ਸਮੱਗਰੀ 'ਤੇ ਜਾਓ

ਵੇਕ ਟਾਪੂ

ਗੁਣਕ: 19°18′N 166°38′E / 19.300°N 166.633°E / 19.300; 166.633
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵੇਕ ਟਾਪੂ
Native name: ਫਰਮਾ:Country data ਵੇਕ ਟਾਪੂ
ਵੇਕ ਟਾਪੂ ਦਾ ਨਕਸ਼ਾ
ਭੂਗੋਲ
ਸਥਿਤੀਉੱਤਰੀ ਪ੍ਰਸ਼ਾਂਤ
ਗੁਣਕ19°18′N 166°38′E / 19.300°N 166.633°E / 19.300; 166.633
ਕੁੱਲ ਟਾਪੂ3
ਖੇਤਰਫਲ7.4 km2 (2.86 sq mi)
ਤਟਰੇਖਾ12.0 km (7.46 mi)[1]
ਸਭ ਤੋਂ ਵੱਧ ਉਚਾਈ66 m (217 ft)
ਸਭ ਤੋਂ ਉੱਚਾ ਬਿੰਦੂਡਕ ਬਿੰਦੂ
 ਸੰਯੁਕਤ ਰਾਜ
ਅਬਾਦੀ ਅੰਕੜੇ
ਅਬਾਦੀ150 (2009)[2]
Aerial view of the atoll, looking westward

ਵੇਕ ਟਾਪੂ ਜੋ ਕਿ ਇੱਕ ਰਿੰਗ ਦੀ ਤਰ੍ਹਾਂ ਹੈ ਜਿਸ ਦੀ ਵਰਤੋਂ ਅਮਰੀਕਾ ਹਵਾਈ ਫੌਜ, ਮਿਸਾਈਲ ਪ੍ਰੋਗਰਾਮ ਲਈ ਕਰਦਾ ਹੈ। ਇਸ ਦਾ ਸਾਰਾ ਪ੍ਰਬੰਧ ਅਮਰੀਕਾ ਦੀ ਕਮਾਣ ਹੇਠ ਹੈ। ਇਸ ਦਾ ਤਟੀ ਲੰਬਾਈ 19 ਕਿਲੋਮੀਟਰ ਹੈ ਅਤੇ ਖੇਤਰਫਲ 7.4 ਵਰਗ ਕਿਲੋਮੀਟਰ ਅਤੇ ਇਸ ਤੇ 150 ਤੋਂ ਜ਼ਿਆਦਾ ਜਨਸੰਖਿਆ ਨਹੀਂ ਰਹਿ ਸਕਦੀ ਜਿਸ ਦੀ ਮਨਾਹੀ ਹੈ। ਇਸ ਤੇ 3,000 ਮੀਟਰ ਦੀ ਹਵਾਈ ਪੱਟੀ ਹੈ। ਵੇਕ ਟਾਪੂ 3 ਵਾਪੂਆਂ ਦਾ ਸਮੂਹ ਹੈ। ਇਹ ਮਾਰਸ਼ਲ ਟਾਪੂ ਦੇ ਨੇੜੇ ਹੈ। ਇਹ ਟਾਪੂ ਓਸ਼ੇਨੀਆ ਮਹਾਂਦੀਪ ਦਾ ਹਿਸਾ ਹੈ।

ਵੇਕ ਟਾਪੂ ਦਾ ਝੰਡਾ

ਹਵਾਲੇ

  1. Coastline for Wake Islet: 12.0 mi (19.3 km); Coastline for Wake Atoll: 21.0 mi (33.8 km)
  2. "The World Factbook". Cia.gov. 2013-10-25.