1543
ਦਿੱਖ
ਸਦੀ: | 15ਵੀਂ ਸਦੀ – 16ਵੀਂ ਸਦੀ – 17ਵੀਂ ਸਦੀ |
---|---|
ਦਹਾਕਾ: | 1510 ਦਾ ਦਹਾਕਾ 1520 ਦਾ ਦਹਾਕਾ 1530 ਦਾ ਦਹਾਕਾ – 1540 ਦਾ ਦਹਾਕਾ – 1550 ਦਾ ਦਹਾਕਾ 1560 ਦਾ ਦਹਾਕਾ 1570 ਦਾ ਦਹਾਕਾ |
ਸਾਲ: | 1540 1541 1542 – 1543 – 1544 1545 1546 |
1543 16ਵੀਂ ਸਦੀ ਅਤੇ 1540 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸੋਮਵਾਰ ਨੂੰ ਸ਼ੁਰੂ ਹੋਇਆ।
ਘਟਨਾ
- 24 ਮਈ– ਨਿਕੋਲੌਸ ਕੋਪਰਨੀਕਸ ਨੇ ਧਰਤੀ ਦੇ ਸੂਰਜ ਦੁਆਲੇ ਘੁੰਮਣ ਬਾਰੇ ਲੇਖ ਛਾਪਿਆ। ਇਸ ਤੋਂ ਛੇਤੀ ਮਗਰੋਂ ਹੀ ਉਸ ਦੀ ਮੌਤ ਹੋ ਗਈ। ਪੁਜਾਰੀਆਂ ਨੇ ਫ਼ਤਵਾ ਦਿਤਾ ਕਿ ਉਸ ਨੂੰ ‘ਕੁਫ਼ਰ’ ਦੀ ਸਜ਼ਾ ਦਿਤੀ ਗਈ ਸੀ।
- 1 ਜੁਲਾਈ– ਇੰਗਲੈਂਡ ਅਤੇ ਸਕਾਟਲੈਂਡ ਵਿੱਚਕਾਰ ਲੰਡਨ ਦੀ ਗਰੀਨਵਿੱਚ ਜਗ੍ਹਾ ‘ਤੇ ਅਮਨ ਦੇ ਸਮਝੌਤੇ ‘ਤੇ ਦਸਤਖ਼ਤ ਹੋਏ।
ਮਰਨ
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |