ਸਮੱਗਰੀ 'ਤੇ ਜਾਓ

ਧਰੁਵੀ ਖੇਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Kuldeepburjbhalaike (ਗੱਲ-ਬਾਤ | ਯੋਗਦਾਨ) (removed Category:ਭਗੋਲ; added Category:ਭੂਗੋਲ using HotCat) ਦੁਆਰਾ ਕੀਤਾ ਗਿਆ 02:54, 7 ਮਈ 2023 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਰੀਵਿਜ਼ਨ → (ਫ਼ਰਕ)
ਉੱਤਰੀ ਅਤੇ ਦੱਖਣੀ ਧਰੁਵਾਂ ਦਾ ਬਰਫ਼-ਗਿਲਾਫ਼ ਅਤੇ ਸਮੁੰਦਰੀ ਬਰਫ਼ ਦਾ ਸਪਸ਼ਟੀਕਰਨ

ਧਰਤੀ ਦੇ ਧਰੁਵੀ ਖੇਤਰ ਧਰੁਵਾਂ ਦੁਆਲੇ ਪੈਂਦੇ ਖੇਤਰ ਹਨ ਜਿਹਨਾਂ ਨੂੰ ਜੰਮੀਆਂ ਜੋਨਾਂ ਵੀ ਕਿਹਾ ਜਾਂਦਾ ਹੈ। ਇਹਨਾਂ ਦੇ ਕੇਂਦਰ ਉੱਤਰੀ ਧਰੁਵ ਅਤੇ ਦੱਖਣੀ ਧਰੁਵ ਹੋਨ ਕਰ ਕੇ ਇੱਥੇ ਬਹੁਤ ਸਾਰੇ ਧਰੁਵੀ ਬਰਫ਼-ਗਿਲਾਫ਼ ਹਨ ਜੋ ਕ੍ਰਮਵਾਰ ਆਰਕਟਿਕ ਮਹਾਂਸਾਗਰ ਅਤੇ ਅੰਟਾਰਕਟਿਕਾ ਉੱਤੇ ਸਥਿਤ ਹਨ। ਧਰੁਵੀ ਸਮੁੰਦਰੀ ਬਰਫ਼ ਵਿਸ਼ਵੀ ਤਾਪਕਰਨ ਕਰ ਕੇ ਗੁੰਮ ਹੁੰਦੀ ਜਾ ਰਹੀ ਹੈ।

ਹਵਾਲੇ[ਸੋਧੋ]