸ ਵਿੱਚ ਦੋ ਤਰੰਗਾਂ ਸੁਪਰਪੋਜ਼ ਕਰ (ਇੱਕ ਦੂਜੀ ਉੱਤੇ ਚੜ) ਕੇ ਨਤੀਜੇ ਵਜੋਂ ਇੱਕ ਜਿਆਦਾ, ਘੱਟ, ਜਾਂ ਬਰਾਬਰ ਐਂਪਲੀਟਿਊਡ ਵਾਲੀ ਤਰੰਗ ਰਚਦੀਆਂ ਹਨ। ਇੰਟਰਫੇਰੈਂਸ ਆਮ ਤੌਰ ਤੇ ਉਹਨਾਂ ਤਰੰਗਾਂ ਦੀ ਪਰਸਪਰ ਕ੍ਰਿਆ ਵੱਲ ਇਸ਼ਾਰਾ ਕਰਦੀ ਹੈ ਜੋ ਸਹਿਸਬੰਧਤ ਹੁੰਦੀਆਂ ਹਨ ਜਾਂ ਇੱਕ ਦੂਜੀ ਨਾਲ ਕੋਹਰੰਟ (ਸਪਸ਼ਟ) ਸਮੇਤ ਹੁੰਦੀਆਂ ਹਨ, ਜਿਸਦਾ ਕਾਰਣ ਜਾਂ ਤਾਂ ਇਹ ਹੁੰਦਾ ਹੈ ਕਿਉਂਕਿ ਉਹ ਇੱਕੋ ਸੋਮੇ ਤੋਂ ਆ ਰਹੀਆਂ ਹੁੰਦੀਆਂ ਹਨ ਜਾਂ ਇਹ ਹੁੰਦਾ ਹੈ ਕਿ ਉਹਨਾਂ ਦੀ ਇੱਕ ਸਮਾਨ ਜਾਂ ਲੱਗਪਗ ਇੱਕੋ ਜਿਹੀ ਫ੍ਰੀਕੁਐਂਸੀ ਹੁੰਦੀ ਹੈ। ਇੰਟ੍ਰਫੇਰੈਂਸ ਪ੍ਰਭਾਵਾਂ ਨੂੰ ਜਰੇਕ ਕਿਸਮ ਦੀਆਂ ਤਰੰਗਾਂ ਨਾਲ ਦੇਖਿਆ ਜਾ ਸਕਦਾ ਹੈ, ਉਦਾਹਰਨ ਦੇ ਤੌਰ ਤੇ, ਪ੍ਰਕਾਸ਼, ਰੇਡੀਓ, ਧੁਨੀ, ਸਤਹਿ ਪਾਣੀ ਤਰੰਗ ਜਾਂ ਪਦਾਰਥ ਤਰੰਗ।
ਯੰਤ੍ਰਾਵਲ਼ੀ
[ਸੋਧੋ]ਦੋ ਪਲੇਨ ਤਰੰਗਾਂ ਦਰਮਿਆਨ
[ਸੋਧੋ]ਦੋ ਗੋਲ ਤਰੰਗਾਂ ਦਰਮਿਆਨ
[ਸੋਧੋ]ਮਲਟੀਪਲ ਬੀਮਾਂ
[ਸੋਧੋ]ਔਪਟੀਕਲ ਇੰਟ੍ਰਫੇਰੈਂਸ
[ਸੋਧੋ]ਪ੍ਰਕਾਸ਼ ਸੋਮਾ ਜਰੂਰਤਾਂ
[ਸੋਧੋ]ਔਪਟੀਕਲ ਪ੍ਰਬੰਧ
[ਸੋਧੋ]ਐਪਲਿਕੇਸ਼ਨਾਂ
[ਸੋਧੋ]ਔਪਟੀਕਲ ਇੰਟ੍ਰਫੈਰੋਮੀਟਰੀ
[ਸੋਧੋ]ਰੇਡੀਓ ਇੰਟ੍ਰਫੈਰੋਮੀਟਰੀ
[ਸੋਧੋ]ਧੁਨੀ ਇੰਟ੍ਰਫੈਰੋਮੀਟਰੀ
[ਸੋਧੋ]ਕੁਆਂਟਮ ਇੰਟ੍ਰਫੇਰੈਂਸ
[ਸੋਧੋ]ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]
ਬਾਹਰੀ ਲਿੰਕ
[ਸੋਧੋ]ਇੰਟ੍ਰਫੇਰੈਂਸ ਨੂੰ ਵਿਕਸ਼ਨਰੀ, ਇੱਕ ਆਜ਼ਾਦ ਸ਼ਬਦਕੋਸ਼, ਦੇ ਉੱਤੇ ਵੇਖੋ।
ਵਿਕੀਮੀਡੀਆ ਕਾਮਨਜ਼ ਉੱਤੇ ਇੰਟ੍ਰਫੇਰੈਂਸ ਨਾਲ ਸਬੰਧਤ ਮੀਡੀਆ ਹੈ।
- Easy JavaScript Simulation Model of One Dimensional Wave Interference
- Expressions of position and fringe spacing Archived 2009-11-08 at the Wayback Machine.
- Java demonstration of interference Archived 2005-11-28 at the Wayback Machine.
- Java simulation of interference of water waves 1
- Java simulation of interference of water waves 2
- Flash animations demonstrating interference Archived 2009-06-24 at the Wayback Machine.
- Lissajous Curves: Interactive simulation of graphical representations of musical intervals, beats, interference, vibrating strings
- Animations demonstrating optical interference by QED