ਸਮੱਗਰੀ 'ਤੇ ਜਾਓ

ਮਾਈਕਰੋ ਹਾਈਡਰੋ ਯੂਨਿਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Harry sidhuz (ਗੱਲ-ਬਾਤ | ਯੋਗਦਾਨ) ਦੁਆਰਾ ਕੀਤਾ ਗਿਆ 15:44, 22 ਜੂਨ 2024 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਰੀਵਿਜ਼ਨ → (ਫ਼ਰਕ)

ਮਾਈਕਰੋ ਹਾਈਡਰੋ ਯੂਨਿਟ ਦੀ ਪ੍ਰੀਭਾਸ਼ਾ ਵਖ ਵਖ ਦੇਸਾਂ ਵਿੱਚ ਵਖ ਵਖ ਹੈ। ਇਨ੍ਹਾਂ ਵਿਚੌਂ ਇੱਕ ਹੈ:- ਉਹ ਹਾਈਡਰੋ ਸਿਸਟਮ ਜਿਹਨਾਂ ਦੀ ਸਮਰੱਥਾ 300 KW ਹੈ। ਇਹ ਹੱਦ ਇਸ ਕਰ ਕੇ ਬੰਨ੍ਹੀ ਗਈ ਹੈ ਕਿਉਂਕਿ ਜ਼ਿਆਦਾਤਰ ਇਕਲਵਾਂਜੇ ਹਾਇਡਰੋ ਸਿਸਟਮ ਜੋ ਗਰਿਡ ਨਾਲ ਬੰਧੇ ਨਹੀਂ ਹੋਏ ਅਤੇ ਵਗਦੇ ਨਾਲੇ ਲਈ ਉਪਯੋਗੀ ਹਨ, ਉਹਨਾਂ ਦੀ ਇਹੀ ਹਦ ਹੈ।

ਬਾਹਰੀ ਕੜੀ[ਸੋਧੋ]