ਕਮਾਲ ਅਮਰੋਹੀ
ਦਿੱਖ
ਕਮਾਲ ਅਮਰੋਹੀ (ਅਮਰੋਹਵੀ) | |
---|---|
ਜਨਮ | ਸਯਦ ਆਮਿਰ ਹੈਦਰ ਕਮਾਲ ਨਕਵੀ 17 ਜਨਵਰੀ 1918 |
ਮੌਤ | 11 ਫਰਵਰੀ 1993 (ਉਮਰ 75) |
ਪੇਸ਼ਾ | film director and producer, screenwriter, dialogue writer |
ਜੀਵਨ ਸਾਥੀ | Aalezaheera, Meena Kumari, Bilkis |
ਪੁਰਸਕਾਰ | 1961: Filmfare Best Dialogue Award: Mughal E Azam |
ਸਯਦ ਆਮਿਰ ਹੈਦਰ ਕਮਾਲ ਨਕਵੀ, ਲੋਕ ਪ੍ਰਸਿਧ ਨਾਮ ਕਮਾਲ ਅਮਰੋਹੀ (ਜਾਂ ਉਰਦੂ ਵਿੱਚ ਅਮਰੋਹਵੀ) (17 ਜਨਵਰੀ 1918 - 11 ਫਰਵਰੀ 1993) ਇੱਕ ਭਾਰਤੀ ਫ਼ਿਲਮ ਨਿਰਦੇਸ਼ਕ, ਪਟਕਥਾ-ਲੇਖਕ, ਅਤੇ ਡਾਇਲਾਗ ਲੇਖਕ ਸੀ। ਉਹ (ਸ਼ੀਆ ਮੁਸਲਮਾਨ) ਉਰਦੂ ਅਤੇ ਹਿੰਦੀਕਵੀ ਸਨ।[1] ਉਹ ਮਹਲ (1949), ਪਾਕੀਜ਼ਾ (1972) ਅਤੇ ਰਜ਼ੀਆ ਸੁਲਤਾਨ (1983) ਵਰਗੀਆਂ ਹਿੰਦੀ ਫ਼ਿਲਮਾਂ ਲਈ ਜਾਣੇ ਜਾਂਦੇ ਹਨ। ਉਹਨਾਂ ਨੇ 1953 ਵਿੱਚ ਕਮਾਲ ਪਿਕਚਰਜ (ਮਹਲ ਫ਼ਿਲਮਜ) ਅਤੇ 1958 ਵਿੱਚ ਬੰਬੇ ਵਿੱਚ ਕਮਾਲਸਤਾਨ ਸਟੂਡੀਓ ਦੀ ਸਥਾਪਨਾ ਕੀਤੀ।[2]
ਹਵਾਲੇ
[ਸੋਧੋ]- ↑ Century of Films, Guardian Unlimited, Derek Malcolm, Thursday 5 August 1999.
- ↑ Writer, Poet and Director Profile at webindia123.